ਇਸਰੋ ਨੇ ਸੈਟੇਲਾਈਟ ਕੀਤਾ ਸਫਲਤਾਪੂਰਵਕ ਲਾਂਚ
ਦਿੱਲੀ, 2 ਨਵੰਬਰ : ਭਾਰਤੀ ਅੰਤਰਿਕਸ਼ ਖੋਜ ਸੰਗਠਨ (ISRO) ਨੇ ਅੱਜ ਇਕ ਸਫਲਤਾਪੂਰਵਕ ਸੈਟੇਲਾਈਟ ਲਾਂਚ ਕੀਤਾ ਹੈ, ਜਿਸ ਨਾਲ ਕਈ ਉਮੀਦਾਂ ਜੁੜੀਆਂ ਹਨ। ਜਿਕਰਯੋਗ ਹੈ ਕਿ ਸ਼ਾਮ 5:26 ਵਜੇ ਸ੍ਰੀਹਰੀਕੋਟਾ ਤੋਂ 4400 ਕਿਲੋ ਭਾਰ ਵਾਲਾ ਸੰਚਾਰ ਉਪਗ੍ਰਹਿ ਸੀਐਮਐਸ-03 ਸਫਲਤਾਪੂਰਵਕ ਲਾਂਚ ਕੀਤਾ। ਇਹ ਹੁਣ ਤਕ ਭਾਰਤੀ ਜ਼ਮੀਨ ਤੋਂ ਜਿਓਸਿੰਕਰੋਨਸ ਆਰਬਿਟ (GTO) ਤਕ ਭੇਜੇ ਗਏ ਸੈਟੇਲਾਈਟਾਂ ਵਿਚੋਂ […]
ਇਸਰੋ ਨੇ ਸੈਟੇਲਾਈਟ ਕੀਤਾ ਸਫਲਤਾਪੂਰਵਕ ਲਾਂਚ Read More »









