ਪਹਿਲੇ ਸਿੱਖ ਮੇਅਰ ਵਜੋ ਚੁਣੇ ਗਏ ਸਵਰਨਜੀਤ ਸਿੰਘ ਖਾਲਸਾ
ਜਲੰਧਰ, 6 ਨਵੰਬਰ 2025 : ਪੰਜਾਬ ਲਈ ਮਾਣ ਦਾ ਮੌਕਾ ਬਣਦਿਆਂ, ਜਲੰਧਰ ਦੇ ਰਹਿਣ ਵਾਲੇ 40 ਸਾਲਾ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਦੇ ਨੌਰਵਿਚ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ, ਜਿਸ ਨਾਲ ਸਾਰੇ ਪੰਜਾਬ ਦਾ ਸਿਰ ਫਖਰ ਨਾਲ ਉਪਰ ਹੋ ਗਿਆ ਹੈ। ਸਵਰਨਜੀਤ ਦੇ ਪਿਤਾ ਪਰਮਿੰਦਰਪਾਲ ਸਿੰਘ ਖਾਲਸਾ, ਜੋ ਸਿੱਖ ਇੰਟਰਨੈਸ਼ਨਲ ਸੋਸਾਇਟੀ ਨਾਲ ਜੁੜੇ […]
ਪਹਿਲੇ ਸਿੱਖ ਮੇਅਰ ਵਜੋ ਚੁਣੇ ਗਏ ਸਵਰਨਜੀਤ ਸਿੰਘ ਖਾਲਸਾ Read More »









