ਦੇਸ਼

ramesh

ਲਦਾਖ ਹਿੰਸਾ ਲਈ ਜੈਰਾਮ ਰਮੇਸ਼ ਨੇ ਕੇਦਰ ਨੂੰ ਦਸਿਆ ਜਿੰਮੇਵਾਰ

ਦਿੱਲੀ, 26 ਸਤਵੰਬਰ : ਲਦਾਖ ਵਿਖੇ ਬੀਤੇ ਦਿਨੀ ਹੋਈ ਭਾਰੀ ਹਿੰਸਾ ਤੋ ਬਾਅਦ ਹੁਣ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਬਿਆਨ ਸਾਹਮਣੇ ਆਇਆ ਹੈ, ਉਨਾ ਇਸ ਘਟਨਾ ਲਈ ਕੇਦਰ ਨੂੰ ਜਿੰਮੇਵਾਰ ਦਸਿਆ ਹੈ। ਉਨਾ ਕਿਹਾ ਕਿ ਲੱਦਾਖ ਦੇ ਲੋਕ ਕੇਂਦਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਅਸਫਲਤਾ ਕਾਰਨ ਗਹਿਰੀ “ਨਿਰਾਸ਼ਾ ਅਤੇ […]

ਲਦਾਖ ਹਿੰਸਾ ਲਈ ਜੈਰਾਮ ਰਮੇਸ਼ ਨੇ ਕੇਦਰ ਨੂੰ ਦਸਿਆ ਜਿੰਮੇਵਾਰ Read More »

crime

ਅਮਰੀਕਾ ਵਿਚ ਭਾਰਤੀ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ

ਦਿੱਲੀ, 26 ਸਤੰਬਰ : ਅਮਰੀਕਾ ਵਿਚ ਹੁਣ ਇਕ ਹੋਰ ਭਾਰਤੀ ਨੂੰ ਟਰੱਕ ਹਾਦਸੇ ਵਿਚ ਗ੍ਰਿਫਤਾਰ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਕਤ ਟਰੱਕ ਡਰਾਈਵਰ ਕੋਲੋ ਟਰੱਕ ਚਲਾਉਂਦੇ ਸਮੇਂ ਕਈ ਵਾਹਨਾਂ ਦੇ ਟਕਰਾਉਣ ਦਾ ਕਾਰਨ ਬਣਨ ਦੇ ਦੋਸ਼ ਹੇਠ ਇੱਕ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਿਆ ਸੀ। ਹਾਦਸੇ

ਅਮਰੀਕਾ ਵਿਚ ਭਾਰਤੀ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ Read More »

safai

ਸਵੱਛਤਾ ਉਤਸਵ ਦੇਸ਼ ਦਾ ਗੌਰਵ – ਪ੍ਰਿੰਸੀਪਲ ਵਿਜੇ ਕਪੂਰ 

ਪਟਿਆਲਾ, 25 ਸਤੰਬਰ : ਸਵੱਛਤਾ ਹੀ ਸੇਵਾ 2025 ਮੁਹਿੰਮ ਤਹਿਤ “ਵੱਡੇ ਪੱਧਰ ‘ਤੇ ਸ਼੍ਰਮਦਾਨ ਇੱਕ ਦਿਨ, ਇੱਕ ਘੰਟਾ, ਇੱਕ ਸਾਥ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਟਿਆਲਾ ਵਿਖੇ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਤੀਵਿਧੀ ਕੀਤੀ ਗਈ। ਇਸ

ਸਵੱਛਤਾ ਉਤਸਵ ਦੇਸ਼ ਦਾ ਗੌਰਵ – ਪ੍ਰਿੰਸੀਪਲ ਵਿਜੇ ਕਪੂਰ  Read More »

fire

 ਮੇਅਰ ਗੋਗੀਆ ਨੇ ਫਾਇਰ ਬ੍ਰਿਗੇਡ ਦਫ਼ਤਰ ਦਾ ਕੀਤਾ ਦੌਰਾ

ਪਟਿਆਲਾ, 25 ਸਤੰਬਰ  – ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦਫ਼ਤਰ ਦਾ ਦੌਰਾ ਕਰਕੇ ਉੱਥੇ ਦੀਆਂ ਸਾਰੀਆਂ ਮਸ਼ੀਨਾ ਅਤੇ ਗੱਡੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪ੍ਰਦੂਸ਼ਣ ‘ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਸੁੱਚੀ ਹਵਾ ਪ੍ਰਦਾਨ ਕਰਨ ਲਈ ਕਦਮ ਤੇਜ਼ੀ ਨਾਲ ਚੁੱਕੇ ਜਾ

 ਮੇਅਰ ਗੋਗੀਆ ਨੇ ਫਾਇਰ ਬ੍ਰਿਗੇਡ ਦਫ਼ਤਰ ਦਾ ਕੀਤਾ ਦੌਰਾ Read More »

health

ਪੈਲੀਏਟਿਵ ਕੇਅਰ ਦੀ ਟ੍ਰੇਨਿੰਗਾਂ ਨਾਲ ਗੁਣਵੱਤਾ ਵਿੱਚ ਹੋਵੇਗਾ ਵਾਧਾ- ਡਾ.ਜਗਪਾਲਇੰਦਰ

ਪਟਿਆਲਾ 25 ਸਤੰਬਰ –  ਜਿਲ੍ਹਾ ਸਿਹਤ ਵਿਭਾਗ ਪਟਿਆਲਾ ਅਤੇ ਕੇਨਸੁਪੋਰਟ ਵੱਲੋਂ ਸਾਂਝੇ ਤੌਰ ’ਤੇ ਪੈਲੀਏਟਿਵ ਕੇਅਰ ਬਾਰੇ ਤਿੰਨ ਦਿਨਾਂ ਦੀ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਹ ਟ੍ਰੇਨਿੰਗ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਵਿਖੇ 23 ਤੋਂ 25 ਸਤੰਬਰ ਤੱਕ ਕਰਵਾਈ ਗਈ। ਇਸ ਵਿੱਚ ਜਿਲ੍ਹੇ ਦੇ ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਨੇ ਹਿੱਸਾ ਲਿਆ। ਟ੍ਰੇਨਿੰਗ ਦਾ ਮੁੱਖ ਉਦੇਸ਼ ਗੰਭੀਰ ਅਤੇ ਲਾਈਲਾਜ ਬੀਮਾਰੀਆਂ

ਪੈਲੀਏਟਿਵ ਕੇਅਰ ਦੀ ਟ੍ਰੇਨਿੰਗਾਂ ਨਾਲ ਗੁਣਵੱਤਾ ਵਿੱਚ ਹੋਵੇਗਾ ਵਾਧਾ- ਡਾ.ਜਗਪਾਲਇੰਦਰ Read More »

sood

ਅਦਾਕਾਰ ਸੋਨੂੰ ਸੂਦ ਹੋਏ ਈਡੀ ਅੱਗੇ ਪੇਸ਼, ਹੋਈ ਪੁਛਗਿਛ

ਦਿੱਲੀ, 24 ਸਤੰਬਰ : ਬਾਲੀਵੁਡ ਅਦਾਕਾਰ ਸੋਨੂੰ ਸੂਦ ਦੀਆਂ ਮੁਸ਼ਕਲਾਂ ਵਿਚ ਵਾਧਾ ਰੁਕਨ ਦਾ ਨਾਮ ਨਹੀ ਲੈ ਰਿਹਾ ਹੈ। ਦਸ ਦਈਏ ਕਿ ਆਨਲਾਈਨ ਸੱਟੇਬਾਜ਼ੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਸੋਨੂੰ ਸੂਦ ਮੁੜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਏ ਹਨ, ਜਿਨਾ ਕੋਲੋ ਪੁੱਛਗਿਛ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਲੰਘੇ ਦਿਨ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ

ਅਦਾਕਾਰ ਸੋਨੂੰ ਸੂਦ ਹੋਏ ਈਡੀ ਅੱਗੇ ਪੇਸ਼, ਹੋਈ ਪੁਛਗਿਛ Read More »

crime

ਇਨਸਾਨੀਅਤ ਸ਼ਰਮਸ਼ਾਰ, ਬੱਚੇ ਨੂੰ ਮਾਰਨ ਲਈ ਕੀਤੀ ਦਰਿੰਦਗੀ

ਦਿਲੀ, 24 ਸਤੰਬਰ : ਰਾਜਸਥਾਨ ਵਿਖੇ ਇਕ ਛੋਟੇ ਜਿਹੇ 15 ਦਿਨਾਂ ਦੇ ਬਚੇ ਨੂੰ ਮਾਰਨ ਲਈ ਅੱਜ ਇਨਸਾਨੀਅਤ ਉਸ ਵੇਲੇ ਸ਼ਰਮਸ਼ਾਰ ਹੋ ਗਈ, ਜਦੋ ਉਸਦੇ ਮੂੰਹ ਵਿਚ ਪੱਥਰ ਪਾਕੇ ਮਾਰਨ ਲਈ ਜੰਗਲਾਂ ਵਿਚ ਸੁੱਟ ਦਿਤਾ ਗਿਆ। ਜਾਣਕਾਰੀ ਦੇ ਅਨੁਸਾਰ ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਬੱਚੇ ਨੂੰ ਜੰਗਲ ਵਿੱਚ ਸੁੱਟਣ ਦੀ ਇੱਕ ਹੈਰਾਨ ਕਰਨ

ਇਨਸਾਨੀਅਤ ਸ਼ਰਮਸ਼ਾਰ, ਬੱਚੇ ਨੂੰ ਮਾਰਨ ਲਈ ਕੀਤੀ ਦਰਿੰਦਗੀ Read More »

cm

ਮੰਤਰੀ ਮੰਡਲ ਨੇ ਓਟੀਐਸ ਸਕੀਮ ਲਿਆਉਣ ਦੀ ਦਿਤੀ ਪ੍ਰਵਾਨਗੀ

ਚੰਡੀਗੜ, 24 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਮੀਟਿੰਗ ਵਿਚ ਜਿਥੇ ਪੰਜਾਬ ਮੰਤਰੀ ਮੰਡਲ ਨੇ ਵੱਖ-ਵੱਖ ਨਿਯਮਾਂ ਤਹਿਤ ਟੈਕਸ ਦਾ ਭੁਗਤਾਨ ਨਾ ਕਰਨ ਵਾਲੇ ਵਪਾਰੀਆਂ ਨੂੰ ਵੱਡੀ ਰਾਹਤ ਦਿੰਦਿਆ ਓਟੀਐੱਸ ਸਕੀਮ ਲਿਆਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਸਕੀਮ ਤਹਿਤ ਵਪਾਰੀਆਂ ਤੋਂ ਜੁਰਮਾਨਾ ਅਤੇ ਵਿਆਜ ਵਿੱਚ ਛੂਟ ਦਿੱਤੀ ਜਾਵੇਗੀ। ਉਥੇ ਦੂਸਰੇ

ਮੰਤਰੀ ਮੰਡਲ ਨੇ ਓਟੀਐਸ ਸਕੀਮ ਲਿਆਉਣ ਦੀ ਦਿਤੀ ਪ੍ਰਵਾਨਗੀ Read More »

health

ਮੈਡੀਕਲ ਸੁਪਰਡੈਂਟ ਡਾ.ਸੰਜੇ ਕਾਮਰਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਦਾ ਕੀਤਾ ਦੋਰਾ

ਪਟਿਆਲਾ 24 ਸਤੰਬਰ  –ਮੈਡੀਕਲ ਸੁਪਰਡੈਂਟ ਡਾ.ਸੰਜੇ ਕਾਮਰਾ ਵੱਲੋ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸੁਪਰਵੀਜਨ ਤਹਿਤ ਮਾਤਾ ਕੁਸ਼ੱਲਿਆ ਹਸਪਤਾਲ ਦੇ ਵੱਖ-ਵੱਖ ਵਾਰਡਾ ਜਿਵੇਂ ਕਿ ਸਰਜੀਕਲ ਵਾਰਡ, ਬੱਚਾ ਵਾਰਡ, ਐਮਰਜੈਂਸੀ, ਆਈ.ਸੀ.ਯੂ, ਫਾਰਮੇਸੀ ਆਦਿ ਦਾ ਦੋਰਾ ਕੀਤਾ।ਦੋਰੇ ਦੋਰਾਣ ਉਹਨਾਂ ਵੱਲੋਂ ਹਸਪਤਾਲ ਵਿੱਚ ਸਟਾਫ ਦੀ ਹਾਜਰੀ, ਦਵਾਈਆਂ ਅਤੇ ਹੋਰ ਸਾਜੋ ਸਮਾਨ ਦਾ ਰਿਕਾਰਡ ਚੈਕ ਕੀਤਾ ਅਤੇ ਕਮਰਿਆ ਵਿੱਚ ਜਾ ਕੇ ਕੰਮ ਕਰ ਰਹੇ ਸਟਾਫ ਨਾਲ ਰੂ ਬਰੂ ਹੋ ਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਵੱਲੋਂ ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜਾਂ ਨਾਲ ਗਲਬਾਤ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਮਿਲ ਰਹੀਆਂ ਮੁਫਤ ਦਵਾਈਆ ਬਾਰੇ ਵੀ ਪੁੱਛਿਆ, ਜਿਸ ਤੇਂ ਮਰੀਜਾਂ ਵੱਲੋਂ ਹਸਪਤਾਲ ਵਿੱਚ ਦਿਤੀਆਂ ਜਾ ਰਹੀਆ ਸਿਹਤ ਸੇਵਾਵਾਂ ਬਾਰੇ ਸੰਤੁਸ਼ਟੀ ਪ੍ਰਗਟ ਕੀਤੀ ਗਈ। ਉਹਨਾਂ ਵਾਰਡਾਂ ਵਿੱਚ ਜਾ ਕੇ ਦਾਖਲ ਮਰੀਜਾਂ ਦਾ ਹਾਲ ਚਾਲ ਵੀ ਪੁੱਛਿਆ। ਉਹਨਾਂ ਮੋਕੇ ਤੇਂ ਮੋਜੂਦ ਮੈਡੀਕਲ ਅਫਸਰ ਅਤੇ ਸਟਾਫ ਨੂੰ ਹਰੇਕ ਮਰੀਜ ਨਾਲ ਪ੍ਰੇਮ ਭਰਿਆ ਵਤੀਰਾ ਰੱਖਣ, ਸਟਾਫ ਦਾ ਡਿਉਟੀ ਤੇਂ ਸਮੇ ਸਿਰ ਆਉਣਾ ਅਤੇ ਡਿਉਟੀ ਸਮੇਂ ਦੋਰਾਣ ਡਿਉਟੀ ਤੇਂ ਹਜਾਰੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆ। ਹਸਪਤਾਲ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਚਲਾਏ ਜਾਂਦੇ ਸਿਹਤ ਪ੍ਰੋਗਰਾਮਾਂ ਅਤੇ ਸਿਹਤ ਸਕੀਮਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ।  

ਮੈਡੀਕਲ ਸੁਪਰਡੈਂਟ ਡਾ.ਸੰਜੇ ਕਾਮਰਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਦਾ ਕੀਤਾ ਦੋਰਾ Read More »

ramleela

ਰਾਘੋਮਾਜਰਾ ਪਟਿਆਲਾ ਵਿਖੇ ਕਰਵਾਇਆ ਰਾਮਲੀਲਾ ਦਾ ਆਯੋਜਨ

ਪਟਿਆਲਾ, 24 ਸਤੰਬਰ : ਰਾਮਾਇਣ ਦੀ ਦੂਜੀ ਰਾਤ ਦੇ ਪਹਿਲੇ ਦ੍ਰਿਸ਼ ਵਿੱਚ ਰਾਘੋਮਾਜਰਾ, ਪਟਿਆਲਾ ਵਿਖੇ ਰਾਵਣ ਦੁਬਾਰਾ ਦੇਵਤਿਆਂ ਅਤੇ ਭਗਤਾਂ ਉੱਪਰ  ਅੱਤਿਆਚਾਰਾਂ ਨੂੰ ਦਰਸਾਇਆ ਗਿਆ ਸੀ। ਭਗਤਾਂ ਦੇ ਰੂਪ ਵਿੱਚ, ਅਮਨ ਰਾਓ, ਕਪਿਲ ਸਿੰਗਲਾ, ਕਪਿਲ ਅਗਰਵਾਲ, ਅਵਿਨਾਸ਼, ਮੋਹਿਤ ਅਤੇ ਪ੍ਰੇਮ ਆਹੂਜਾ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਧਰਤੀ ਮਾਤਾ ਅਤੇ ਗਊ ਮਾਤਾ ਭਗਵਾਨ ਵਿਸ਼ਨੂੰ ਨੂੰ ਦੈਂਤਾਂ

ਰਾਘੋਮਾਜਰਾ ਪਟਿਆਲਾ ਵਿਖੇ ਕਰਵਾਇਆ ਰਾਮਲੀਲਾ ਦਾ ਆਯੋਜਨ Read More »

Scroll to Top