ਦੇਸ਼

virk

ਮੁਫ਼ਤ ਕਾਨੂੰਨੀ ਸਹਾਇਤਾ ਲਈ ਰੱਖਿਆ ਸੇਵਾਵਾਂ ਦਫ਼ਤਰ ਵਿਖੇ ਹੈਲਪ ਡੈਸਕ ਸਥਾਪਤ : ਵਿਰਕ

ਪਟਿਆਲਾ, 1 ਅਕਤੂਬਰ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ (ਸੇਵਾਮੁਕਤ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਸਮੂਹ ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਵਿਖੇ ਜੰਗੀ ਵਿਧਵਾਵਾਂ, ਵੀਰ ਨਾਰੀਆਂ, ਸਾਬਕਾ ਸੈਨਿਕਾਂ/ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ […]

ਮੁਫ਼ਤ ਕਾਨੂੰਨੀ ਸਹਾਇਤਾ ਲਈ ਰੱਖਿਆ ਸੇਵਾਵਾਂ ਦਫ਼ਤਰ ਵਿਖੇ ਹੈਲਪ ਡੈਸਕ ਸਥਾਪਤ : ਵਿਰਕ Read More »

tamil

ਵਿਜੇ ਦੀ ਰੈਲੀ ਲਈ ਨਿਯਮਾਂ ਦਾ ਹੋਇਆ ਉਲੰਘਣ : ਸਰਕਾਰ

ਦਿੱਲੀ, 30 ਸਤੰਬਰ : ਤਾਮਿਲ ਐਕਟਰ ਵਿਜੇ ਦੀ ਰੈਲੀ ਵਿਚ ਬੀਤੇ ਦਿਨੀ ਮਚੀ ਭਗਦੜ ਕਾਰਨ ਹੋਈ ਲੋਕਾਂ ਦੀ ਮੌਤ ਤੋ ਬਾਅਦ ਹੁਣ ਸਰਕਾਰ ਨੇ ਇਸ ਲਈ ਨਿਯਮਾਂ ਦਾ ਉਲੰਘਣ ਮੁੱਖ ਕਾਰਨ ਦਸਿਆ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਇਸ ਰੈਲੀ ਦੀਆਂ ਅੱਜ ਵੀਡੀਓਜ਼ ਜਾਰੀ ਕੀਤੀਆਂ ਜਿਸ ਵਿਚ ਨਿਯਮਾਂ ਦਾ ਉਲੰਘਣ ਸਪਸ਼ਟ ਦਰਸਾਇਆ ਗਿਆ ਹੈ। ਇਸ ਰਿਪੋਰਟ

ਵਿਜੇ ਦੀ ਰੈਲੀ ਲਈ ਨਿਯਮਾਂ ਦਾ ਹੋਇਆ ਉਲੰਘਣ : ਸਰਕਾਰ Read More »

bcci

ਟਰਾਫੀ ਨਾ ਮਿਲਣ ਤੇ ਬੀਸੀਸੀਆਈ ਨੇ ਜਤਾਇਆ ਭਾਰੀ ਇਤਰਾਜ

ਦਿੱਲੀ, 30 ਸਤੰਬਰ : ਭਾਰਤੀ ਟੀਮ ਵਲੋ ਪਿਛਲੇ ਦਿਨੀ ਪਾਕਿਸਤਾਨ ਨੂੰ ਦਿਤੀ ਮਾਤ ਤੋ ਬਾਅਦ ਟਰਾਫੀ ਨਾ ਮਿਲਣ ਕਾਰਨ ਹੁਣ ਬੀਸੀਸੀਆਈ ਨੇ ਭਾਰੀ ਇਤਰਾਜ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਬੀ ਸੀ ਸੀ ਆਈ ਨੇ ਏਸ਼ਿਆਈ ਕ੍ਰਿਕਟ ਕਾਊਂਸਲ ਦੀ ਸਾਲਾਨਾ ਮੀਟਿੰਗ ਵਿਚ ਦੁਬਈ ਵਿਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਨੂੰ ਜੇਤੂ ਟਰਾਫੀ ਨਾ ਦੇਣ ਦੇ

ਟਰਾਫੀ ਨਾ ਮਿਲਣ ਤੇ ਬੀਸੀਸੀਆਈ ਨੇ ਜਤਾਇਆ ਭਾਰੀ ਇਤਰਾਜ Read More »

ptl

ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਤਸਕਰ 4.7 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ

ਪਟਿਆਲਾ, 30 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਮੁਹਿੰਮ ਦੌਰਾਨ ਸਫ਼ਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਪਟਿਆਲਾ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 4.7 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ

ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਤਸਕਰ 4.7 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ Read More »

pu-3

ਯੂਨੀਵਰਸਿਟੀ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਮਹੀਨਾ ਸਬੰਧੀ ਪ੍ਰੋਗਰਾਮਾਂ ਦੀ ਸ਼ੁਰੂਆਤ

ਪਟਿਆਲਾ, 30 ਸਤੰਬਰ-ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ‘ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਮਹੀਨਾ-ਅਕਤੂਬਰ’ ਦੇ ਹਵਾਲੇ ਨਾਲ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੀ.ਜੀ.ਆਈ. ਚੰਡੀਗੜ੍ਹ ਦੇ ਸਾਬਕਾ ਪ੍ਰੋਫ਼ੈਸਰ ਅਤੇ ਮਨੋਵਿਗਿਆਨ ਮਾਹਿਰ ਡਾ. ਪ੍ਰਭਜੋਤ ਮੱਲ੍ਹੀ ਨੇ ਵਿਸ਼ੇਸ਼ ਭਾਸ਼ਣ ਦਿੱਤਾ। ਡੀਨ, ਵਿਦਿਆਰਥੀ ਭਲਾਈ ਪ੍ਰੋ. ਮਮਤਾ ਸ਼ਰਮਾ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਇਹ ਸਮਾਗਮ ਕੈਂਪਸ ਵਿੱਚ

ਯੂਨੀਵਰਸਿਟੀ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਮਹੀਨਾ ਸਬੰਧੀ ਪ੍ਰੋਗਰਾਮਾਂ ਦੀ ਸ਼ੁਰੂਆਤ Read More »

pu

ਪੰਜਾਬੀ ਯੂਨੀਵਰਸਿਟੀ ਦੇ 16 ਖੋਜੀ ਅਧਿਆਪਕ ਸੰਸਾਰ ਭਰ ਵਿਚ ਛਾਏ

ਪਟਿਆਲਾ, 30 ਸਤੰਬਰ– ਸੰਸਾਰ ਵਿੱਚ ਚੋਟੀ ਦੇ ਦੋ ਪ੍ਰਤੀਸ਼ਤ ਵਿਗਿਆਨੀਆਂ ਦੀ ਸੂਚੀ ਵਿੱਚ ਇਸ ਵਾਰ ਪੰਜਾਬੀ ਯੂਨੀਵਰਸਿਟੀ ਦੇ 16 ਅਧਿਆਪਕਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ। ਯੂ. ਐੱਸ. ਏ. ਦੀ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਜਾਰੀ 2025 ਦੀ ਇਸ ਸੂਚੀ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ 15 ਅਧਿਆਪਕਾਂ ਦਾ ਨਾਮ ਇੱਕ ਸਾਲ ਦੇ ਅੰਕੜਿਆਂ ਉੱਤੇ ਅਧਾਰਿਤ ਸ਼ਰੇਣੀ ‘ਸਿੰਗਲ ਈਅਰ’

ਪੰਜਾਬੀ ਯੂਨੀਵਰਸਿਟੀ ਦੇ 16 ਖੋਜੀ ਅਧਿਆਪਕ ਸੰਸਾਰ ਭਰ ਵਿਚ ਛਾਏ Read More »

medical

ਮੈਡੀਕਲ ਸੁਪਰਡੈਂਟ ਡਾ.ਸੰਜੇ ਕਾਮਰਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਦਾ ਕੀਤਾ ਦੋਰਾ

ਪਟਿਆਲਾ 29 ਸਤੰਬਰ – ਮੈਡੀਕਲ ਸੁਪਰਡੈਂਟ ਡਾ.ਸੰਜੇ ਕਾਮਰਾ ਵੱਲੋ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸੁਪਰਵੀਜਨ ਤਹਿਤ ਮਾਤਾ ਕੁਸ਼ੱਲਿਆ ਹਸਪਤਾਲ ਦੇ ਵੱਖ-ਵੱਖ ਵਾਰਡਾ ਜਿਵੇਂ ਕਿ ਬੱਚਿਆ ਦਾ ਆਈ.ਸੀ.ਯੁ, ਨਿਉ ਨੇਟਲ ਇੰਟੇਨਸਿਵ ਕੇਰ ਯੁਨਿਟ, ਪੋਸਟ ਨੇਟਲ ਇੰਟੇਨਸਿਵ ਕੇਰ ਯੁਨਿਟ ਅਤੇ ਐਮਰਜੇਂਸੀ ਕੇਰ ਸਮੇਤ ਵੱਖ-ਵੱਖ ਵਾਰਡਾ ਦਾ ਦੋਰਾ ਕੀਤਾ। ਦੋਰੇ ਦੋਰਾਣ ਉਹਨਾਂ ਵੱਲੋਂ ਹਸਪਤਾਲ ਵਿੱਚ ਸਟਾਫ ਦੀ ਹਾਜਰੀ, ਦਵਾਈਆਂ ਅਤੇ ਹੋਰ

ਮੈਡੀਕਲ ਸੁਪਰਡੈਂਟ ਡਾ.ਸੰਜੇ ਕਾਮਰਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਦਾ ਕੀਤਾ ਦੋਰਾ Read More »

bcci

ਬੀਬੀਆਈ ਨੇ ਭਾਰਤੀ ਟੀਮ ਦੇ ਵਿਰੋਧ ਨੂੰ ਦੱਸਿਆ ਸਹੀ

ਦਿੱਲੀ, 29 ਸਤੰਬਰ : ਦੁਬਈ ਵਿੱਚ ਭਾਰਤੀ ਟੀਮ ਵੱਲੋਂ ਨਕਵੀਂ ਹੱਥੋਂ ਏਸ਼ੀਆ ਕੱਪ ਟਰਾਫੀ ਲੈਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਏਸੀਸੀ ਮੁਖੀ ਨੇ ਚੈਂਪੀਅਨ ਟੀਮ ਨੂੰ ਟਰਾਫੀ ਹੀ ਨਹੀਂ ਦਿੱਤੀ।ਦਸ ਦਈਏ ਕਿ ਹੁਣ ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਟੀਮ ਦੇ ਇਨਕਾਰ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਭਾਰਤੀ ਟੀਮ ਕਿਸੇ ਅਜਿਹੇ ਵਿਅਕਤੀ ਤੋਂ ਟਰਾਫੀ ਸਵੀਕਾਰ

ਬੀਬੀਆਈ ਨੇ ਭਾਰਤੀ ਟੀਮ ਦੇ ਵਿਰੋਧ ਨੂੰ ਦੱਸਿਆ ਸਹੀ Read More »

officer

ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵਿਨੈ ਬੁਬਲਾਨੀ ਵੱਲੋਂ ਦਫ਼ਤਰਾਂ ਦਾ ਅਚਨਚੇਤ ਨਿਰੀਖਣ

ਰਾਜਪੁਰਾ, 29 ਸਤੰਬਰ : ਪਟਿਆਲਾ ਡਵੀਜ਼ਨਲ ਦੇ ਕਮਿਸ਼ਨਰ ਵਿਨੈ ਬੁਬਲਾਨੀ ਨੇ ਅੱਜ ਰਾਜਪੁਰਾ ਦੇ ਐਸਡੀਐਮ ਅਤੇ ਤਹਿਸੀਲਦਾਰ ਦਫ਼ਤਰਾਂ ਦਾ ਅਚਨਚੇਤ ਨਿਰੀਖਣ ਕੀਤਾ।ਇਸ ਮੌਕੇ ਉਨ੍ਹਾਂ ਨੇ ਇੱਥੇ ਪੁੱਜੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਤੇ ਕਿਸਾਨਾਂ ਵੱਲੋਂ ਖ਼ੁਦ ਹੀ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਆਖਣ ਅਤੇ ਪਰਾਲੀ ਸੰਭਾਲਣ ਲਈ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਮੰਗ ਉਠਾਉਣ ‘ਤੇ

ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵਿਨੈ ਬੁਬਲਾਨੀ ਵੱਲੋਂ ਦਫ਼ਤਰਾਂ ਦਾ ਅਚਨਚੇਤ ਨਿਰੀਖਣ Read More »

cricket

ਭਾਰਤੀ ਟੀਮ ਨੇ ਕੀਤਾ ਕ੍ਰਿਕੇਟ ਦਾ ਅਪਮਾਨ : ਸਲਮਾਨ ਆਗਾ

ਦਿੱਲੀ, 29 ਸਤੰਬਰ : ਭਾਰਤੀ ਕ੍ਰਿਕੇਟ ਟੀਮ ਵਲੋ ਹਾਲ ਹੀ ਵਿਚ ਪਾਕਿਸਤਾਨ ਨੂੰ ਮੈਚ ਦੌਰਾਨ ਕਰਾਰ ਹਾਰ ਦਿੱਤੀ ਗਈ ਸੀ, ਜਿਸਤੋ ਬਾਅਦ ਭਾਰਤੀ ਟੀਮ ਵਲੋ ਹਥ ਨਹੀ ਮਿਲਾਇਆ ਗਿਆ ਸੀ। ਹੁਣ ਇਸ ਸਬੰਧੀ ਪਾਕਿਸਤਾਨ ਦੀ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਦਾ ਮੰਨਣਾ ਹੈ ਕਿ ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਖੇਡਦੇ ਸਮੇਂ ਭਾਰਤੀ ਟੀਮ ਦੀ

ਭਾਰਤੀ ਟੀਮ ਨੇ ਕੀਤਾ ਕ੍ਰਿਕੇਟ ਦਾ ਅਪਮਾਨ : ਸਲਮਾਨ ਆਗਾ Read More »

Scroll to Top