ਦੇਸ਼

miki

ਕੈਨੇਡਾ ਹਾਦਸਾ: ਪਟਿਆਲਾ ਦੇ ਪਿਤਾ-ਪੁੱਤਰ ਦੀ ਮੌਤ

ਕੈਨੇਡਾ — ਕੈਨੇਡਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਇੱਕ ਪਿਤਾ ਅਤੇ ਉਸਦੇ ਪੁੱਤਰ ਦੀ ਮੌਤ ਹੋ ਗਈ। ਹਾਦਸੇ ਦੌਰਾਨ ਪਤਨੀ ਗੰਭੀਰ ਸੱਟਾਂ ਨਾਲ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ। ਰਿਪੋਰਟਾਂ ਅਨੁਸਾਰ, ਮ੍ਰਿਤਕ ਪ੍ਰਦੀਪ ਕੁਮਾਰ 15 ਸਾਲ ਪਹਿਲਾਂ ਕੈਨੇਡਾ ਗਏ ਸਨ। ਉੱਥੇ ਕੁਝ ਸਮੇਂ ਰਹਿਣ ਤੋਂ ਬਾਅਦ, ਉਨ੍ਹਾਂ ਨੇ ਦਿੱਲੀ […]

ਕੈਨੇਡਾ ਹਾਦਸਾ: ਪਟਿਆਲਾ ਦੇ ਪਿਤਾ-ਪੁੱਤਰ ਦੀ ਮੌਤ Read More »

kher

ਅਦਾਕਾਰਾ ਸੈਯਾਮੀ ਖੇਰ ਬਣੀ ਆਇਰਨਮੈਨ ਇੰਡੀਆ ਦੀ ਅਧਿਕਾਰਤ ਰਾਜਦੂਤ

ਮੁੰਬਈ, 6 ਅਕਤੂਬਰ : ਫਿਲਮ ਅਤੇ ਖੇਡ ਦੋਵੇਂ ਖੇਤਰਾਂ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਉਣ ਵਾਲੀ ਅਦਾਕਾਰਾ ਅਤੇ ਐਥਲੀਟ ਸੈਯਾਮੀ ਖੇਰ ਨੂੰ ਆਇਰਨਮੈਨ ਇੰਡੀਆ ਲਈ ਅਧਿਕਾਰਤ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਹ ਸਨਮਾਨ ਉਸਨੂੰ ਉਸ ਵੇਲੇ ਮਿਲਿਆ ਜਦੋਂ ਉਸਨੇ ਇੱਕ ਸਾਲ ਤੋਂ ਘੱਟ ਸਮੇਂ ਵਿੱਚ ਦੋ ਵਾਰ ਔਖੇ ਆਇਰਨਮੈਨ 70.3 ਟ੍ਰਾਈਥਲੋਨ ਮੁਕੰਮਲ ਕਰਕੇ ਇਕ ਵਿਲੱਖਣ ਉਪਲਬਧੀ

ਅਦਾਕਾਰਾ ਸੈਯਾਮੀ ਖੇਰ ਬਣੀ ਆਇਰਨਮੈਨ ਇੰਡੀਆ ਦੀ ਅਧਿਕਾਰਤ ਰਾਜਦੂਤ Read More »

noble

ਬਰੁਨਕੋ, ਰੈਮਸਡੇਲ ਅਤੇ ਸਾਕਾਗੁਚੀ ਨੂੰ ਇਮਿਊਨ ਪ੍ਰਣਾਲੀ ’ਤੇ ਖੋਜ ਲਈ ਸਨਮਾਨ

ਸਟਾਕਹੋਮ, 6 ਅਕਤੂਬਰ : ਸਾਲ 2025 ਦੇ ਨੋਬੇਲ ਪੁਰਸਕਾਰਾਂ ਦੀ ਲੜੀ ਦੀ ਸ਼ੁਰੂਆਤ ਮੈਡੀਸਿਨ ਸ਼੍ਰੇਣੀ ਨਾਲ ਹੋ ਗਈ ਹੈ। ਸੋਮਵਾਰ ਨੂੰ ਐਲਾਨ ਕੀਤਾ ਗਿਆ ਕਿ ਮੈਰੀ ਈ. ਬਰੁਨਕੋ, ਫਰੈੱਡ ਰੈਮਸਡੇਲ ਅਤੇ ਸ਼ਿਮੌਨ ਸਾਕਾਗੁਚੀ ਨੂੰ ‘ਪੈਰੀਫੇਰਲ ਇਮਿਊਨ ਟਾਲਰੈਂਸ’ ਨਾਲ ਜੁੜੀਆਂ ਉਨ੍ਹਾਂ ਦੀਆਂ ਮਹੱਤਵਪੂਰਨ ਖੋਜਾਂ ਲਈ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਖੋਜ ਸਰੀਰ

ਬਰੁਨਕੋ, ਰੈਮਸਡੇਲ ਅਤੇ ਸਾਕਾਗੁਚੀ ਨੂੰ ਇਮਿਊਨ ਪ੍ਰਣਾਲੀ ’ਤੇ ਖੋਜ ਲਈ ਸਨਮਾਨ Read More »

election

ਬਿਹਾਰ ਚੋਣਾਂ ਲਈ ਤਿਆਰੀਆਂ ਮੁਕੰਮਲ : 14 ਲੱਖ ਪਹਿਲੀ ਵਾਰ ਦੇਣਗੇ ਵੋਟ

ਨਵੀਂ ਦਿੱਲੀ, 6 ਅਕਤੂਬਰ : ਮੁੱਖ ਚੋਣ ਕਮਿਸ਼ਨਰ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ 7.4 ਕਰੋੜ ਤੋਂ ਵੱਧ ਵੋਟਰ ਆਪਣਾ ਹੱਕ ਅਦਾ ਕਰਨਗੇ। ਇਨ੍ਹਾਂ ਵਿੱਚੋਂ 14 ਲੱਖ ਨਵੇਂ ਵੋਟਰ ਹਨ ਜੋ ਪਹਿਲੀ ਵਾਰ ਮਤਦਾਨ ਕਰਨਗੇ। ਕਮਿਸ਼ਨਰ ਨੇ ਦੱਸਿਆ ਕਿ ਰਾਜ ਵਿੱਚ ਕੁੱਲ 7.42 ਕਰੋੜ

ਬਿਹਾਰ ਚੋਣਾਂ ਲਈ ਤਿਆਰੀਆਂ ਮੁਕੰਮਲ : 14 ਲੱਖ ਪਹਿਲੀ ਵਾਰ ਦੇਣਗੇ ਵੋਟ Read More »

kirpal

ਅਮਰੀਕਾ ਸਰਕਾਰ ਸਿੱਖ ਸੈਨਿਕਾਂ ‘ਚ ਦਾੜੀ ਰੱਖਣ ‘ਤੇ ਲਗਾਈ ਪਾਬੰਦੀ ਹਟਾਵੇ : ਪ੍ਰੋ. ਬਡੂੰਗਰ

ਪਟਿਆਲਾ 6 ਅਕਤੂਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਟਰੰਪ ਸਰਕਾਰ ਵੱਲੋਂ ਅਮਰੀਕਾ ਦੀ ਫੌਜ ਵਿੱਚ ਸਿੱਖ ਸੈਨਿਕਾਂ ‘ਤੇ ਦਾੜੀ ਰੱਖਣ ਦੀ ਲਗਾਈ ਪਾਬੰਦੀ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਸਾਬਕਾ ਪ੍ਰਧਾਨ ਨੇ ਕਿਹਾ ਕਿ ਟਰੰਪ ਸਰਕਾਰ ਦਾ ਅਜਿਹਾ ਫੈਸਲਾ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਸਿੱਧਾ ਦਖਲ

ਅਮਰੀਕਾ ਸਰਕਾਰ ਸਿੱਖ ਸੈਨਿਕਾਂ ‘ਚ ਦਾੜੀ ਰੱਖਣ ‘ਤੇ ਲਗਾਈ ਪਾਬੰਦੀ ਹਟਾਵੇ : ਪ੍ਰੋ. ਬਡੂੰਗਰ Read More »

gavai

ਸੁਪਰੀਮ ਕੋਰਟ ਵਿਚ ਹੰਗਾਮਾ: ਚੀਫ਼ ਜਸਟਿਸ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼

ਨਵੀਂ ਦਿੱਲੀ, 6 ਅਕਤੂਬਰ : ਸੁਪਰੀਮ ਕੋਰਟ ਵਿੱਚ ਅੱਜ ਇਕ ਚੌਕਾਉਣ ਵਾਲੀ ਘਟਨਾ ਵਾਪਰੀ, ਜਦੋਂ ਇੱਕ ਵਿਅਕਤੀ ਨੇ ਵਕੀਲਾਂ ਵਾਲੀ ਪੁਸ਼ਾਕ ਪਾ ਕੇ ਅਚਾਨਕ ਚੀਫ਼ ਜਸਟਿਸ ਆਫ਼ ਇੰਡੀਆ ਬੀਆਰ ਗਵਈ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ। ਕੋਰਟ ਅੰਦਰ ਤੁਰੰਤ ਹਰਕਤ ਵਿੱਚ ਆਏ ਸੁਰੱਖਿਆ ਕਰਮੀਆਂ ਨੇ ਉਸ ਵਿਅਕਤੀ ਨੂੰ ਸਮੇਂ ਸਿਰ ਕਾਬੂ ਕਰ ਲਿਆ, ਜਿਸ ਕਾਰਨ

ਸੁਪਰੀਮ ਕੋਰਟ ਵਿਚ ਹੰਗਾਮਾ: ਚੀਫ਼ ਜਸਟਿਸ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ Read More »

darjling

ਦਾਰਜੀਲਿੰਗ ਵਿਚ ਭਾਰੀ ਮੀਂਹ ਦਾ ਕਹਿਰ: 17 ਦੀ ਮੌਤ

ਦਿੱਲੀ, 5 ਅਕਤੂਬਰ : ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿਚ ਲਗਾਤਾਰ ਹੋ ਰਹੇ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਸ਼ਨੀਵਾਰ ਦੇਰ ਰਾਤ ਮਿਰਿਕ ਖੇਤਰ ਦੇ ਕਈ ਹਿੱਸਿਆਂ ਵਿਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਮਿਰਿਕ–ਸੁਖੀਆਪੋਖਰੀ ਸੜਕ ’ਤੇ ਮਿੱਟੀ ਖਿਸਕਣ ਨਾਲ ਆਵਾਜਾਈ ਪੂਰੀ ਤਰ੍ਹਾਂ

ਦਾਰਜੀਲਿੰਗ ਵਿਚ ਭਾਰੀ ਮੀਂਹ ਦਾ ਕਹਿਰ: 17 ਦੀ ਮੌਤ Read More »

accident

ਕੋਚਿੰਗ ਸੈਂਟਰ ਵਿਚ ਭਿਆਨਕ ਧਮਾਕਾ, ਦੋ ਦੀ ਮੌਤ

ਦਿੱਲੀ, 4 ਅਕਤੂਬਰ : ਫਰੂਖਾਬਾਦ ਦੇ ਸਤਾਨਪੁਰ ਮੰਡੀ ਰੋਡ ‘ਤੇ ਸਥਿਤ ਸਨ ਕਲਾਸਜ਼ ਲਾਇਬ੍ਰੇਰੀ ਅਤੇ ਕੋਚਿੰਗ ਸੈਂਟਰ ਵਿੱਚ ਸ਼ਨੀਵਾਰ ਦੁਪਹਿਰ ਇੱਕ ਵੱਡਾ ਧਮਾਕਾ ਹੋਇਆ। ਇਸ ਕੋਚਿੰਗ ਸੈਂਟਰ ਦੇ ਨੇੜੇ ਹੀ ਕਟਿਆਰ ਕੋਲਡ ਸਟੋਰੇਜ ਹੈ। ਧਮਾਕਾ ਕਰੀਬ ਦੁਪਹਿਰ 3:30 ਵਜੇ ਹੋਇਆ, ਜਿਸ ਦੀ ਗੂੰਜ ਨਾਲ ਆਲੇ-ਦੁਆਲੇ ਦਾ ਇਲਾਕਾ ਦਹਿਸ਼ਤ ਨਾਲ ਕੰਬ ਉਠਿਆ। ਘਟਨਾ ਵੇਲੇ ਕਲਾਸ ਚੱਲ

ਕੋਚਿੰਗ ਸੈਂਟਰ ਵਿਚ ਭਿਆਨਕ ਧਮਾਕਾ, ਦੋ ਦੀ ਮੌਤ Read More »

crime

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰਕੇ ਹੱਤਿਆ

ਨਵੀਂ ਦਿੱਲੀ: ਅਮਰੀਕਾ ਦੇ ਡੱਲਾਸ ਸ਼ਹਿਰ ਵਿੱਚ ਇੱਕ 27 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਹੈਦਰਾਬਾਦ ਦੇ ਰਹਿਣ ਵਾਲੇ ਚੰਦਰਸ਼ੇਖਰ ਪੋਲ ਵਜੋਂ ਹੋਈ ਹੈ। ਚੰਦਰਸ਼ੇਖਰ ਬੀਤੀ ਰਾਤ ਡੱਲਾਸ ਦੇ ਇੱਕ ਗੈਸ ਸਟੇਸ਼ਨ ‘ਤੇ ਪਾਰਟ-ਟਾਈਮ ਕੰਮ ਕਰ ਰਿਹਾ ਸੀ, ਜਦੋਂ ਇੱਕ ਅਣਪਛਾਤੇ ਹਥਿਆਰਬੰਦ ਵਿਅਕਤੀ ਨੇ

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰਕੇ ਹੱਤਿਆ Read More »

accident

ਭਿਆਨਕ ਸੜਕ ਹਾਦਸੇ ਵਿਚ ਗਈਆਂ ਤਿੰਨ ਜਾਨਾਂ

ਅੰਮ੍ਰਿਤਸਰ, 4 ਅਕਤੂਬਰ : ਅਜਨਾਲਾ ਬਾਈਪਾਸ ਫਲਾਈਓਵਰ ਦੇ ਨੇੜੇ ਰਾਮ ਤੀਰਥ ਰੋਡ ’ਤੇ ਸ਼ੁੱਕਰਵਾਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਹ ਹਾਦਸਾ ਅਚਾਨਕ ਪਿੱਛੇ ਮੁੜ ਰਹੇ ਟਰੱਕ ਹੇਠਾਂ ਆਉਣ ਕਾਰਨ ਵਾਪਰਿਆ। ਮੌਤ ਵਾਲੇ ਪੀੜਤਾਂ ਵਿੱਚ ਸੰਨੀ (27), ਰਮਨ (22) ਜੋ ਵਾਸੀ ਨਹਿਰੂ ਕਲੋਨੀਥ

ਭਿਆਨਕ ਸੜਕ ਹਾਦਸੇ ਵਿਚ ਗਈਆਂ ਤਿੰਨ ਜਾਨਾਂ Read More »

Scroll to Top