ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਮੰਗਣੀ ਦਾ ਐਲਾਨ, ਮਿਲੀਆਂ ਵਧਾਈਆਂ
ਦਿਲੀ, 21 ਨਵੰਬਰ : ਭਾਰਤ ਦੀ ਪ੍ਰਸਿੱਧ ਮਹਿਲਾ ਕ੍ਰਿਕਟਰ ਅਤੇ ਵਿਸ਼ਵ ਕੱਪ ਜੇਤੂ ਖਿਡਾਰਨ ਸਮ੍ਰਿਤੀ ਮੰਧਾਨਾ ਨੇ ਸੰਗੀਤਕਾਰ ਪਲਾਸ਼ ਮੁਛੱਲ ਨਾਲ ਆਪਣੀ ਮੰਗਣੀ ਦਾ ਐਲਾਨ ਕਰਕੇ ਲੋਕਾਂ ਅਤੇ ਆਪਣੇ ਫੈਨਜ ਨੂੰ ਚੌਕਾ ਦਿੱਤਾ ਹੈ, ਜਿਸਤੋ ਬਾਅਦ ਉਨਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਮੇਲਾ ਲਗ ਪਿਆ ਹੈ। ਜਿਕਰਯੋਗ ਹੈ ਕਿ ਸਮ੍ਰਿਤੀ ਦਾ ਇੱਕ ਮਨਮੋਹਕ ਵੀਡੀਓ ਵੀ […]
ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਮੰਗਣੀ ਦਾ ਐਲਾਨ, ਮਿਲੀਆਂ ਵਧਾਈਆਂ Read More »









