ਲੜਕੀਆਂ ਨੂੰ ਲੈ ਕੇ ਬੀਆਰ ਗਵਈ ਨੇ ਦਿੱਤਾ ਬਿਆਨ
ਦਿੱਲੀ, 11 ਅਕਤੂਬਰ : ਚੀਫ ਜਸਟਿਸ ਬੀਆਰ ਗਵਈ ਨੇ ਲੜਕੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨਾ ਲੜਕੀਆਂ ਨੂੰ ਸਭ ਤੋ ਵਧ ਅਸੁਰਖਿਅਤ ਦਸਿਆ ਹੈ। ਜਾਣਕਾਰੀ ਅਨੁਸਾਰਉਨ੍ਹਾਂ ਕਿਹਾ ਕਿ ਇਸ ਡਿਜੀਟਲ ਯੁੱਗ ਵਿਚ ਲੜਕੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀਆਂ ਹਨ। ਇਹ ਤਕਨੀਕ ਕਈ ਪਾਸਿਉਂ ਸੋਸ਼ਣ ਦਾ ਜ਼ਰੀਆ ਬਣ ਗਈ ਹੈ। ਸ੍ਰੀ […]
ਲੜਕੀਆਂ ਨੂੰ ਲੈ ਕੇ ਬੀਆਰ ਗਵਈ ਨੇ ਦਿੱਤਾ ਬਿਆਨ Read More »









