ਮਹਾਭਾਰਤ ਵਿਚ ਕਰਨ ਦਾ ਰੋਲ ਕਰਨ ਵਾਲੇ ਪੰਕਜ ਧੀਰ ਦਾ ਹੋਇਆ ਦੇਹਾਂਤ
ਚੰਡੀਗੜ, 15 ਅਕਤੂਬਰ : ਮਹਾਭਾਰਤ ਵਿਚ ਕਰਨ ਦੀ ਭੂਮਿਕਾ ਨਾਲ ਨਾਮ ਕਮਾਉਣ ਵਾਲੇ ਪੰਕਜ ਧੀਰ ਦਾ ਅੱਜ 68 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਦਸ ਦਈਏ ਕਿ ਉਨਾ ਕੈਸਰ ਨਾਲ ਲੰਬੀ ਲੜਾਈ ਤੋ ਬਾਅਦ ਜੰਗ ਹਾਰੀ ਹੈ।ਉਨਾ ਜੋ ਬੀ.ਆਰ. ਚੋਪੜਾ ਦੇ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਅਤੇ ਫੈਂਟੇਸੀ ਡਰਾਮਾ ‘ਚੰਦਰਕਾਂਤਾ’ ਵਿੱਚ ਰਾਜਾ ਸ਼ਿਵਦੱਤ […]
ਮਹਾਭਾਰਤ ਵਿਚ ਕਰਨ ਦਾ ਰੋਲ ਕਰਨ ਵਾਲੇ ਪੰਕਜ ਧੀਰ ਦਾ ਹੋਇਆ ਦੇਹਾਂਤ Read More »









