ਬਾਲੀਵੁਡ ਅਦਾਕਾਰ ਗੋਵਿੰਦਾ ਅੱਧੀ ਰਾਤ ਨੂੰ ਹੋਏ ਬੇਹੋਸ਼ , ਹਸਪਤਾਲ ਦਾਖਲ
ਮੁੰਬਈ, 12 ਨਵੰਬਰ 2025 : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਬੀਤੀ ਰਾਤ ਅਚਾਨਕ ਬੇਹੋਸ਼ ਹੋ ਗਏ, ਜਿਨਾ ਨੂੰ ਉਨਾ ਦੇ ਨਜੀਦੀਕੀਆਂ ਨੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ । ਅਦਾਕਾਰ ਦੇ ਕਾਨੂੰਨੀ ਸਲਾਹਕਾਰ ਅਤੇ ਨੇੜਲੇ ਦੋਸਤ ਲਲਿਤ ਬਿੰਦਲ ਨੇ ਇੰਸਟਾਗ੍ਰਾਮ ’ਤੇ ਵੀ ਗੋਵਿੰਦਾ ਦੀ ਸਿਹਤ ਸੰਬੰਧੀ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਜਲਦੀ […]
ਬਾਲੀਵੁਡ ਅਦਾਕਾਰ ਗੋਵਿੰਦਾ ਅੱਧੀ ਰਾਤ ਨੂੰ ਹੋਏ ਬੇਹੋਸ਼ , ਹਸਪਤਾਲ ਦਾਖਲ Read More »









