ਦੇਸ਼

maan

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਜਾਂਚ ਏਜੰਸੀਆਂ ਤੇ ਕੀਤੇ ਸਵਾਲ ਖੜੇ

ਨਵੀਂ ਦਿੱਲੀ, 18 ਜਨਵਰੀ : ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਵੱਲੋਂ ਆਤਿਸ਼ੀ ਨਾਲ ਜੁੜੀ ਵੀਡੀਓ ਨੂੰ ਲੈ ਕੇ ਕੀਤੀ ਗਈ ਪ੍ਰੈੱਸ ਕਾਨਫਰੰਸ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੜੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ’ਤੇ ਤਿੱਖਾ ਹਮਲਾ ਬੋਲਿਆ ਅਤੇ ਜਾਂਚ ਏਜੰਸੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕੀਤੇ। ਦਸ ਦਈਏ ਕਿ ਮੁੱਖ ਮੰਤਰੀ ਭਗਵੰਤ […]

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਜਾਂਚ ਏਜੰਸੀਆਂ ਤੇ ਕੀਤੇ ਸਵਾਲ ਖੜੇ Read More »

g

ਐਕਸ ਦਾ ਵੱਡਾ ਕਦਮ, AI ਚੈਟਬੋਟ ‘ਗਰੋਕ’ ’ਤੇ ਅਸਲ ਲੋਕਾਂ ਦੀ ਅਸ਼ਲੀਲ ਤਸਵੀਰ ਬਣਾਉਣ ’ਤੇ ਪਾਬੰਦੀ

ਦਿੱਲੀ, 16 ਜਨਵਰੀ : ਮਾਈਕ੍ਰੋਬਲੋਗਿੰਗ ਪਲੇਟਫਾਰਮ ਐਕਸ (X) ਨੇ ਅਸ਼ਲੀਲ ਡੀਪਫੇਕ ਸਮੱਗਰੀ ਨੂੰ ਲੈ ਕੇ ਉੱਠੇ ਭਾਰੀ ਵਿਰੋਧ ਦੇ ਮੱਦੇਨਜ਼ਰ ਆਪਣੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਚੈਟਬੋਟ ‘ਗਰੋਕ’ ਲਈ ਨਵੇਂ ਤਕਨੀਕੀ ਨਿਯੰਤਰਣ ਲਾਗੂ ਕਰ ਦਿੱਤੇ ਹਨ। ਦਸ ਦਈਏ ਕਿ ਇਸ ਕਦਮ ਨੂੰ ਡਿਜ਼ਿਟਲ ਸੁਰੱਖਿਆ ਅਤੇ ਨਿੱਜਤਾ ਦੇ ਮਾਮਲੇ ਵਿੱਚ ਐਕਸ ਵੱਲੋਂ ਇਕ ਮਹੱਤਵਪੂਰਨ ਤਬਦੀਲੀ ਵਜੋਂ ਦੇਖਿਆ ਜਾ ਰਿਹਾ

ਐਕਸ ਦਾ ਵੱਡਾ ਕਦਮ, AI ਚੈਟਬੋਟ ‘ਗਰੋਕ’ ’ਤੇ ਅਸਲ ਲੋਕਾਂ ਦੀ ਅਸ਼ਲੀਲ ਤਸਵੀਰ ਬਣਾਉਣ ’ਤੇ ਪਾਬੰਦੀ Read More »

naksal

ਬੀਜਾਪੁਰ ਵਿੱਚ ਨਕਸਲਵਾਦ ਨੂੰ ਵੱਡਾ ਝਟਕਾ, 50 ਦੇ ਕਰੀਬ ਮਾਓਵਾਦੀਆਂ ਕੀਤਾ ਆਤਮ-ਸਮਰਪਣ

ਦਿੱਲੀ, 16 ਜਨਵਰੀ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲਵਾਦ ਖ਼ਿਲਾਫ਼ ਸਰਕਾਰ ਅਤੇ ਪੁਲਿਸ ਵਲੋ ਜਿਥੇ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਅੱਜ ਤਾਜਾ ਮਾਮਲੇ ਵਿਚ 50 ਦੇ ਕਰੀਬ ਨਕਸਲੀਆਂ ਵਲੋ ਆਤਮ ਸਮਰਣ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਮਾਓਵਾਦੀ ਵੱਡੀ ਇਨਾਮ ਰਾਸ਼ੀ ਵਾਲੇ ਸਨ, ਜਿਨਾ ਨੂੰ ਹਿਰਾਸਤ ਵਿਚ ਲੈ ਲਿਆਗਿਆ

ਬੀਜਾਪੁਰ ਵਿੱਚ ਨਕਸਲਵਾਦ ਨੂੰ ਵੱਡਾ ਝਟਕਾ, 50 ਦੇ ਕਰੀਬ ਮਾਓਵਾਦੀਆਂ ਕੀਤਾ ਆਤਮ-ਸਮਰਪਣ Read More »

ਕੈਨੇਡਾ ਨੇ ਕਈ ਦੇਸ਼ਾਂ ਦੀ ਯਾਤਰਾ ਨੂੰ ਲੈ ਕੇ ਕੀਤੀ ਸੂਚੀ ਜਾਰੀ

ਦਿੱਲੀ, 16 ਜਨਵਰੀ : ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਦੇ ਲਈ ਕਈ ਦੇਸ਼ਾਂ ਦੀ ਯਾਤਰਾ ਨੂੰ ਲੈ ਕੇ ਸੂਚੀ ਜਾਰੀ ਕੀਤੀ ਹੈ, ਜਿਸ ਤਹਿਤ ਐਡਵਾਈਜ਼ਰੀ ਵਿੱਚ ਇਰਾਨ, ਵੈਨੇਜ਼ੁਏਲਾ, ਰੂਸ, ਉੱਤਰੀ ਕੋਰੀਆ, ਇਰਾਕ, ਲਿਬੀਆ, ਅਫ਼ਗ਼ਾਨਿਸਤਾਨ, ਬੇਲਾਰੂਸ, ਬੁਰਕੀਨਾ ਫਾਸੋ, ਮੱਧ ਅਫ਼ਰੀਕੀ ਗਣਰਾਜ, ਹੈਤੀ, ਮਾਲੀ, ਦੱਖਣੀ ਸੁਡਾਨ, ਮਿਆਂਮਾਰ, ਨਾਈਜਰ, ਸੋਮਾਲੀਆ, ਸੁਡਾਨ, ਸੀਰੀਆ, ਯੂਕਰੇਨ ਅਤੇ ਯਮਨ ਵਰਗੇ ਦੇਸ਼ਾਂ ਦੇ

ਕੈਨੇਡਾ ਨੇ ਕਈ ਦੇਸ਼ਾਂ ਦੀ ਯਾਤਰਾ ਨੂੰ ਲੈ ਕੇ ਕੀਤੀ ਸੂਚੀ ਜਾਰੀ Read More »

kirpal

ਨਿਊਜੀਲੈਂਡ ਵਿਚ ਨਗਰ ਕੀਰਤਨ ਨੂੰ ਰੋਕਣ ਵਾਲੀਆਂ ਘਟਨਾਵਾਂ ਪ੍ਰਤੀ ਭਾਰਤ ਸਰਕਾਰ ਦਖਲ ਦੇਵੇ : ਪ੍ਰੋ. ਬਡੂੰਗਰ

ਪਟਿਆਲਾ 12 ਜਨਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨਿਊਜੀਲੈਂਡ  ਵਿਚ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਮੁੜ ਤੋਂ ਰੋਕਣ ਦੀ ਸਖਤ ਸ਼ਬਦਾਂ ਵਿਚ ਨਿਖਧੀ ਕੀਤੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਨਿਊਜੀਲੈਂਡ ਵਿਚ ਨਗਰ ਕੀਰਤਨ ਨੂੰ ਰੋਕਿਆ ਜਾਣਾ ਵੱਡਾ ਚਿੰਤਾ ਦਾ ਵਿਸ਼ਾ  ਹੈ, ਜਿਸ ਪ੍ਰਤੀ ਭਾਰਤ ਸਰਕਾਰ ਦੇ

ਨਿਊਜੀਲੈਂਡ ਵਿਚ ਨਗਰ ਕੀਰਤਨ ਨੂੰ ਰੋਕਣ ਵਾਲੀਆਂ ਘਟਨਾਵਾਂ ਪ੍ਰਤੀ ਭਾਰਤ ਸਰਕਾਰ ਦਖਲ ਦੇਵੇ : ਪ੍ਰੋ. ਬਡੂੰਗਰ Read More »

maan

ਪੰਜਾਬ ਮੰਤਰੀ ਮੰਡਲ ਦੇ ਵੱਡੇ ਫੈਸਲੇ : ਮੈਡੀਕਲ ਕਾਲਜ-ਹਸਪਤਾਲ ਲਈ ਜਮੀਨ ਕੀਤੀ ਮੰਜ਼ੂਰ

ਚੰਡੀਗੜ੍ਹ , 10 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਨੀਤਿਗਤ ਫੈਸਲੇ ਲਏ ਗਏ, ਜਿਸ ਵਿਚ ਸਭ ਤੋ ਪ੍ਰਮੁਖ ਜਨਤਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ, ਉਚੇਰੀ ਸਿੱਖਿਆ ਦੇ ਆਧੁਨਿਕੀਕਰਨ ਅਤੇ ਨਾਗਰਿਕਾਂ ਨੂੰ ਵੱਡੀ ਰਾਹਤ ਦੇਣ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਮੰਤਰੀ ਮੰਡਲ

ਪੰਜਾਬ ਮੰਤਰੀ ਮੰਡਲ ਦੇ ਵੱਡੇ ਫੈਸਲੇ : ਮੈਡੀਕਲ ਕਾਲਜ-ਹਸਪਤਾਲ ਲਈ ਜਮੀਨ ਕੀਤੀ ਮੰਜ਼ੂਰ Read More »

mamta

ਈ.ਡੀ. ਕਾਰਵਾਈ ਖ਼ਿਲਾਫ਼ ਮਮਤਾ ਬੈਨਰਜੀ ਦਾ ਹਮਲਾ, ਸਿਕਾਇਤ ਦਰਜ ਕਰਵਾਈ

ਕੋਲਕਾਤਾ, 10 ਜਨਵਰੀ : ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਈਡੀ ਵਲੋ ਕੀਤੀ ਗਈ ਕਾਰਵਾਈ ਵਿਰੁੱਧ ਇਕ ਵਿਸਾਲ ਰੋਸ ਰੈਲੀ ਕੱਢੀ ਹੈ। ਉਨਾ ਇਸ ਰੈਲੀ ਦੋਰਾਨ ਆਪਣਾ ਹਮਲਾ ਬੋਲਦਿਆਂ ਈਡੀ ਖਿਲਾਫ ਸਿਕਾਇਤ ਵੀ ਦਰਜ ਕਰਵਾਈ ਹੈ। ਜਾਣਕਾਰੀ ਅਨੁਸਾਰ ਸਿਆਸੀ ਸਲਾਹਕਾਰ ਸੰਸਥਾ ਆਈ-ਪੈਕ ਦੇ ਦਫ਼ਤਰ ਅਤੇ ਉਸ ਦੇ ਮੁਖੀ

ਈ.ਡੀ. ਕਾਰਵਾਈ ਖ਼ਿਲਾਫ਼ ਮਮਤਾ ਬੈਨਰਜੀ ਦਾ ਹਮਲਾ, ਸਿਕਾਇਤ ਦਰਜ ਕਰਵਾਈ Read More »

army

ਸੁਰਖਿਆ ਫੋਰਸਾਂ ਨੇ ਸਰਹੱਦ ’ਤੇ ਡਰੋਨ ਸਾਜ਼ਿਸ਼ ਕੀਤੀ ਨਾਕਾਮ, ਹਥਿਆਰ ਕੀਤੇ ਬਰਾਮਦ

ਦਿੱਲੀ, 10 ਜਨਵਰੀ : ਸੁਰਖਿਆ ਬਲਾਂ ਨੇ ਪੂਰੀ ਮੁਸਤੈਦੀ ਦੇ ਨਾਲ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਸਾਂਬਾ ਜ਼ਿਲ੍ਹੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ ਗਈ ਹਥਿਆਰਾਂ ਦੀ ਖੇਪ ਬਰਾਮਦ ਕਰਕੇ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬਰਾਮਦ ਸਮੱਗਰੀ ਵਿੱਚ ਦੋ ਪਿਸਤੌਲ, ਤਿੰਨ ਮੈਗਜ਼ੀਨ, 16 ਜਿੰਦਾ ਕਾਰਤੂਸ ਅਤੇ ਇੱਕ ਗਰਨੇਡ ਸ਼ਾਮਲ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀ ਦੇਰ

ਸੁਰਖਿਆ ਫੋਰਸਾਂ ਨੇ ਸਰਹੱਦ ’ਤੇ ਡਰੋਨ ਸਾਜ਼ਿਸ਼ ਕੀਤੀ ਨਾਕਾਮ, ਹਥਿਆਰ ਕੀਤੇ ਬਰਾਮਦ Read More »

crime

ਰਾਜਸਥਾਨ ਪੁਲੀਸ ਦੀ ਵੱਡੀ ਕਾਰਵਾਈ : ਤੇਲ ਟੈਂਕਰ ’ਚੋਂ 40 ਲੱਖ ਰੁਪਏ ਦੀ ਸ਼ਰਾਬ ਬਰਾਮਦ

ਬੀਕਾਨੇਰ , 9 ਜਨਵਰੀ : ਪੰਜਾਬ ਤੋ ਰਾਜਸਥਾਨ ਵਲ ਲਿਜਾਈ ਜਾ ਰਹੀ ਸ਼ਰਾਬ ਤੇ ਬੀਅਰ ਦੀਆਂ ਪੇਟੀਆਂ ਤੇ ਅੱਜ ਰਾਜਸਥਾਨ ਦੀ ਪੁਲਿਸ ਨੇ ਛਾਪਾਮਾਰੀ ਕਰਕੇ ਇਸਨੂੰ ਕਾਬੂ ਕਰ ਲਿਆ ਹੈ, ਜਿਸਦੀ ਕੀਮਤੀ 40 ਲਖ ਦੇ ਕਰੀਬ ਦਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਪੁਲਸ ਨੇ ਇੱਕ ਤੇਲ ਦੇ ਟੈਂਕਰ ਵਿੱਚੋਂ ਕਰੀਬ 40 ਲੱਖ ਰੁਪਏ ਦੀ

ਰਾਜਸਥਾਨ ਪੁਲੀਸ ਦੀ ਵੱਡੀ ਕਾਰਵਾਈ : ਤੇਲ ਟੈਂਕਰ ’ਚੋਂ 40 ਲੱਖ ਰੁਪਏ ਦੀ ਸ਼ਰਾਬ ਬਰਾਮਦ Read More »

gandhi

ਡਾਕਟਰੀ ਲਾਪਰਵਾਹੀ ਦਾ ਮਾਮਲਾ : ਪ੍ਰਿਯੰਕਾ ਗਾਂਧੀ ਨੇ ਜਾਂਚ ਦੀ ਕੀਤੀ ਮੰਗ

ਦਿਲੀ, 9 ਜਨਵਰੀ : ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਰਲ ਦੇ ਇੱਕ ਸਰਕਾਰੀ ਮੈਡੀਕਲ ਕਾਲਜ ਵਿੱਚ ਸਾਹਮਣੇ ਆਏ ਕਥਿਤ ਡਾਕਟਰੀ ਲਾਪਰਵਾਹੀ ਦੇ ਮਾਮਲੇ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਇਸ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਦਸ ਦਈਏ ਕਿ ਇਕ ਮਹਿਲਾ ਦੀ ਡਿਲੀਵਰੀ ਦੌਰਾਨ ਡਾਕਟਰ ਨੇ ਗਲਤੀ ਨਾਲ ਉਸਦੇ ਪੇਟ ਵਿਚ

ਡਾਕਟਰੀ ਲਾਪਰਵਾਹੀ ਦਾ ਮਾਮਲਾ : ਪ੍ਰਿਯੰਕਾ ਗਾਂਧੀ ਨੇ ਜਾਂਚ ਦੀ ਕੀਤੀ ਮੰਗ Read More »

Scroll to Top