ਦੇਸ਼

gas

ਐਲਪੀਜੀ ਬੁਕਿੰਗ ਨਿਯਮਾਂ ‘ਚ ਕੋਈ ਬਦਲਾਅ ਨਹੀਂ: ਸਰਕਾਰ ਨੇ ਅਫਵਾਹਾਂ ਨੂੰ ਕੀਤਾ ਖਾਰਜ

ਨਵੀਂ ਦਿੱਲੀ, 25 ਮਾਰਚ 2026: ਕੇਂਦਰ ਸਰਕਾਰ ਨੇ ਐਲਪੀਜੀ ਸਿਲੰਡਰ ਬੁਕਿੰਗ ਦੀਆਂ ਤਾਰੀਖਾਂ ‘ਚ ਤਬਦੀਲੀ ਸੰਬੰਧੀ ਚੱਲ ਰਹੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਮਨੀਸਟਰੀ ਆਫ ਪੈਟਰੋਲੀਅਮ ਐਡ ਨੈਚੁਰਲ ਗੈਸ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਬੁਕਿੰਗ ਨਿਯਮਾਂ ‘ਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਅਤੇ ਪੁਰਾਣੀ ਪ੍ਰਣਾਲੀ ਹੀ ਜਾਰੀ ਰਹੇਗੀ। ਮੰਤਰਾਲੇ ਮੁਤਾਬਕ, ਕੁਝ ਮੀਡੀਆ […]

ਐਲਪੀਜੀ ਬੁਕਿੰਗ ਨਿਯਮਾਂ ‘ਚ ਕੋਈ ਬਦਲਾਅ ਨਹੀਂ: ਸਰਕਾਰ ਨੇ ਅਫਵਾਹਾਂ ਨੂੰ ਕੀਤਾ ਖਾਰਜ Read More »

modi

ਮੋਦੀ-ਟਰੰਪ ਗੱਲਬਾਤ : ਪੱਛਮੀ ਏਸ਼ੀਆ ‘ਚ ਸ਼ਾਂਤੀ ਤੇ ਹਰਮੁਜ਼ ਜਲਮਾਰਗ ਦੀ ਸੁਰੱਖਿਆ ‘ਤੇ ਜ਼ੋਰ

ਨਵੀਂ ਦਿੱਲੀ, 25 ਮਾਰਚ 2026 : ਇਰਾਨ, ਅਮਰੀਕਾ, ਇਜਰਾਇਲ ਵਿਚਾਲੇ ਜਿਥੇ ਇਕ ਪਾਸੇ ਭਾਰੀ ਤਣਾਅ ਚਲ ਰਿਹਾ ਹੈ, ਉਥੇ ਦੂਸਰੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ‘ਤੇ ਗੱਲਬਾਤ ਮਗਰੋਂ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਫੌਰੀ ਸ਼ਾਂਤੀ ਬਹਾਲੀ ਅਤੇ ਤਣਾਅ ਘਟਾਉਣ ਦੀ ਹਮਾਇਤ ਕਰਦਾ ਹੈ। ਦੋਵੇਂ

ਮੋਦੀ-ਟਰੰਪ ਗੱਲਬਾਤ : ਪੱਛਮੀ ਏਸ਼ੀਆ ‘ਚ ਸ਼ਾਂਤੀ ਤੇ ਹਰਮੁਜ਼ ਜਲਮਾਰਗ ਦੀ ਸੁਰੱਖਿਆ ‘ਤੇ ਜ਼ੋਰ Read More »

rana

ਇੱਛਾ ਮੌਤ ਦੀ ਇਜਾਜ਼ਤ ਲੈਣ ਵਾਲੇ ਪਹਿਲੇ ਭਾਰਤੀ ਹਰੀਸ਼ ਰਾਣਾ ਦਾ ਹੋਇਆ ਦੇਹਾਂਤ

ਨਵੀਂ ਦਿੱਲੀ, 25 ਮਾਰਚ 2026 : ਦੇਸ਼ ਵਿੱਚ ਇੱਛਾ ਮੌਤ ਦੀ ਕਾਨੂੰਨੀ ਇਜਾਜ਼ਤ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਹਰੀਸ਼ ਰਾਣਾ ਦਾ ਬੀਤੇ ਦਿਲੀ ਏਮਸ ਵਿਚ ਦੇਹਾਂਤ ਹੋ ਗਿਆ, ਜਿਸ ਕਾਰਨ ਪਰਿਵਾਰ ਅਤੇ ਲੋਕਾਂ ਅੰਦਰ ਭਾਰੀ ਦੁਖ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਦੇ ਅਨੁਸਾਰ 31 ਸਾਲਾ ਹਰੀਸ਼ ਰਾਣਾ ਇੱਕ ਹਾਦਸੇ ਦੌਰਾਨ ਚੌਥੀ ਮੰਜ਼ਿਲ ਤੋਂ ਡਿੱਗ

ਇੱਛਾ ਮੌਤ ਦੀ ਇਜਾਜ਼ਤ ਲੈਣ ਵਾਲੇ ਪਹਿਲੇ ਭਾਰਤੀ ਹਰੀਸ਼ ਰਾਣਾ ਦਾ ਹੋਇਆ ਦੇਹਾਂਤ Read More »

rahul

ਰਾਹੁਲ ਗਾਂਧੀ ਦਾ ਮੋਦੀ ‘ਤੇ ਤਿੱਖਾ ਹਮਲਾ, ਵਿਦੇਸ਼ ਨੀਤੀ ਨੂੰ ਦੱਸਿਆ ‘ਨਿੱਜੀ ਏਜੰਡਾ’

ਨਵੀਂ ਦਿੱਲੀ, 24 ਮਾਰਚ 2026 : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਬੀਤੇ ਦਿਨੀ ਦਿਤੇ ਬਿਆਨ ਦੀ ਨਿੰਦਾ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਸ਼ਾਇਦ ਕੋਵਿਡ-19 ਦੌਰਾਨ ਦੇ ਹਾਲਾਤ ਭੁੱਲ ਚੁੱਕੇ ਹਨ, ਜਦੋਂ ਦੇਸ਼ ਨੇ ਭਾਰੀ ਮੁਸ਼ਕਲਾਂ ਅਤੇ ਦੁੱਖਾਂ ਦਾ ਸਾਹਮਣਾ ਕੀਤਾ ਸੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੋਦੀ ਦੇ

ਰਾਹੁਲ ਗਾਂਧੀ ਦਾ ਮੋਦੀ ‘ਤੇ ਤਿੱਖਾ ਹਮਲਾ, ਵਿਦੇਸ਼ ਨੀਤੀ ਨੂੰ ਦੱਸਿਆ ‘ਨਿੱਜੀ ਏਜੰਡਾ’ Read More »

yogi

ਯੂਪੀ ‘ਚ ਮੈਟਰੋ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਹੁਕਮ, ਆਧੁਨਿਕ ਸ਼ਹਿਰੀ ਆਵਾਜਾਈ ‘ਤੇ ਜ਼ੋਰ

ਲਖਨਊ, 24 ਮਾਰਚ 2026 : ਯੋਗੀ ਆਦਿਤਆਨਾਥ ਨੇ ਰਾਜ ਵਿੱਚ ਚੱਲ ਰਹੇ ਮੈਟਰੋ ਪ੍ਰੋਜੈਕਟਾਂ ਦੀ ਉੱਚ-ਪੱਧਰੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਕੰਮ ਦੀ ਰਫ਼ਤਾਰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਉੱਤਰ ਪ੍ਰਦੇਸ਼ ਨੂੰ ਆਧੁਨਿਕ ਅਤੇ ਵਿਸ਼ਵ ਪੱਧਰੀ ਸ਼ਹਿਰੀ ਆਵਾਜਾਈ ਦੇ ਖੇਤਰ ਵਿੱਚ ਅਗੇਤਾਰ ਰਾਜ ਬਣਾਉਣਾ ਹੈ। ਸਰਕਾਰੀ ਬਿਆਨ ਅਨੁਸਾਰ,

ਯੂਪੀ ‘ਚ ਮੈਟਰੋ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਹੁਕਮ, ਆਧੁਨਿਕ ਸ਼ਹਿਰੀ ਆਵਾਜਾਈ ‘ਤੇ ਜ਼ੋਰ Read More »

lpg

ਜੰਗੀ ਤਣਾਅ ਵਿਚਕਾਰ ਭਾਰਤ ਲਈ ਰਾਹਤ, ਹੋਰ ਦੋ ਗੈਸ ਟੈਂਕਰ ਜਲਦ ਪੁੱਜਣਗੇ ਭਾਰਤ

ਨਵੀਂ ਦਿੱਲੀ, 24 ਮਾਰਚ 2026 : ਇਰਾਨ, ਅਮਰੀਕਾ ਅਤੇ ਇਜਰਾਇਲ ਵਿਚਾਲੇ ਜਿਥੇ ਇਕ ਪਾਸੇ ਭਾਰੀ ਜੰਗ ਵਰਗਾ ਮਾਹੌਲ ਹੈ, ਉਥੇ ਇਰਾਨ ਵਲੋ ਸਟਰੇਟ ਆਫ ਹਾਰਮੂਜ ਦਾ ਰਸਤਾ ਬੰਦ ਕੀਤਾ ਗਿਆ ਹੈ, ਜਿਸ ਕਾਰਨ ਵਪਾਰਕ ਜਹਾਜਾਂ ਨੂੰ ਨਿਕਲਣ ਵਿਚ ਕਾਫੀ ਸਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤਾਜਾ ਜਾਣਕਾਰੀ ਦੇ ਅਨੁਸਾਰ ਪੱਛਮੀ ਏਸ਼ੀਆ ‘ਚ ਬਣੀ

ਜੰਗੀ ਤਣਾਅ ਵਿਚਕਾਰ ਭਾਰਤ ਲਈ ਰਾਹਤ, ਹੋਰ ਦੋ ਗੈਸ ਟੈਂਕਰ ਜਲਦ ਪੁੱਜਣਗੇ ਭਾਰਤ Read More »

aarti

ਸ਼ਹੀਦਾਂ ਦੀ ਕੁਰਬਾਨੀ ਸਦੀਵ ਪ੍ਰੇਰਨਾ ਦਾ ਸਰੋਤ: ਹਰਿਆਣਾ ਦੀ ਸਿਹਤ ਮੰਤਰੀ ਦਾ ਸੰਦੇਸ਼

ਚੰਡੀਗੜ੍ਹ, 23 ਮਾਰਚ 2026 : ਸ਼ਹੀਦੀ ਦਿਵਸ ਦੇ ਮੌਕੇ ‘ਤੇ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੇਸ਼ ਦੇ ਮਹਾਨ ਆਜ਼ਾਦੀ ਸੈਨਾਨੀਆਂ ਨੂੰ ਨਮਨ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਾਡੀ ਅਮੂਲ ਵਿਰਾਸਤ ਹੈ, ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ 23 ਮਾਰਚ ਭਾਰਤੀ ਇਤਿਹਾਸ ਦਾ ਮਾਣ ਭਰਿਆ ਦਿਨ ਹੈ, ਜੋ

ਸ਼ਹੀਦਾਂ ਦੀ ਕੁਰਬਾਨੀ ਸਦੀਵ ਪ੍ਰੇਰਨਾ ਦਾ ਸਰੋਤ: ਹਰਿਆਣਾ ਦੀ ਸਿਹਤ ਮੰਤਰੀ ਦਾ ਸੰਦੇਸ਼ Read More »

dollar

ਭਾਰਤੀ ਮੁਦਰਾ ਬਜਾਰ ਵਿਚ ਹਲਚਲ : ਰੁਪਇਆ ਡਾਲਰ ਮੁਕਾਬਲੇ ਡਿਗਾ ਹੇਠਾ

ਨਵੀਂ ਦਿੱਲੀ, 23 ਮਾਰਚ 2026 : ਭਾਰਤੀ ਮੁਦਰਾ ਬਾਜ਼ਾਰ ਵਿੱਚ ਵੱਡੀ ਹਿਲਚਲ ਦੇਖਣ ਨੂੰ ਮਿਲੀ ਹੈ, ਜਿੱਥੇ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 41 ਪੈਸੇ ਡਿੱਗ ਕੇ 93.94 ਦੇ ਸਭ ਤੋਂ ਨੀਵੇਂ ਪੱਧਰ ‘ਤੇ ਪਹੁੰਚ ਗਿਆ। ਮਾਹਿਰਾਂ ਮੁਤਾਬਕ, ਵਧ ਰਹੀਆਂ ਕੱਚੇ ਤੇਲ ਦੀਆਂ ਕੀਮਤਾਂ ਅਤੇ ਪੱਛਮੀ ਏਸ਼ੀਆ ‘ਚ ਤਣਾਅਪੂਰਨ ਹਾਲਾਤਾਂ ਨੇ ਰੁਪਏ ‘ਤੇ ਭਾਰੀ ਦਬਾਅ

ਭਾਰਤੀ ਮੁਦਰਾ ਬਜਾਰ ਵਿਚ ਹਲਚਲ : ਰੁਪਇਆ ਡਾਲਰ ਮੁਕਾਬਲੇ ਡਿਗਾ ਹੇਠਾ Read More »

saini

ਪੈਰਾ ਖਿਡਾਰੀਆਂ ਨੇ ਲਹਿਰਾਇਆ ਹਰਿਆਣਾ ਦਾ ਪਰਚਮ, 95 ਤਮਗਿਆਂ ਨਾਲ ਬਣੇ ਓਵਰਆਲ ਚੈਂਪੀਅਨ

ਚੰਡੀਗੜ੍ਹ, 23 ਮਾਰਚ 2026: ਪੈਰਾ ਖਿਡਾਰੀਆਂ ਵਲੋ ਦੇਸ਼ ਦਾ ਪਰਚਮ ਲਹਿਰਾਉਣ ਤੇ ਮੋਕੇ ਤੇ ਖੁਸ਼ੀ ਸਾਂਝੀ ਕਰਦਿਆਂ ਮੁਖ ਮੰਤਰੀ ਨਾਇਬ ਸਿੰਘ ਸੈਣੀ ਨੇ 24ਵੀਂ ਰਾਸ਼ਟਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ-2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹਰਿਆਣਾ ਦੇ ਖਿਡਾਰੀਆਂ ਨੂੰ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਸੂਬੇ ਲਈ ਬਹੁਤ ਮਾਣ ਦੀ ਗੱਲ ਹੈ। ਮੁੱਖ ਮੰਤਰੀ

ਪੈਰਾ ਖਿਡਾਰੀਆਂ ਨੇ ਲਹਿਰਾਇਆ ਹਰਿਆਣਾ ਦਾ ਪਰਚਮ, 95 ਤਮਗਿਆਂ ਨਾਲ ਬਣੇ ਓਵਰਆਲ ਚੈਂਪੀਅਨ Read More »

yogi

ਸ਼ਹੀਦ ਦਿਵਸ ‘ਤੇ ਯੋਗੀ ਆਦਿੱਤਿਆਨਾਥ ਵੱਲੋਂ ਕ੍ਰਾਂਤੀਕਾਰੀ ਸ਼ਹੀਦਾਂ ਨੂੰ ਨਮਨ

ਦਿੱਲੀ, 23 ਮਾਰਚ 2026 : ਦੇਸ਼ ਭਰ ਵਿੱਚ ਸ਼ਹੀਦ ਦਿਵਸ ਦੇ ਮੌਕੇ ‘ਤੇ ਕ੍ਰਾਂਤੀਕਾਰੀ ਸੂਰਮਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ਯੋਗੀ ਆਦਿਤਆਨਾਥ ਨੇ ਵੀ ਮਹਾਨ ਆਜ਼ਾਦੀ ਸੈਨਾਨੀਆਂ ਭਗਤ ਸਿੰਘ, ਸੁਖਦੇਵ ਥਾਪਰ, ਸਿ਼ਵਾਰਾਮ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਨੂੰ ਨਮਨ ਕੀਤਾ । ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ

ਸ਼ਹੀਦ ਦਿਵਸ ‘ਤੇ ਯੋਗੀ ਆਦਿੱਤਿਆਨਾਥ ਵੱਲੋਂ ਕ੍ਰਾਂਤੀਕਾਰੀ ਸ਼ਹੀਦਾਂ ਨੂੰ ਨਮਨ Read More »

Scroll to Top