ਪੁਲ ਦਾ ਹਿੱਸਾ ਢਹਿਣ ਕਾਰਨ 8 ਦੀ ਮੌਤ, ਵਾਹਨ ਨਦੀ ਵਿੱਚ ਗਿਰੇ
ਵਡੋਦਰਾ, 9 ਜੁਲਾਈ : ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿਚ 40 ਸਾਲ ਪੁਰਾਣੇ ਗੰਭੀਰਾ ਪੁਲ ਦਾ ਇੱਕ ਹਿੱਸਾ ਢਹਿ ਪਿਆ, ਜਿਸ ਕਾਰਨ ਘੱਟੋ ਘੱਟ ਚਾਰ ਵਾਹਨ ਮਹੀਸਾਗਰ ਨਦੀ ਵਿੱਚ ਜਾ ਡਿੱਗੇ। ਇਸ ਦੁਰਘਟਨਾ ਵਿੱਚ ਅੱਠ ਲੋਕਾਂ ਦੀ ਜਾਨ ਚਲੀ ਗਈ ਹੈ। ਪਾਦਰਾ ਦੇ ਪੁਲੀਸ ਅਧਿਕਾਰੀ ਵਿਜੈ ਚਰਨ ਮੁਤਾਬਕ, ਹੁਣ ਤੱਕ ਚਾਰ ਲੋਕਾਂ ਨੂੰ ਸੁਰੱਖਿਅਤ ਰੂਪ ਵਿੱਚ […]
ਪੁਲ ਦਾ ਹਿੱਸਾ ਢਹਿਣ ਕਾਰਨ 8 ਦੀ ਮੌਤ, ਵਾਹਨ ਨਦੀ ਵਿੱਚ ਗਿਰੇ Read More »









