ਦਿੱਲੀ

plane

ਪਾਕਿਸਤਾਨ ਨੇ ਚੋਣਵੇ ਹਵਾਈ ਰੂਟ ਕੀਤੇ ਬੰਦ

ਦਿੱਲੀ, 19 ਜੁਲਾਈ : ਰੂਟ ਸੰਚਾਲਨ ਦੇ ਕਾਰਨਾਂ ਦੇ ਕਾਰਨ ਪਾਕਿਸਤਾਨ ਨੇ ਆਪਣੇ ਚੋਣਵੇ ਹਵਾਈ ਰੂਟਾਂ ਨੂੰ ਬੰਦ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨੀ ਹਵਾਬਾਜ਼ੀ ਅਧਿਕਾਰੀਆਂ ਨੇ ਰੂਟ ਬੰਦ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਏਅਰਪੋਰਟ ਅਥਾਰਟੀ (ਪੀ.ਏ.ਏ.) ਨੇ ਏਅਰਮੈਨ ਨੂੰ ਇੱਕ ਨੋਟਿਸ (NOTAM) ਵਿੱਚ ਕਿਹਾ ਕਿ “ਚੁਣੇ ਹੋਏ ਰੂਟ 22 ਅਤੇ 23 ਜੁਲਾਈ ਨੂੰ […]

ਪਾਕਿਸਤਾਨ ਨੇ ਚੋਣਵੇ ਹਵਾਈ ਰੂਟ ਕੀਤੇ ਬੰਦ Read More »

iraq

ਇਰਾਕ ਦੇ ਮਾਲ ਵਿਚ ਲਗੀ ਭਿਆਨਕ ਅੱਗ, ਕਈ ਹਲਾਕ

ਦਿਲੀ, 17 ਜੁਲਾਈ : ਇਰਾਕ ਵਿਖੇ ਇਕ ਮਾਲ ਵਿਚ ਭਿਆਨਕ ਅੱਗ ਲਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਰਾਕ ਦੇ ਪੂਰਬੀ ਇਰਾਕ ਦੇ ਅਲ-ਕੁਟ ਸ਼ਹਿਰ ਵਿਚ ਹਾਈਪਰਮਾਰਕੀਟ (ਮੌਲ) ਵਿਚ ਅੱਗ ਲੱਗਣ ਕਰਕੇ ਘੱਟੋ ਘੱਟ 60 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ

ਇਰਾਕ ਦੇ ਮਾਲ ਵਿਚ ਲਗੀ ਭਿਆਨਕ ਅੱਗ, ਕਈ ਹਲਾਕ Read More »

nitish

ਮੁਖ ਮੰਤਰੀ ਨਿਤੀਸ਼ ਕੁਮਾਰ ਨੇ ਕੀਤਾ ਮੁਫਤ ਬਿਜਲੀ ਦੇਣ ਦਾ ਐਲਾਨ

ਦਿਲੀ, 17 ਜੁਲਾਈ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਆਪਣੇ ਐਕਸ ਅਦਾਊਟ ’ਤੇ ਇਕ ਪੋਸਟ ਵਿਚ ਐਲਾਨ ਕਰਦਿਆਂ ਕਿਹਾ ਕਿ ਸੂਬੇ ਦੇ 1.67 ਕਰੋੜ ਘਰਾਂ ਨੂੰ ਹੁਣ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਮੁਫ਼ਤੀ ਬਿਜਲੀ ਦਾ ਲਾਭ ਪਹਿਲੀ ਅਗਸਤ ਤੋਂ ਮਿਲਣਾ ਸ਼ੁਰੂ ਹੋਵੇਗਾ। ਦਸ ਦਈਏ ਕਿ ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਇਕ ਲੋਕ

ਮੁਖ ਮੰਤਰੀ ਨਿਤੀਸ਼ ਕੁਮਾਰ ਨੇ ਕੀਤਾ ਮੁਫਤ ਬਿਜਲੀ ਦੇਣ ਦਾ ਐਲਾਨ Read More »

AIR INDIA

ਜਹਾਜ ਹਾਦਸਾਗ੍ਰਸਤ ਵਿਚ ਫੀਪ ਨੇ ਕੀਤੀ ਤਕਨੀਕੀ ਮਾਹਿਰਾਂ ਨੂੰ ਸ਼ਾਮਲ ਕਰਨ ਦੀ ਮੰਗ

ਪਟਿਆਲਾ, 17 ਜੁਲਾਈ : ਏਅਰ ਇੰਡੀਆ ਦੇ ਬੀਤੇ ਸਮੇ ਦੋਰਾਨ ਹਾਦਸਾ ਗ੍ਰਸਤ ਹੋਏ ਜਹਾਜ ਨੂੰ ਲੈ ਕੇ ਫੈਡਰੇਸ਼ਨ ਆਫ ਇੰਡੀਅਨ ਪਾਇਲਟਸ (FIP) ਨੇ ਇਸ ਵਿਚ ਮਾਹਿਰਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਵਿੱਚ ਸੰਭਾਵੀ ਤਕਨੀਕੀ ਗਲਤ ਵਿਆਖਿਆ ਜਾਂ ਮਕੈਨੀਕਲ ਨੁਕਸਾਂ ਦੇ ਮੁੜ ਮੁਲਾਂਕਣ ਅਤੇ ਜਾਂਚ ਵਿੱਚ

ਜਹਾਜ ਹਾਦਸਾਗ੍ਰਸਤ ਵਿਚ ਫੀਪ ਨੇ ਕੀਤੀ ਤਕਨੀਕੀ ਮਾਹਿਰਾਂ ਨੂੰ ਸ਼ਾਮਲ ਕਰਨ ਦੀ ਮੰਗ Read More »

shukla

ਸੁਭਾਸ਼ ਸ਼ੁਕਲਾ ਦੀ ਵਾਪਸੀ ਤੇ ਪ੍ਰਧਾਨ ਮੰਤਰੀ ਨੇ ਕੀਤਾ ਟਵੀਟ

ਦਿਲੀ, 16 ਜੁਲਾਈ : ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਧਰਤੀ ਤੇ ਪਰਤ ਆਏ ਹਨ, ਜਿਸਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਉਨ੍ਹਾਂ ਦੀ ਵਾਪਸੀ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, ‘ਮੈਂ ਆਪਣੇ ਇਤਿਹਾਸਕ ਪੁਲਾੜ ਮਿਸ਼ਨ ਤੋਂ ਬਾਅਦ ਧਰਤੀ ‘ਤੇ ਵਾਪਸ ਆਏ

ਸੁਭਾਸ਼ ਸ਼ੁਕਲਾ ਦੀ ਵਾਪਸੀ ਤੇ ਪ੍ਰਧਾਨ ਮੰਤਰੀ ਨੇ ਕੀਤਾ ਟਵੀਟ Read More »

dropadi

ਹਰਿਆਣਾ ਅਤੇ ਗੋਆ ਨੂੰ ਮਿਲੇ ਨਵੇ ਰਾਜਪਾਲ

ਨਵੀਂ ਦਿੱਲੀ, 14 ਜੁਲਾਈ : ਹਰ‌ਿਆਣਾ ਅਤੇ ਗੋਆ ਨੂੰ ਹੁਣ ਆਪਣੇ ਨਵੇ ਰਾਜਪਾਲ ਮਿਲ ਗਏ ਹਨ। ਜਿਕਰਯੋਗ ਹੈ ਕਿ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੋਵੇ ਨਵੇਂ ਰਾਜਪਾਲਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ਼ ਵਿਚ ਨਵੇਂ ਉਪ ਰਾਜਪਾਲ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਭਵਨ ਤੋਂ ਸੋਮਵਾਰ ਨੂੰ ਜਾਰੀ ਫੁਰਮਾਨਾਂ ਮੁਤਾਬਕ ਪ੍ਰੋ. ਅਸੀਮ ਕੁਮਾਰ ਘੋਸ਼

ਹਰਿਆਣਾ ਅਤੇ ਗੋਆ ਨੂੰ ਮਿਲੇ ਨਵੇ ਰਾਜਪਾਲ Read More »

ਅਜੀਤ ਡੋਵਾਲ ਨੇ ਕੀਤੀ ਆਪ੍ਰੇਸ਼ਨ ਸਿੰਧੂਰ ਦੀ ਸ਼ਲਾਘਾ

ਅਜੀਤ ਡੋਵਾਲ ਨੇ ਕੀਤੀ ਆਪ੍ਰੇਸ਼ਨ ਸਿੰਧੂਰ ਦੀ ਸ਼ਲਾਘਾ

ਚੇਨਈ, 11 ਜੁਲਾਈ : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਇਕ ਸਮਾਰੋਹ ਦੌਰਾਨ ਆਪ੍ਰੇਸ਼ਨ ਸਿੰਧੂਰ ਨੂੰ ਬਹੁਤ ਹੀ ਕਾਰਗਰ ਤੇ ਵਧੀਆ ਦਸਿਆ ਕਿ ਉਨਾ ਕਿਹਾ ਕਿ ਆਪਰੇਸ਼ਨ ਸਿੰਧੂਰ ਭਾਰਤ ਨੇ ਪਾਕਿਸਤਾਨ ਵਿਚ ਨੌਂ ਅਤਿਵਾਦੀ ਟਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਿਸ਼ਾਨਾ ਨਹੀਂ ਖੁੰਝਿਆ। ਇਸ ਮੌਕੇ ਡੋਵਾਲ ਨੇ ਸਰਹੱਦ ਪਾਰ ਤੋਂ

ਅਜੀਤ ਡੋਵਾਲ ਨੇ ਕੀਤੀ ਆਪ੍ਰੇਸ਼ਨ ਸਿੰਧੂਰ ਦੀ ਸ਼ਲਾਘਾ Read More »

ਚਾਰ ਮੰਜਿਲਾ ਬਿਲਡਿੰਗ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ

ਚਾਰ ਮੰਜਿਲਾ ਬਿਲਡਿੰਗ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ

ਨਵੀਂ ਦਿੱਲੀ, 11 ਜੁਲਾਈ : ਦਿਲੀ ਵਿਖੇ ਇਕ ਵਾੜਾ ਹਿੰਦੂ ਖੇਤਰ ਵਿਚ ਅਚਾਨਕ ਇਕ ਬਿਲਡਿੰਗ ਡਿਗ ਜਾਣ ਕਾਰਨ ਵੱਡਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਇਕ ਵਿਅਕਤੀ ਦੀ ਮੋਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪੀੜਤ ਦੀ ਪਛਾਣ ਮਨੋਜ ਸ਼ਰਮਾ (46) ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਤੜਕੇ 1:56 ਵਜੇ

ਚਾਰ ਮੰਜਿਲਾ ਬਿਲਡਿੰਗ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ Read More »

kapil

ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਉਪਰ ਗੋਲੀਬਾਰੀ

ਨਵੀ ਦਿਲੀ, 11 ਜੁਲਾਈ : ਪ੍ਰਸਿਧ ਅਤੇ ਜਾਨੇ ਮਾਨੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫੇ ਵਿਚ ਗੋਲੀਬਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਵਿਅਕਤੀ ਕਾਰ ਦੇ ਅੰਦਰੋਂ ਪਿਸਤੌਲ ਨਾਲ ਗੋਲੀ ਚਲਾਉਂਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ

ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਉਪਰ ਗੋਲੀਬਾਰੀ Read More »

accident

ਜੈਗੁਆਰ ਜਹਾਜ਼ ਰਾਜਸਥਾਨ ਵਿਖੇ ਹੋਇਆ ਹਾਦਸਾਗ੍ਰਸਤ

ਦਿਲੀ, 9 ਜੁਲਾਈ : ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਰਤਨਗੜ੍ਹ ਇਲਾਕੇ ਦੇ ਭਾਨੂਦਾ ਪਿੰਡ ਵਿੱਚ ਬੁੱਧਵਾਰ ਦੁਪਹਿਰ ਭਾਰਤੀ ਹਵਾਈ ਸੈਨਾ (IAF) ਦਾ ਇੱਕ ਜੈਗੁਆਰ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਦੁਪਹਿਰ 12 ਵੱਜ ਕੇ 40 ਮਿੰਟ ’ਤੇ ਵਾਪਰਿਆ, ਜਦੋਂ ਜਹਾਜ਼ ਨੇ ਅਚਾਨਕ ਕੰਟਰੋਲ ਗੁਆ ਦਿੱਤਾ ਅਤੇ ਖੇਤਾਂ ਵਿੱਚ ਡਿੱਗ ਗਿਆ। ਜਹਾਜ਼ ਜ਼ਮੀਨ

ਜੈਗੁਆਰ ਜਹਾਜ਼ ਰਾਜਸਥਾਨ ਵਿਖੇ ਹੋਇਆ ਹਾਦਸਾਗ੍ਰਸਤ Read More »

Scroll to Top