ਭਾਰਤ ਰੂਸ ਤੋ ਹੁਣ ਨਹੀ ਖਰੀਦੇਗਾ ਤੇਲ : ਟਰੰਪ
ਦਿੱਲੀ, 16 ਅਕਤੂਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਫਬੀਆਈ ਡਾਇਰੈਕਟਰ ਕੈਸ਼ ਪਟੇਲ ਨਾਲ ਓਵਲ ਆਫਿਸ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਈ ਟਿਪਣੀਆਂ ਕੀਤੀਆਂ, ਜਿੱਥੇ ਦੋਹਾਂ ਨੇ ਹਿੰਸਕ ਅਪਰਾਧਾਂ ‘ਤੇ ਰੋਕ ਲਗਾਉਣ ਲਈ ਪ੍ਰਸ਼ਾਸਨ ਦੇ ਯਤਨਾਂ ਨੂੰ ਉਜਾਗਰ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ […]
ਭਾਰਤ ਰੂਸ ਤੋ ਹੁਣ ਨਹੀ ਖਰੀਦੇਗਾ ਤੇਲ : ਟਰੰਪ Read More »









