ਵਿਦੇਸ਼

canada

ਟੈਰਿਫ : ਕੈਨੇਡਾ ਦੇ ਡਾਲਰ ਨੇ ਪਕੜ ਕੀਤੀ ਹੋਰ ਮਜਬੂਤ

ਦਿੱਲੀ, 18 ਦਸੰਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਗਏ ਟੈਰਿਫ ਵਾਧਿਆਂ ਨਾਲ ਜਿੱਥੇ ਕੈਨੇਡਾ ਦੀ ਬਰਾਮਦ ’ਤੇ ਅਸਰ ਪਿਆ ਹੈ, ਉੱਥੇ ਹੁਣ ਕੈਨੇਡਾ ਦੇ ਡਾਲਰ ਦਾ ਰੇਟ ਘਟਣ ਦੇ ਬਾਵਜੂਦ ਇਸਨੇ ਹੋਰ ਜੋਰ ਫੜ ਲਿਆ ਹੈ। ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਟੈਰਿਫ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਖਰਚਿਆਂ ’ਤੇ ਕੰਟਰੋਲ ਅਤੇ ਵਿੱਤੀ ਅਨੁਸ਼ਾਸਨ ਨੂੰ ਤਰਜੀਹ […]

ਟੈਰਿਫ : ਕੈਨੇਡਾ ਦੇ ਡਾਲਰ ਨੇ ਪਕੜ ਕੀਤੀ ਹੋਰ ਮਜਬੂਤ Read More »

trump

ਝੂਠੇ ਪ੍ਰਚਾਰ ਨੂੰ ਲੈ ਕੇ ਟਰੰਪ ਨੇ ਬੀਬੀਸੀ ਖਿਲਾਫ ਕੀਤਾ ਮਾਣਹਾਨੀ ਦਾ ਮੁਕੱਦਮਾ ਦਾਇਰ

ਦਿੱਲੀ, 16 ਦਸੰਬਰ :  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਬੀਸੀ ਖਿਲਾਫ ਉਨਾ ਪ੍ਰਤੀ ਝੂਠਾ ਪ੍ਰਚਾਰ ਕਰਨ ਨੂੰ ਲੈ ਕੇ ਮਾਣਹਾਨੀ ਦਾ ਮੁਕਦਮਾ ਦਾਇਰ ਕੀਤਾ ਹੈ । ਟਰੰਪ ਨੇ ਮੁਕਦਮੇ ਤਹਿਤ 10 ਅਰਬ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਹੈ। ਟਰੰਪ ਦਾ ਦੋਸ਼ ਹੈ ਕਿ ਬ੍ਰਿਟਿਸ਼ ਪ੍ਰਸਾਰਕ ਨੇ ਉਨ੍ਹਾਂ ਨੂੰ ‘ਝੂਠੇ, ਅਪਮਾਨਜਨਕ ਅਤੇ ਭੜਕਾਊ’ ਤਰੀਕੇ ਨਾਲ

ਝੂਠੇ ਪ੍ਰਚਾਰ ਨੂੰ ਲੈ ਕੇ ਟਰੰਪ ਨੇ ਬੀਬੀਸੀ ਖਿਲਾਫ ਕੀਤਾ ਮਾਣਹਾਨੀ ਦਾ ਮੁਕੱਦਮਾ ਦਾਇਰ Read More »

modi

ਪ੍ਰਧਾਨ ਮੰਤਰੀ ਮੋਦੀ ਜਾਰਡਨ ਤੋਂ ਇਥੋਪੀਆ ਰਵਾਨਾ, ਭਾਰਤ-ਇਥੋਪੀਆ ਸਾਂਝੇ ਸਬੰਧਾਂ ਤੇ ਧਿਆਨ

ਦਿੱਲੀ, 16 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਚਾਰ ਦਿਨਾਂ ਦੇ ਤਿੰਨ ਦੇਸ਼ੀ ਦੌਰੇ ਦੇ ਦੂਜੇ ਪੜਾਅ ਵਿੱਚ ਜਾਰਡਨ ਤੋਂ ਇਥੋਪੀਆ ਲਈ ਰਵਾਨਾ ਹੋ ਗਏ ਹਨ। ਇਸ ਦੌਰਾਨ ਜਾਰਡਨ ਦੇ ਕ੍ਰਾਊਨ ਪ੍ਰਿੰਸ ਅਲ ਹੁਸੈਨ ਬਿਨ ਅਬਦੁੱਲਾ ਨੇ ਖ਼ੁਦ ਕਾਰ ਚਲਾਕੇ ਪ੍ਰਧਾਨ ਮੰਤਰੀ ਮੋਦੀ ਨੂੰ ਹਵਾਈ ਅੱਡੇ ਤੱਕ ਪਹੁੰਚਾਇਆ ਅਤੇ ਵਿਦਾ ਕੀਤਾ। ਜਿਕਰਯੋਗ ਹੈ ਕਿ

ਪ੍ਰਧਾਨ ਮੰਤਰੀ ਮੋਦੀ ਜਾਰਡਨ ਤੋਂ ਇਥੋਪੀਆ ਰਵਾਨਾ, ਭਾਰਤ-ਇਥੋਪੀਆ ਸਾਂਝੇ ਸਬੰਧਾਂ ਤੇ ਧਿਆਨ Read More »

messi

ਮੈਸੀ ਦੇ ਸਮਾਗਮ ਦੌਰਾਨ ਹਫੜਾ-ਦਫੜੀ ਮਾਮਲਾ : ਰਾਜਪਾਲ ਵੱਲੋਂ ਸਟੇਡੀਅਮ ਦਾ ਦੌਰਾ

ਕੋਲਕਾਤਾ, 15 ਦਸੰਬਰ : ਅਰਜਨਟੀਨਾ ਦੇ ਵਿਸ਼ਵ ਪ੍ਰਸਿੱਧ ਫੁਟਬਾਲਰ ਲਿਓਨਲ ਮੈਸੀ ਦੀ ਆਮਦ ਮੌਕੇ ਸਾਲਟ ਲੇਕ ਸਟੇਡੀਅਮ ਵਿੱਚ ਮਚੀ ਭਗਦੜ ਦੇ ਇੱਕ ਦਿਨ ਬਾਅਦ ਪੱਛਮੀ ਬੰਗਾਲ ਦੇ ਰਾਜਪਾਲ ਸੀ. ਪੀ. ਆਨੰਦ ਬੋਸ ਨੇ ਜਾਂਚ ਕਮੇਟੀ ਦੇ ਮੈਂਬਰਾਂ ਨਾਲ ਮਿਲ ਕੇ ਸਟੇਡੀਅਮ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਬੀਤੇ ਦਿਨੀ ਰਾਜਪਾਲ ਨੂੰ ਸਾਲਟ

ਮੈਸੀ ਦੇ ਸਮਾਗਮ ਦੌਰਾਨ ਹਫੜਾ-ਦਫੜੀ ਮਾਮਲਾ : ਰਾਜਪਾਲ ਵੱਲੋਂ ਸਟੇਡੀਅਮ ਦਾ ਦੌਰਾ Read More »

kill

ਕੈਨੇਡਾ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਹਤਿਆ ਨਾਲ ਇਲਾਕੇ ਅੰਦਰ ਸ਼ੋਕ ਦੀ ਲਹਿਰ

ਚੰਡੀਗੜ, 15 ਦਸੰਬਰ : ਕੈਨੇਡਾ ਸ਼ਹਿਰ ਅੰਦਰ ਦੋ ਪੰਜਾਬੀ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪੂਰੇ ਇਲਾਕੇ ਅੰਦਰ ਸ਼ੋਕ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਦੋਵੇ ਨੌਜਵਾਨ ਮਾਨਸਾ ਜਿਲੇ ਨਾਲ ਸਬੰਧਿਤ ਸਨ। ਮ੍ਰਿਤਕਾਂ ਦੀ ਪਛਾਣ 27 ਸਾਲਾ ਗੁਰਦੀਪ ਸਿੰਘ ਵਾਸੀ ਪਿੰਡ ਬਰ੍ਹੇ ਅਤੇ 18 ਸਾਲਾ ਰਣਵੀਰ

ਕੈਨੇਡਾ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਹਤਿਆ ਨਾਲ ਇਲਾਕੇ ਅੰਦਰ ਸ਼ੋਕ ਦੀ ਲਹਿਰ Read More »

messi

ਭਾਰਤ ਦੌਰੇ ’ਤੇ ਲਿਓਨਲ ਮੈਸੀ, ਕੋਲਕਾਤਾ ਹਵਾਈ ਅੱਡੇ ’ਤੇ ਲੱਗਿਆ ਜਮਾਵੜਾ

ਕੋਲਕਾਤਾ , 13 ਦਸੰਬਰ :  ਅਰਜਨਟੀਨਾ ਦੇ ਵਿਸ਼ਵ ਪ੍ਰਸਿੱਧ ਫੁੱਟਬਾਲ ਸਟਾਰ ਲਿਓਨਲ ਮੈਸੀ ਸ਼ਨੀਵਾਰ ਸਵੇਰੇ ਭਾਰਤ ਦੌਰੇ ਤਹਿਤ ਕੋਲਕਾਤਾ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਵੇਰੇ ਦਾ ਸਮਾਂ ਹੋਣ ਦੇ ਬਾਵਜੂਦ, ਮੈਸੀ ਦੀ ਇੱਕ ਝਲਕ ਪਾਉਣ ਲਈ ਸੈਂਕੜੇ ਪ੍ਰਸ਼ੰਸਕ ਹਵਾਈ ਅੱਡੇ ’ਤੇ ਇਕੱਠੇ ਹੋ ਗਏ। ਲੋਕਾਂ ਦਾ ਇਨਾ ਵੱਡਾ ਜਮਾਵੜਾ ਦੇਖਣ ਨੂੰ ਮਿਲਿਆ

ਭਾਰਤ ਦੌਰੇ ’ਤੇ ਲਿਓਨਲ ਮੈਸੀ, ਕੋਲਕਾਤਾ ਹਵਾਈ ਅੱਡੇ ’ਤੇ ਲੱਗਿਆ ਜਮਾਵੜਾ Read More »

pak

ਪਾਕ ਪੀਐਮ ਸ਼ਾਹਬਾਜ ਸਰੀਫ ਜਬਰੀ ਦਾਖਲ ਹੋਏ ਪੁਤਿਨ ਦੀ ਮੀਟਿੰਗ ਵਿਚ

ਦਿੱਲੀ, 13 ਦਸੰਬਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਤੁਰਕਮੇਨਿਸਤਾਨ ਵਿੱਚ ਹੋ ਰਹੇ ਇੰਟਰਨੈਸ਼ਨਲ ਪੀਸ ਐਂਡ ਟਰੱਸਟ ਫੋਰਮ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਨਿਯਤ ਮੁਲਾਕਾਤ ਲਈ ਲੰਮਾ ਇੰਤਜ਼ਾਰ ਕਰਨਾ ਪਿਆ। ਸ਼ਾਹਬਾਜ਼ ਸ਼ਰੀਫ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਮੀਟਿੰਗ ਵਿਚ ਜਬਰੀ ਦਾਖਲ ਹੋ ਗਏ। ਜਾਣਕਾਰੀ ਮੁਤਾਬਕ ਸ਼ਾਹਬਾਜ਼ ਸ਼ਰੀਫ਼ ਕਰੀਬ 40 ਮਿੰਟ ਤੱਕ

ਪਾਕ ਪੀਐਮ ਸ਼ਾਹਬਾਜ ਸਰੀਫ ਜਬਰੀ ਦਾਖਲ ਹੋਏ ਪੁਤਿਨ ਦੀ ਮੀਟਿੰਗ ਵਿਚ Read More »

ਭਾਰਤ ਵੱਲੋਂ ਅਮਰੀਕੀ ਬਾਜ਼ਾਰ ਵਿੱਚ ਚੌਲ ਸਸਤੇ ਵੇਚਣ ’ਤੇ ਟਰੰਪ ਨਾਰਾਜ਼

ਵਾਸ਼ਿੰਗਟਨ, 09 ਦਸੰਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ ਲੈ ਕੇ ਇੱਕ ਸਖ਼ਤ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਰਤ ਨੂੰ ਅਮਰੀਕਾ ਦੇ ਬਾਜ਼ਾਰ ਵਿੱਚ ਚੌਲ “ਡੰਪ” ਨਹੀਂ ਕਰਨੇ ਚਾਹੀਦੇ। ਇਸ ਮੌਕੇ ਡੋਨਲਡ ਟਰੰਪ ਨੇ ਦੋਹਰਾਇਆ ਕਿ ਵਿਦੇਸ਼ੀ ਸਸਤੇ ਆਯਾਤ ਕਾਰਨ ਅਮਰੀਕੀ ਕਿਸਾਨ ਪ੍ਰਭਾਵਿਤ ਹੋ ਰਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ

ਭਾਰਤ ਵੱਲੋਂ ਅਮਰੀਕੀ ਬਾਜ਼ਾਰ ਵਿੱਚ ਚੌਲ ਸਸਤੇ ਵੇਚਣ ’ਤੇ ਟਰੰਪ ਨਾਰਾਜ਼ Read More »

munir

ਆਸਿਮ ਮੁਨੀਰ ਨੂੰ 5 ਸਾਲ ਲਈ ਰੱਖਿਆ ਬਲਾਂ ਦਾ ਮੁਖੀ ਨਿਯੁਕਤ ਕੀਤਾ

ਦਿਲੀ, 6 ਦਸੰਬਰ :  ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨੂੰ ਦੇਸ਼ ਦਾ ਪਹਿਲਾ ਰੱਖਿਆ ਬਲਾਂ ਦਾ ਮੁਖੀ (ਸੀਡੀਐਫ) ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨਿਯੁਕਤੀ 5 ਸਾਲਾਂ ਦੀ ਮਿਆਦ ਲਈ ਕੀਤੀ ਗਈ ਹੈ। ਜਿਕਰਯੋਗ ਹੈ ਕਿ ਇਸ ਸਿਫਾਰਸ਼ ਨੂੰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਵੱਲੋਂ ਮਨਜ਼ੂਰੀ ਦਿੱਤੀ

ਆਸਿਮ ਮੁਨੀਰ ਨੂੰ 5 ਸਾਲ ਲਈ ਰੱਖਿਆ ਬਲਾਂ ਦਾ ਮੁਖੀ ਨਿਯੁਕਤ ਕੀਤਾ Read More »

army

ਪਾਕਿਸਤਾਨ–ਅਫਗਾਨਿਸਤਾਨ ਸਰਹੱਦ ’ਤੇ ਦੋਵਾਂ ਦੇਸ਼ਾਂ ਵਿਚਕਾਰ ਗੋਲੀਬਾਰੀ

ਦਿਲੀ, 6 ਦਸੰਬਰ : ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ ’ਤੇ ਬੀਤੀ ਦੇਰ ਰਾਤ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਗੋਲੀਬਾਰੀ ਹੋਈ। ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਦੋਵਾਂ ਦੇਸ਼ਾਂ ਵਿਚ ਜੰਗਬੰਦੀ ਲਾਗੂ ਹੈ, ਪਰ ਪਿਛਲੇ ਦੋ ਮਹੀਨਿਆਂ ਦੌਰਾਨ ਇੱਕ ਦੂਜੇ ’ਤੇ ਗੋਲੀਬਾਰੀ ਕਰਨ ਦੇ ਦੋਸ਼ ਲਗਾਤਾਰ ਲੱਗਦੇ ਰਹੇ ਹਨ।

ਪਾਕਿਸਤਾਨ–ਅਫਗਾਨਿਸਤਾਨ ਸਰਹੱਦ ’ਤੇ ਦੋਵਾਂ ਦੇਸ਼ਾਂ ਵਿਚਕਾਰ ਗੋਲੀਬਾਰੀ Read More »

Scroll to Top