ਮੱਧ ਪੂਰਬ ਤਣਾਅ ’ਤੇ ਮੋਦੀ-ਨੇਤਨਯਾਹੂ ਵਿਚਕਾਰ ਅਹਿਮ ਗੱਲਬਾਤ, ਨਾਗਰਿਕ ਸੁਰੱਖਿਆ ’ਤੇ ਜ਼ੋਰ
ਨਵੀਂ ਦਿੱਲੀ, 2 ਮਾਰਚ : ਇਰਾਨੀ ਅਤੇ ਇਜਰਾਈਲ ਵਿਚਾਲੇ ਚਲ ਰਹੇ ਹਮਲਿਆਂ ਦੌਰਾਨ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜਰਾਇਲ ਦੇ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਨਾਲ ਟੈਲੀਫ਼ੋਨ ’ਤੇ ਵਿਸਥਾਰਪੂਰਵਕ ਗੱਲਬਾਤ ਕੀਤੀ। ਦੋਵਾਂ ਨੇ ਮੱਧ ਪੂਰਬ ਵਿੱਚ ਬਣੀ ਸਥਿਤੀ ਅਤੇ ਹਾਲੀਆ ਘਟਨਾਕ੍ਰਮ ’ਤੇ ਚਰਚਾ ਕੀਤੀ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਤਾਜ਼ਾ ਵਿਕਾਸਾਂ ’ਤੇ […]
ਮੱਧ ਪੂਰਬ ਤਣਾਅ ’ਤੇ ਮੋਦੀ-ਨੇਤਨਯਾਹੂ ਵਿਚਕਾਰ ਅਹਿਮ ਗੱਲਬਾਤ, ਨਾਗਰਿਕ ਸੁਰੱਖਿਆ ’ਤੇ ਜ਼ੋਰ Read More »









