ਝਾਰਖੰਡ ਵਿੱਚ ਹੋਈ ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ਾਂ ਨੇ ਜਿੱਤੇ ਪੰਜ ਤਗ਼ਮੇ
ਝਾਰਖੰਡ ਵਿੱਚ ਹੋਈ ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ਾਂ ਨੇ ਜਿੱਤੇ ਪੰਜ ਤਗ਼ਮੇ -ਪਰਨੀਤ ਕੌਰ ਦੇ ਹਿੱਸੇ ਆਏ ਤਿੰਨ ਸੋਨ ਤਗ਼ਮੇ ਅਤੇ ਇੱਕ ਕਾਂਸੀ ਤਗ਼ਮਾ -ਰਵੀ ਮਲਿਕ ਨੇ ਜਿੱਤਿਆ ਚਾਂਦੀ ਤਗ਼ਮਾ ਪਟਿਆਲਾ, 21 ਦਸੰਬਰ : ਝਾਰਖੰਡ ਦੇ ਜਮਸ਼ੇਦਪੁਰ ਵਿੱਚ ਹੋਈ ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ਾਂ ਨੇ ਪੰਜ ਤਗ਼ਮੇ ਜਿੱਤ ਲਏ […]









