ਸਿਰਜਿਆ ਇਤਿਹਾਸ : ਮਾਕਾ ਟ੍ਰਾਫ਼ੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣੀ ਚੰਡੀਗੜ੍ਹ ਯੂਨੀਵਰਸਿਟੀ
ਸਿਰਜਿਆ ਇਤਿਹਾਸ : ਮਾਕਾ ਟ੍ਰਾਫ਼ੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣੀ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਕੌਮਾਂਤਰੀ ਹਾਕੀ ਖਿਡਾਰੀ ਸੰਜੇ ਨੇ ਜਿੱਤਿਆ ਅਰਜੁਨ ਪੁਰਸਕਾਰ ਰਾਸ਼ਟਰਪਤੀ ਦਰੋਪਦੀ ਮੁਰਮੂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ 17 ਜਨਵਰੀ 2025 ਨੂੰ “ਮਾਕਾ ਟ੍ਰਾਫ਼ੀ” ਨਾਲ ਕਰਨਗੇ ਸਨਮਾਨਿਤ ਅਸੀਂ ਭਾਰਤ ਨੂੰ ਖੇਡਾਂ `ਚ ਚੋਟੀ ਦੇ 10 ਦੇਸ਼ਾਂ `ਚ […]









