ਕਰਾਇਮ

accident

ਘਰ ਵਿਚ ਹੋਏ ਧਮਾਕੇ ਕਾਰਨ ਦੋ ਔਰਤਾਂ ਜ਼ਖਮੀ : ਨਜਾਇਜ ਪਟਾਕੇ ਬਣਾਉਣ ਦਾ ਖਦਸ਼ਾ, ਜਾਂਚ ਸ਼ੁਰੂ

ਅੰਮ੍ਰਿਤਸਰ, 21 ਮਈ 2026 : ਅੰਮ੍ਰਿਤਸਰ ਦੇ ਅਨਗੜ ਇਲਾਕੇ ਵਿੱਚ ਇੱਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਕਾਰਨ ਜਿਥੇ ਇਲਾਕੇ ਅੰਦਰ ਦਹਿਸਤ ਦਾ ਮਾਹੌਲ ਫੈਲ ਗਿਆ, ਉਥੇ ਘਰ ਵਿਚ ਮੌਜੂਦ ਦੋ ਔਰਤਾਂ ਜ਼ਖਮੀ ਹੋ ਗਈਆਂ, ਜਿਨਾ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇਦਸਿਆ ਕਿ ਲੋਕਾਂ ਨੇ ਦਸਿਆ ਕਿ ਇਸ ਘਰ ਵਿਚ […]

ਘਰ ਵਿਚ ਹੋਏ ਧਮਾਕੇ ਕਾਰਨ ਦੋ ਔਰਤਾਂ ਜ਼ਖਮੀ : ਨਜਾਇਜ ਪਟਾਕੇ ਬਣਾਉਣ ਦਾ ਖਦਸ਼ਾ, ਜਾਂਚ ਸ਼ੁਰੂ Read More »

crime

ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਵਲੋ ਜਾਂਚ ਸ਼ੁਰੂ

ਚੰਡੀਗੜ੍ਹ, 21 ਮਈ 2026 : ਚੰਡੀਗੜ੍ਹ ਦੇ ਸਕੂਲਾਂ ਨੂੰ ਅੱਜ ਇਕ ਵਾਰ ਫਿਰ ਤੋ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਦਹਿਸਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਸੈਕਟਰ-40 ਸਥਿਤ ਦਿੱਲੀ ਪਬਲਿਕ ਸਕੂਲ ਅਤੇ ਸੈਕਟਰ-25 ਦੇ ਚਿਤਕਾਰਾ ਇੰਟਰਨੈਸ਼ਨਲ ਸਕੂਲ ਨੂੰ ਇੱਕ ਸ਼ੱਕੀ ਈਮੇਲ ਭੇਜੀ ਗਈ ਸੀ। ਈਮੇਲ ਵਿੱਚ ਦਾਅਵਾ ਕੀਤਾ ਗਿਆ ਕਿ ਦੁਪਹਿਰ 1 ਵਜੇ

ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਵਲੋ ਜਾਂਚ ਸ਼ੁਰੂ Read More »

yograj

ਮਾਮਲਾ ਅਦਾਕਾਰ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ ਦਾ : ਚੰਡੀਗੜ ਪੁਲਸ ਨੇ ਜਤਾਇਆ ਵਿਰੋਧ

ਚੰਡੀਗੜ੍ਹ, 20 ਮਈ 2026 : ਇਕ ਵੈਬ ਸੀਰੀਜ ਵਿਚ ਔਰਤਾਂ ਪ੍ਰਤੀ ਗਲਤ ਟਿਪਣੀ ਦੀ ਵੀਡਿਓ ਕਲੀਪ ਵਾਇਰਲ ਹੋਣ ਤੋ ਬਾਅਦ ਕਾਨੂੰਨ ਦੇ ਘੇਰੇ ਵਿਚ ਆਏ ਅਦਾਕਾਰ ਯੋਗਰਾਜਸਿੰਘ ਦੀ ਅਗਾਊ ਜਮਾਨਤ ਨੂੰ ਲੈ ਕੇ ਅੱਜ ਚੰਡੀਗੜ ਪੁਲਸ ਨੇ ਵਿਰੋਧ ਜਤਾਇਆ ਹੈ। ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਵਿਚ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਕਰਾਜ ਸਿੰਘ

ਮਾਮਲਾ ਅਦਾਕਾਰ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ ਦਾ : ਚੰਡੀਗੜ ਪੁਲਸ ਨੇ ਜਤਾਇਆ ਵਿਰੋਧ Read More »

crime

ਵਿਜੀਲੈਸ ਬਿਊਰੋ ਦੀ ਸ਼ਾਖਾ ਨੇ ਪੀਐਸਪੀਸੀਐਲ ਦੇ ਸਾਬਕਾ ਸੀਐਮਡੀ ਸਮੇਤ ਤਿੰਨ ਨੂੰ ਕੀਤਾ ਗ੍ਰਿਫਤਾਰ

ਲੁਧਿਆਣਾ, 20 ਮਈ 2026 : ਪੰਜਾਬ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਨੇ ਅੱਜ ਇਕ ਮਾਮਲੇ ਵਿਚ ਕਾਰਵਾਈ ਕਰਦਿਆਂ ਪੀਐਸਪੀਸੀਐਲ ਦੇ ਸਾਬਕਾ ਸੀਐਮਡੀ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਇਹ ਕਾਰਵਾਈ ਵਿਜੀਲੈਂਸ ਜਾਂਚ ਨੰਬਰ 05, ਮਿਤੀ 10 ਮਈ 2021 ਦੀ ਜਾਂਚ ਪੂਰੀ ਹੋਣ ਤੋਂ ਬਾਅਦ ਕੀਤੀ ਗਈ। ਜਾਂਚ ਦੌਰਾਨ ਸਾਹਮਣੇ

ਵਿਜੀਲੈਸ ਬਿਊਰੋ ਦੀ ਸ਼ਾਖਾ ਨੇ ਪੀਐਸਪੀਸੀਐਲ ਦੇ ਸਾਬਕਾ ਸੀਐਮਡੀ ਸਮੇਤ ਤਿੰਨ ਨੂੰ ਕੀਤਾ ਗ੍ਰਿਫਤਾਰ Read More »

CIA

ਪੁਲਸ ਨੇ ਕੀਤੀ ਵੱਡੀ ਸਾਜਿਸ਼ ਨਾਕਾਮ : ਹੈਡ ਗ੍ਰਨੇਡਾਂ ਸਣੇ ਦੋ ਕਾਬੂ

ਅੰਮ੍ਰਿਤਸਰ, 19 ਮਈ 2026 : ਪੰਜਾਬ ਪੁਲਸ ਨੇ ਅੱਜ ਮੁਸਤੈਦੀ ਦਿਖਾਉਦਿਆਂ ਵੱਡੀ ਵਾਰਦਾਤ ਨੂੰ ਨਾਕਾਮ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਸ ਨੇ ਇਕ ਆਪ੍ਰੇਸ਼ਨ ਦੌਰਾਨ ਦੋ ਵਿਅਕਤੀਆਂ ਨੂੰ ਹੈਡ ਗ੍ਰਨੇਡਾਂ ਸਣੇ ਗ੍ਰਿਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ)

ਪੁਲਸ ਨੇ ਕੀਤੀ ਵੱਡੀ ਸਾਜਿਸ਼ ਨਾਕਾਮ : ਹੈਡ ਗ੍ਰਨੇਡਾਂ ਸਣੇ ਦੋ ਕਾਬੂ Read More »

russia

ਰੂਸ ਨੇ ਫਿਰ ਬਰਸਾਏ ਯੂਕਰੇਨ ਉਪਰ ਡਰੋਨ ਅਤੇ ਮਿਜਾਇਲਾਂ, ਇਕ ਹਲਾਕ, ਕਈ ਜਖਮੀ

ਕੀਵ/ਯੂਕਰੇਨ, 19 ਮਈ 2026 : ਰੂਸ ਅਤੇ ਯੂਕਰੇਨ ਵਿਚਾਲੇ ਚਲ ਰਿਹਾ ਸੰਘਰਸ਼ ਰੁਕਣ ਦਾ ਨਾਮ ਨਹੀ ਲੈ ਰਿਹਾ ਹੈ, ਜਿਸ ਕਾਰਨ ਕਈ ਨਿਰਦੋਸ਼ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪੈ ਰਹੀਆਂ ਹਨ। ਹੁਣ ਤਾਜਾ ਮਾਮਲੇ ਵਿਚ ਰੂਸ ਵਲੋ ਇਕ ਵਾਰ ਫਿਰ ਤੋ ਯੂਕਰੇਨ ਉਪਰ ਮਿਜਾਇਲਾਂ ਤੇ ਡਰੋਨ ਅਟੈਕ ਕੀਤੇ ਗਏ ਹਨ, ਜਿਸ ਵਿਚ ਇਕ ਵਿਅਕਤੀ ਦੇ

ਰੂਸ ਨੇ ਫਿਰ ਬਰਸਾਏ ਯੂਕਰੇਨ ਉਪਰ ਡਰੋਨ ਅਤੇ ਮਿਜਾਇਲਾਂ, ਇਕ ਹਲਾਕ, ਕਈ ਜਖਮੀ Read More »

crime

ਗੁਟਕਾ ਸਾਹਿਬ ਦੀ ਬੇਅਦਬੀ ਨਾਲ ਭੜਕੇ ਲੋਕ, ਸਿੱਖ ਜਥੇਬੰਦੀਆਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਮੰਗੀ

ਜਲੰਧਰ, 19 ਮਈ 2026 : ਪੰਜਾਬ ਵਿੱਚ ਇੱਕ ਵਾਰ ਫਿਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਜਲੰਧਰ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰਨ ਕਾਰਨ ਲੋਕਾਂ ਅੰਦਰ ਭਾਰੀ ਰੋ਼ਸ ਫੈਲ ਗਿਆ ਹੈ ਅਤੇ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋ ਸਖਤ

ਗੁਟਕਾ ਸਾਹਿਬ ਦੀ ਬੇਅਦਬੀ ਨਾਲ ਭੜਕੇ ਲੋਕ, ਸਿੱਖ ਜਥੇਬੰਦੀਆਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਮੰਗੀ Read More »

inder

ਪੰਜਾਬੀ ਗਾਇਕਾ ਨੂੰ ਅਗਵਾ ਕਰ ਕੀਤਾ ਕਤਲ : ਪੁਲਸ ਨੇ ਕੀਤੀ ਜਾਂਚ ਸ਼ੁਰੂ

ਲੁਧਿਆਣਾ, 19 ਮਈ 2026 : ਪੰਜਾਬੀ ਸੰਗੀਤ ਜਗਤ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲਗਾ, ਜਦੋ ਇਕ ਪੰਜਾਬੀ ਗਾਇਕਾ ਨੂੰ ਅਗਵਾ ਕਰ ਉਸਦਾ ਕਤਲ ਕਰ ਦਿਤਾ ਗਿਆ, ਜਿਸਨੂੰ ਲੈ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਦੇ ਅਨੁਸਾਰ 29 ਸਾਲਾ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ

ਪੰਜਾਬੀ ਗਾਇਕਾ ਨੂੰ ਅਗਵਾ ਕਰ ਕੀਤਾ ਕਤਲ : ਪੁਲਸ ਨੇ ਕੀਤੀ ਜਾਂਚ ਸ਼ੁਰੂ Read More »

army

ਪਾਕਿਸਤਾਨੀ ਫੌਜ ਨੇ 34 ਦੇ ਕਰੀਬ ਦਹਿਸ਼ਤਗਰਦ ਕੀਤੇ ਢੇਰ

ਕੁਵੇਟਾ, 18 ਮਈ 2026 : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਵਿਖੇ ਇਕ ਆਪ੍ਰੇਸ਼ਨ ਦੌਰਾਨ 34 ਦੇਕਰੀਬ ਦਹਿਸ਼ਤਗਰਦਾਂ ਨੂੰ ਢੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਬਾਕੀ ਛੁਪੇ ਹੋਏ ਅਤਿਵਾਦੀਆਂ ਦੀ ਭਾਲ ਲਈ ਤਲਾਸ਼ੀ ਅਭਿਆਨ ਅਜੇ ਵੀ

ਪਾਕਿਸਤਾਨੀ ਫੌਜ ਨੇ 34 ਦੇ ਕਰੀਬ ਦਹਿਸ਼ਤਗਰਦ ਕੀਤੇ ਢੇਰ Read More »

CIA

ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼; 5.50 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਚਾਰ ਕਾਬੂ

ਪਟਿਆਲਾ, 18 ਮਈ : ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਜਾਅਲੀ ਭਾਰਤੀ ਕਰੰਸੀ ਨੋਟਾਂ (ਐਫਆਈਸੀਐਨ) ਦੇ ਸਰਕੂਲੇਸ਼ਨ ਨੂੰ ਕਰਾਰਾ ਝਟਕਾ ਦਿੰਦਿਆਂ, ਕਾਊਂਟਰ ਇੰਟੈਲੀਜੈਂਸ ਪਟਿਆਲਾ (ਸੀਆਈ ਯੂਨਿਟ ਮਾਲੇਰਕੋਟਲਾ) ਨੇ ਜਾਅਲੀ ਕਰੰਸੀ ਮਾਡਿਊਲ ਵਿੱਚ ਸ਼ਾਮਲ ਚਾਰ ਵਿਅਕਤੀਆਂ ਨੂੰ 5.50 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ

ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼; 5.50 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਚਾਰ ਕਾਬੂ Read More »

Scroll to Top