ਪੁੱਤਰ ਨੂੰ ਵਿਦੇਸ਼ ਲਈ ਜਹਾਜ ਚੜਾਉਣ ਜਾ ਰਹੀ ਕਾਰ ਹੋਈ ਹਾਦਸਾਗ੍ਰਸਤ, 4 ਦੀ ਮੌਤ
ਹੁਸ਼ਿਆਰਪੁਰ , 10 ਜਨਵਰੀ : ਦਸੂਹਾ–ਹੁਸ਼ਿਆਰਪੁਰ ਮਾਰਗ ’ਤੇ ਸ਼ਨਿੱਚਰਵਾਰ ਤੜਕੇ ਅੱਡਾ ਦੋਸੜਕਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਮਾਰਿਆ ਗਿਆ ਇਕ ਪਿਤਾ ਆਪਣੇ ਪੁੱਤਰ ਨੂੰ ਵਿਦੇਸ ਭੇਜਣ ਲਈ ਜਹਾਜ ਚੜਾਉਣ ਜਾ ਰਿਹਾ ਸੀ, ਜਿਸ ਦੋਰਾਨ ਇਹ ਹਾਦਸਾ ਵਾਪਰ ਗਿਆ। […]
ਪੁੱਤਰ ਨੂੰ ਵਿਦੇਸ਼ ਲਈ ਜਹਾਜ ਚੜਾਉਣ ਜਾ ਰਹੀ ਕਾਰ ਹੋਈ ਹਾਦਸਾਗ੍ਰਸਤ, 4 ਦੀ ਮੌਤ Read More »








