ਚੰਡੀਗੜ੍ਹ

cm

ਜਾਪਾਨ-ਦੱਖਣੀ ਕੋਰੀਆ ਦੌਰੇ ਤੋਂ ਵਾਪਸੀ ’ਤੇ ਸੀਐਮ ਭਗਵੰਤ ਮਾਨ ਦਾ ਕਾਂਗਰਸ ’ਤੇ ਤਿੱਖਾ ਹਮਲਾ

ਚੰਡੀਗੜ੍ਹ, 10 ਦਸੰਬਰ : ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਵਾਪਸ ਪੰਜਾਬ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਂਦਿਆਂ ਹੀ ਕਾਂਗਰਸ ਪਾਰਟੀ ਨੂੰ ਕੜੇ ਸ਼ਬਦਾਂ ਵਿੱਚ ਘੇਰਿਆ। ਉਲਾ ਸਿੱਧੀ ਚੋਟ ਕਰਦੇ ਹੋਏ ਕਿਹਾ, “ਜਿਸਦੀ ਜਿਹੋ-ਜਿਹੀ ਨਿਯਤ, ਉਹੀ ਕੰਮ। ਮੈਂ ਪੰਜਾਬ ਲਈ ਕੰਮ ਕਰ ਰਿਹਾ ਹਾਂ, ਇਹ ਅਹੁਦਿਆਂ ਦੀ ਖਰੀਦ-ਫਰੋਖ਼ਤ ਬਾਰੇ ਗੱਲਾਂ ਕਰ ਰਹੇ ਹਨ। […]

ਜਾਪਾਨ-ਦੱਖਣੀ ਕੋਰੀਆ ਦੌਰੇ ਤੋਂ ਵਾਪਸੀ ’ਤੇ ਸੀਐਮ ਭਗਵੰਤ ਮਾਨ ਦਾ ਕਾਂਗਰਸ ’ਤੇ ਤਿੱਖਾ ਹਮਲਾ Read More »

sidhu

ਨਵਜੋਤ ਕੌਰ ਸਿੱਧੂ ਬੋਲੀ : “ਅਸੀਂ ਹਮੇਸ਼ਾ ਪਾਰਟੀ ਨਾਲ ਖੜ੍ਹੇ ਰਹਾਂਗੇ”

ਚੰਡੀਗੜ੍ਹ, 10 ਦਸੰਬਰ : ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਕਾਰਨ ਕਾਂਗਰਸ ਦੇ 70 ਤੋਂ ਵੱਧ ਇਮਾਨਦਾਰ ਅਤੇ ਕਾਬਲ ਨੇਤਾ ਪਾਰਟੀ ਤੋਂ ਦੂਰ ਹੋ ਚੁੱਕੇ ਹਨ ਅਤੇ ਉਨ੍ਹਾਂ ਨਾਲ ਸੰਪਰਕ ਵਿੱਚ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਤੇ

ਨਵਜੋਤ ਕੌਰ ਸਿੱਧੂ ਬੋਲੀ : “ਅਸੀਂ ਹਮੇਸ਼ਾ ਪਾਰਟੀ ਨਾਲ ਖੜ੍ਹੇ ਰਹਾਂਗੇ” Read More »

valtoha

ਅਕਾਲੀ ਆਗੂ ਵਲਟੋਹਾ ਨੇ ਤਨਖਾਹੀਆ ਵਜੋ ਹਰਿਮੰਦਰ ਸਾਹਿਬ ’ਚ ਕੀਤੀ ਸੇਵਾ

ਅੰਮ੍ਰਿਤਸਰ, 11 ਦਸੰਬਰ : ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਨੂੰ ਪੂਰਾ ਕਰਨ ਲਈ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੇ ਬੀਤੇ ਦਿਨੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਸੇਵਾ ਸ਼ੁਰੂ ਕਰ ਦਿੱਤੀ। ਇਸ ਮੋਕੇ ਵਲਟੋਹਾ ਨੇ ਕਿਹਾ ਕਿ ਸਿੱਖੀ ਸਿਧਾਂਤ ਅਨੁਸਾਰ ਗੁਰੂ ਘਰ ਵਿੱਚ ਗਲਤੀ ਹੋਣ ’ਤੇ ਮਾਨਸਿਕ ਸ਼ੁੱਧੀ ਲਈ

ਅਕਾਲੀ ਆਗੂ ਵਲਟੋਹਾ ਨੇ ਤਨਖਾਹੀਆ ਵਜੋ ਹਰਿਮੰਦਰ ਸਾਹਿਬ ’ਚ ਕੀਤੀ ਸੇਵਾ Read More »

ssp

ਐੱਸਐੱਸਪੀ ਵਰੁਣ ਸ਼ਰਮਾ ਵਾਇਰਲ ਆਡੀਓ ਵਿਵਾਦ ਦੇ ਦਰਮਿਆਨ ਛੁੱਟੀ ’ਤੇ

ਚੰਡੀਗੜ, 10 ਦਸੰਬਰ : 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਤੋਂ ਕੁਝ ਦਿਨ ਪਹਿਲਾਂ, ਪਟਿਆਲਾ ਦੇ ਸੀਨੀਅਰ ਸੂਪਰਿੰਟੈਂਡੈਂਟ ਆਫ ਪੁਲੀਸ (SSP) ਵਰੁਣ ਸ਼ਰਮਾ ਨੇ ਅਚਾਨਕ ਇੱਕ ਹਫ਼ਤੇ ਦੀ ਛੁੱਟੀ ਲੈ ਲਈ ਹੈ। ਇਹ ਕਦਮ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਵਾਇਰਲ ਆਡੀਓ ਕਲਿੱਪ ਵਿਵਾਦ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ

ਐੱਸਐੱਸਪੀ ਵਰੁਣ ਸ਼ਰਮਾ ਵਾਇਰਲ ਆਡੀਓ ਵਿਵਾਦ ਦੇ ਦਰਮਿਆਨ ਛੁੱਟੀ ’ਤੇ Read More »

ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ’ਤੇ ਤਿੱਖੇ ਹਮਲੇ, ਕਿਹਾ- ਕਾਂਗਰਸ ਨੂੰ ਟੁਕੜਿਆਂ ’ਚ ਵੰਡ ਦਿੱਤਾ

ਚੰਡੀਗੜ੍ਹ, 9 ਦਸੰਬਰ :  ਪੰਜਾਬ ਕਾਂਗਰਸ ਵੱਲੋਂ ‘500 ਕਰੋੜ ਰੁਪਏ’ ਵਾਲੇ ਬਿਆਨ ਦੇ ਮਾਮਲੇ ’ਚ ਮੁਅੱਤਲੀ ਤੋਂ ਬਾਅਦ, ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਖ਼ਿਲਾਫ਼ ਖੁੱਲ੍ਹਾ ਮੋਰਚਾ ਖੋਲ ਦਿਤਾ ਹੈ ।ਨਵਜੋਤ ਕੌਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋਏ ਕਿਹਾ, “ਰਾਜਾ ਵੜਿੰਗ, ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਪੰਜਾਬ ਨੂੰ ਤੁਹਾਡੇ ਤੋਂ ਬਚਾਉਣ ਦਾ ਬਲ ਮਿਲਿਆ

ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ’ਤੇ ਤਿੱਖੇ ਹਮਲੇ, ਕਿਹਾ- ਕਾਂਗਰਸ ਨੂੰ ਟੁਕੜਿਆਂ ’ਚ ਵੰਡ ਦਿੱਤਾ Read More »

sidhu

ਨਵਜੋਤ ਕੌਰ ਸਿੱਧੂ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ, ਜ਼ਿੰਮੇਵਾਰੀ ਮਿਲੀ ਤਾਂ ਹੋਵਾਂਗੇ ਸਰਗਰਮ

ਚੰਡੀਗੜ੍ਹ, 07 ਦਸੰਬਰ – ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਕਾਂਗਰਸ ਦੀ ਸੀਨੀਅਰ ਨੇਤਰੀ ਨਵਜੋਤ ਕੌਰ ਸਿੱਧੂ ਨੇ ਅੱਜ ਦੇਰ ਸ਼ਾਮ ਚੰਡੀਗੜ੍ਹ ‘ਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋ ਬਾਅਦ ਨਵਜੋਤ ਕੌਰ ਸਿੱਧੂ ਨੇ ਇਸ ਮੌਕੇ ਚੰਡੀਗੜ੍ਹ ਦੇ ਨੇੜਲੇ ਸ਼ਿਵਾਲਿਕ ਇਲਾਕਿਆਂ ਵਿੱਚ ਹੋ ਰਹੇ ਗ਼ੈਰਕਾਨੂੰਨੀ

ਨਵਜੋਤ ਕੌਰ ਸਿੱਧੂ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ, ਜ਼ਿੰਮੇਵਾਰੀ ਮਿਲੀ ਤਾਂ ਹੋਵਾਂਗੇ ਸਰਗਰਮ Read More »

ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਦੇਹਾਂਤ

ਚੰਡੀਗੜ, 6 ਦਸੰਬਰ : ਪਿੰਡ ਲਾਡਲ ਦੇ ਰਹਿਣ ਵਾਲੇ ਸਾਬਕਾ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਅੱਜ ਤੜਕੇ ਦੇਹਾਂਤ ਹੋ ਗਿਆ, ਜਿਸ ਕਾਰਨ ਇਲਾਕੇ ਅੰਦਰ ਸ਼ੋਕ ਦੀ ਲਹਿਰ ਦੌੜ ਪਈ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਪਿੰਡ ਲਾਡਲ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਮਾਸਟਰ ਤਾਰਾ ਸਿੰਘ

ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਦੇਹਾਂਤ Read More »

indigo

ਇੰਡੀਗੋ ਦੀ ਚੰਡੀਗੜ੍ਹ ਪੁਣੇ ਉਡਾਨ 9 ਘੰਟੇ ਦੇਰੀ ਕਾਰਨ ਯਾਤਰੀ ਹੋਏ ਪਰੇਸ਼ਾਨ

ਚੰਡੀਗੜ, 5 ਦਸੰਬਰ : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਕਾਰਨ ਪਿਛਲੇ ਕੁਝ ਦਿਨਾਂ ਤੋਂ ਯਾਤਰੀਆਂ ਨੂੰ ਭਾਰੀ ਦੁੱਖ–ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹਾਲੀ ਹਵਾਈ ਅੱਡੇ ‘ਤੇ ਚੰਡੀਗੜ੍ਹ–ਪੁਣੇ ਉਡਾਨ ਨੌਂ ਘੰਟੇ ਦੇਰੀ ਨਾਲ ਚਲੀ, ਜਿਸ ਕਾਰਨ ਯਾਤਰੀਆਂ ਨੂੰ ਪੂਰੀ ਰਾਤ ਹਵਾਈ ਅੱਡੇ ‘ਤੇ ਹੀ ਬਿਤਾਉਣੀ ਪਈ। ਇਸ ਸਬੰਧੀ ਜਾਣਕਾਰੀ ਦਿੰਦੇ ਯਾਤਰੀਆਂ ਨੇ

ਇੰਡੀਗੋ ਦੀ ਚੰਡੀਗੜ੍ਹ ਪੁਣੇ ਉਡਾਨ 9 ਘੰਟੇ ਦੇਰੀ ਕਾਰਨ ਯਾਤਰੀ ਹੋਏ ਪਰੇਸ਼ਾਨ Read More »

park

ਪਾਰਕ ਹਸਪਤਾਲ ਬਣਿਆ ਸੈਂਟਰ ਆਫ ਐਕਸੀਲੈਂਸ-ਇਨ-ਕਾਰਡੀਅਕ ਸਾਇੰਸਜ਼

ਪਟਿਆਲਾ : ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਪਾਰਕ ਹਸਪਤਾਲ , ਪਟਿਆਲਾ ਦੀ ਟੀਮ ਸੀਨੀਅਰ ਕੰਸਲਟੈਂਟ- ਕਾਰਡੀਓਲੋਜੀ ਡਾ ਹਰਸਿਮਰਨਜੀਤ ਸਿੰਘ, ਕੰਸਲਟੈਂਟ- ਕਾਰਡੀਓਲੋਜੀ ਡਾ ਅਰਸ਼ਦੀਪ ਸਿੰਘ, ਕੰਸਲਟੈਂਟ-ਸੀਟੀਵੀਐਸ ਡਾ ਸਿਧਾਰਥ ਗਰਗ, ਕੰਸਲਟੈਂਟ-ਕਾਰਡੀਅਕ ਅਨੱਸਥੀਸੀਆ ਡਾ ਅਰਜੁਨ ਪ੍ਰਤਾਪ ਜੋਸ਼ੀ ਅਤੇ ਵਾਈਸ ਪ੍ਰੈਜ਼ੀਡੈਂਟ -ਮੈਡੀਕਲ ਆਪ੍ਰੇਸ਼ਨ ਡਾ ਬ੍ਰਹਮ ਪ੍ਰਕਾਸ਼ ਨੇ ਪਾਰਕ ਹਸਪਤਾਲ ਵਿਖੇ ਦਿਲ ਦੀਆਂ 200 ਸਫਲ ਸਰਜਰੀਆਂ ਮੁਕੰਮਲ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਪਾਰਕ ਹਸਪਤਾਲ, ਪਟਿਆਲਾ ਹੁਣ ਸੈਂਟਰ ਆਫ ਐਕਸੀਲੈਂਸ ਇਨ ਕਾਰਡੀਅਕ ਸਾਇੰਸਜ਼ ਬਣ ਗਿਆ ਹੈ। ਪਾਰਕ ਹਸਪਤਾਲ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸੁਪਰ ਸਪੈਸ਼ਲਿਟੀ ਹਸਪਤਾਲ ਨੈਟਵਰਕ ਹੈ ਜਿਸ ਵਿੱਚ 19 ਹਸਪਤਾਲ, 3500 ਬਿਸਤਰੇ, 800 ਆਈਸੀਯੂ ਬਿਸਤਰੇ, 14 ਕੈਥ ਲੈਬਾਂ, 45 ਮਾਡਿਊਲਰ ਓਟੀ ਅਤੇ 1000 ਤੋਂ ਵੱਧ ਡਾਕਟਰਾਂ ਹਨ। ਕੰਸਲਟੈਂਟ-ਸੀਟੀਵੀਐਸ ਡਾ ਸਿਧਾਰਥ ਗਰਗ ਨੇ ਕਿਹਾ, “ਪਾਰਕ ਹਸਪਤਾਲ ਪਟਿਆਲਾ ਵਿੱਚ ਪ੍ਰਾਇਮਰੀ ਐਂਜੀਓਪਲਾਸਟੀ, ਕੰਪਲੈਕਸ ਐਂਜੀਓਪਲਾਸਟੀ, ਬਾਈਵੈਂਟ੍ਰਿਕੂਲਰ ਪੇਸਮੇਕਰ (ਸੀਆਰਟੀ), ਕੰਬੋ ਡਿਵਾਈਸ, ਆਈਸੀਡੀ, ਕੈਰੋਟਿਡ ਆਰਟਰੀ ਸਟੈਂਟਿੰਗ, ਟੀਏਵੀਆਰ / ਟੀਏਵੀਆਈ, ਪੈਰੀਫਿਰਲ ਆਰਟਰੀ ਅਤੇ ਗੋਡੇ ਦੇ ਹੇਠਾਂ ਦਖਲਅੰਦਾਜ਼ੀ, ਏਓਰਟਿਕ ਡਿਸਸੈਕਸ਼ਨ ਦਾ ਪ੍ਰਬੰਧਨ ਸਮੇਤ ਕਾਰਡੀਅਕ ਸਾਇੰਸ ਦੀਆਂ ਸਾਰੀਆਂ ਸਹੂਲਤਾਂ ਹਨ। ਸੀਨੀਅਰ ਕੰਸਲਟੈਂਟ- ਕਾਰਡੀਓਲੋਜੀ ਡਾ ਹਰਸਿਮਰਨਜੀਤ ਸਿੰਘ ਨੇ ਕਿਹਾ, “ਭਾਰਤ ਵਿੱਚ, ਲਗਭਗ 30 ਮਿਲੀਅਨ ਲੋਕ ਕੋਰੋਨਰੀ ਆਰਟਰੀ ਬਿਮਾਰੀ ਤੋਂ ਪੀੜਤ ਹਨ ਅਤੇ ਭਾਰਤ ਵਿੱਚ ਲਗਭਗ 27٪ ਮੌਤਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ। ਦੇਸ਼ ਵਿੱਚ ਜਲਦੀ ਹੀ ਦੁਨੀਆ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਣਗੇ। ਕੰਸਲਟੈਂਟ- ਕਾਰਡੀਓਲੋਜੀ ਡਾ ਅਰਸ਼ਦੀਪ ਸਿੰਘ ਨੇ ਕਿਹਾ, “ਤਾਜ਼ਾ ਅੰਕੜਿਆਂ ਦੇ ਅਨੁਸਾਰ, ਲਗਭਗ 30 ਪ੍ਰਤੀਸ਼ਤ ਸ਼ਹਿਰੀ ਆਬਾਦੀ ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੀ 15 ਪ੍ਰਤੀਸ਼ਤ ਆਬਾਦੀ ਹਾਈਪਰਟੈਨਸ਼ਨ ਅਤੇ ਦਿਲ ਦੇ ਦੌਰੇ ਤੋਂ ਪੀੜਤ ਹੈ। ਕੰਸਲਟੈਂਟ-ਕਾਰਡੀਅਕ ਅਨੱਸਥੀਸੀਆ ਡਾ. ਅਰਜੁਨ ਪ੍ਰਤਾਪ ਜੋਸ਼ੀ ਨੇ ਕਿਹਾ ਕਿ ਜਿਵੇਂ-ਜਿਵੇਂ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਦੇ ਕਾਰਕ ਵਧਦੇ ਹਨ, ਉਸੇ ਤਰ੍ਹਾਂ ਮੌਤ ਦਰ ਵੀ ਵਧਦੀ ਹੈ। ਵਾਈਸ ਪ੍ਰੈਜ਼ੀਡੈਂਟ -ਮੈਡੀਕਲ ਆਪ੍ਰੇਸ਼ਨ ਡਾ. ਬ੍ਰਹਮ ਪ੍ਰਕਾਸ਼ ਨੇ ਕਿਹਾ, “ਟਾਈਪ-2 ਸ਼ੂਗਰ ਦੇ ਮਰੀਜ਼ਾਂ ਵਿੱਚ ਦਿਲ ਦੀਆਂ ਸਮੱਸਿਆਵਾਂ ਦਾ ਜੋਖਮ ਆਮ ਆਬਾਦੀ ਨਾਲੋਂ 2-3 ਗੁਣਾ ਜ਼ਿਆਦਾ ਹੁੰਦਾ ਹੈ। ਵਰਤਮਾਨ ਵਿੱਚ, ਭਾਰਤ ਵਿੱਚ 100 ਮਿਲੀਅਨ ਲੋਕ ਸ਼ੂਗਰ ਨਾਲ ਰਹਿ ਰਹੇ ਹਨ । ਸੀਈਓ ਪਾਰਕ ਹਸਪਤਾਲ ਪਟਿਆਲਾ ਕਰਨਲ ਰਾਜੁਲ ਸ਼ਰਮਾ ਨੇ ਦੱਸਿਆ ਕਿ ਪਾਰਕ ਹਸਪਤਾਲ ਪਟਿਆਲਾ ਨੂੰ ਹੁਣ ਈਸੀਐਚਐਸ, ਸੀਜੀਐਚਐਸ, ਈਐਸਆਈ, ਆਯੂਸ਼ਮਾਨ ਅਤੇ ਸਾਰੇ ਪ੍ਰਮੁੱਖ ਕਾਰਪੋਰੇਟਾਂ ਨਾਲ ਸੂਚੀਬੱਧ ਕੀਤਾ ਗਿਆ ਹੈ ਅਤੇ ਪਾਰਕ ਹਸਪਤਾਲ ਪਟਿਆਲਾ

ਪਾਰਕ ਹਸਪਤਾਲ ਬਣਿਆ ਸੈਂਟਰ ਆਫ ਐਕਸੀਲੈਂਸ-ਇਨ-ਕਾਰਡੀਅਕ ਸਾਇੰਸਜ਼ Read More »

vikram

ਆਮਦਨ ਤੋਂ ਵੱਧ ਜਾਇਦਾਦ ਕੇਸ : ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ

ਚੰਡੀਗੜ੍ਹ, 5 ਦਸੰਬਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਆਮਦਨ ਤੋਂ ਵੱਧ ਜਾਇਦਾਦ ਅਤੇ ਮਨੀ ਲਾਂਡਰਿੰਗ ਕੇਸ ਵਿੱਚ ਦਾਇਰ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਬਿਕਰਮ ਮਜੀਠੀਆ ਇਸ ਵੇਲੇ ਪਟਿਆਲਾ ਦੀ ਨਵੀਂ ਨਾਭਾ ਜੇਲ੍ਹ ਵਿਚ ਬੰਦ ਹੈ।

ਆਮਦਨ ਤੋਂ ਵੱਧ ਜਾਇਦਾਦ ਕੇਸ : ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ Read More »

Scroll to Top