ਚੰਡੀਗੜ੍ਹ

toll

ਟੋਲ ਪਲਾਜ਼ਾ ਬੰਦ ਦਾ ਫੈਸਲਾ ਨਰਮ: ਕਿਸਾਨ ਮੋਰਚੇ ਨੇ ਘੰਟਿਆਂ ਲਈ ਕੀਤਾ ਟੋਲ-ਫ੍ਰੀ ਐਲਾਨ

ਚੰਡੀਗੜ੍ਹ, 04 ਮਈ 2026 : ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਵੱਡੇ ਪੱਧਰ ‘ਤੇ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਐਲਾਨ ਕਰਨ ਵਾਲੇ ਆਜ਼ਾਦ ਕਿਸਾਨ ਮੋਰਚਾ (ਏਕੇਐਮ) ਪੰਜਾਬ ਨੇ ਆਪਣੇ ਫੈਸਲੇ ਵਿੱਚ ਤਬਦੀਲੀ ਕਰ ਦਿੱਤੀ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਮੀਟਿੰਗ ਲਈ ਸੱਦਾ ਮਿਲਣ ਤੋਂ ਬਾਅਦ ਮੋਰਚੇ ਨੇ ਅਣਮਿੱਥੇ ਸਮੇਂ ਲਈ ਟੋਲ […]

ਟੋਲ ਪਲਾਜ਼ਾ ਬੰਦ ਦਾ ਫੈਸਲਾ ਨਰਮ: ਕਿਸਾਨ ਮੋਰਚੇ ਨੇ ਘੰਟਿਆਂ ਲਈ ਕੀਤਾ ਟੋਲ-ਫ੍ਰੀ ਐਲਾਨ Read More »

cheema

ਸੰਵਿਧਾਨਕ ਮੁੱਲਾਂ ਦੀ ਰਾਖੀ ਲਈ ਵਕੀਲ ਅੱਗੇ ਆਉਣ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 2 ਮਈ 2026 : ਮਜ਼ਦੂਰ ਦਿਵਸ ਦੀ ਪੂਰਵ ਸੰਧਿਆ ‘ਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਟ ਵਿੱਚ ਕਰਵਾਏ ਗਏ ਇੱਕ ਸੈਮੀਨਾਰ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਨੂੰਨੀ ਭਾਈਚਾਰੇ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਥੇ ਹੀ ਉਨਾ ਬੀਆਰ ਅੰਬੇਡਕਰ ਦੇ 135ਵੇਂ ਜਨਮ ਦਿਵਸ

ਸੰਵਿਧਾਨਕ ਮੁੱਲਾਂ ਦੀ ਰਾਖੀ ਲਈ ਵਕੀਲ ਅੱਗੇ ਆਉਣ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ Read More »

saini

ਲਾਸ਼ਾਂ ਦੀ ਢੁਆਈ ਲਈ ਹਰ ਜ਼ਿਲ੍ਹੇ ‘ਚ ਵਾਹਨ ਲਾਜ਼ਮੀ: ਮਨੁੱਖੀ ਅਧਿਕਾਰ ਕਮਿਸ਼ਨ ਦੇ ਸਖ਼ਤ ਹੁਕਮ

ਚੰਡੀਗੜ੍ਹ, 2 ਮਈ 2026 : ਹਰਿਆਣਾ ਹਿਊਮਨ ਰਾਈਟਸ ਕਮਿਸਨ ਨੇ ਮਨੁੱਖੀ ਮਰਿਆਦਾ ਨੂੰ ਮੱਧਨਜ਼ਰ ਰੱਖਦਿਆਂ ਰਾਜ ਸਰਕਾਰ ਨੂੰ ਮਹੱਤਵਪੂਰਨ ਹਦਾਇਤਾਂ ਜਾਰੀ ਕੀਤੀਆਂ ਹਨ। ਕਮਿਸ਼ਨ ਨੇ ਆਦੇਸ਼ ਦਿੱਤਾ ਹੈ ਕਿ ਹਰ ਜ਼ਿਲ੍ਹੇ ਵਿੱਚ ਲੋੜ ਅਨੁਸਾਰ ਵਾਹਨ ਉਪਲਬਧ ਕਰਵਾਏ ਜਾਣ ਤਾਂ ਜੋ ਗਰੀਬ ਅਤੇ ਬੇਸਹਾਰਾ ਪਰਿਵਾਰਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮ੍ਰਿਤ ਦੇਹਾਂ ਨੂੰ ਲਿਜਾਣ ਵਿੱਚ ਕਿਸੇ

ਲਾਸ਼ਾਂ ਦੀ ਢੁਆਈ ਲਈ ਹਰ ਜ਼ਿਲ੍ਹੇ ‘ਚ ਵਾਹਨ ਲਾਜ਼ਮੀ: ਮਨੁੱਖੀ ਅਧਿਕਾਰ ਕਮਿਸ਼ਨ ਦੇ ਸਖ਼ਤ ਹੁਕਮ Read More »

crime

ਸ਼ੰਭੂ ਧਮਾਕਾ ਮਾਮਲਾ ਸੁਲਝਿਆ, ਮੁੱਖ ਸਾਥੀ ਗੁਰਜਿੰਦਰ ਸਿੰਘ ਗ੍ਰਿਫ਼ਤਾਰ : ਡੀਜੀਪੀ

ਅੰਮ੍ਰਿਤਸਰ, 02 ਮਈ 2026 : ਬੀਤੇ ਕੁੱਝ‌ ਦਿਨ ਪਹਿਲਾਂ ਪਟਿਆਲਾ ਦੇ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ, ਜਿਸ ਵਿਚ ਪੁਲਸ ਮੁਲਾਜ਼ਮਾਂ ਨੇ ਇਸ ਮਾਮਲੇ ਦੇ ਮੁੱਖ ਸਾਥੀ ਗੁਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦੇ ਅਨੁਸਾਰ ਇਸ ਸਾਂਝੀ ਕਾਰਵਾਈ ਦੌਰਾਨ ਐਸਐਸਓਸੀ ਅੰਮ੍ਰਿਤਸਰ, ਪਟਿਆਲਾ ਪੁਲਿਸ ਅਤੇ ਸੀਆਈ

ਸ਼ੰਭੂ ਧਮਾਕਾ ਮਾਮਲਾ ਸੁਲਝਿਆ, ਮੁੱਖ ਸਾਥੀ ਗੁਰਜਿੰਦਰ ਸਿੰਘ ਗ੍ਰਿਫ਼ਤਾਰ : ਡੀਜੀਪੀ Read More »

sandeep

ਰਾਜ ਸਭਾ ਮੈਬਰ ਸੰਦੀਪ ਪਾਠਕ ਦੀਆਂ ਵਧੀਆਂ ਮੁਸ਼ਕਲਾਂ : ਐਫਆਈਆਰ ਦਰਜ

ਚੰਡੀਗੜ੍ਹ, 02 ਮਈ 2026 : ਬੀਤੇ ਦਿਨੀ ਆਪ ਪਾਰਟੀ ਨੂੰ ਛੱਡਕੇ ਭਾਜਪਾ ਵਿਚ ਗਏ ਰਾਜ ਸਭਾ ਮੈਬਰ ਸੰਦੀਪ ਪਾਠਕ ਦੀਆਂ ਮੁਸਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਤਾਜਾ ਮਾਮਲੇ ਵਿਚ ਸੰਦੀਪ ਪਾਠਕ ਵਿਰੁੱਧ ਪੰਜਾਬ ਪੁਲੀਸ ਨੇ ਸੂਬੇ ਦੇ ਦੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਦੋ ਐਫ.ਆਈ.ਆਰ. (FIRs) ਦਰਜ ਕੀਤੀਆਂ ਹਨ। ਸਰਕਾਰੀ ਸੂਤਰਾਂ ਅਨੁਸਾਰ ਪਾਠਕ ਦੀ

ਰਾਜ ਸਭਾ ਮੈਬਰ ਸੰਦੀਪ ਪਾਠਕ ਦੀਆਂ ਵਧੀਆਂ ਮੁਸ਼ਕਲਾਂ : ਐਫਆਈਆਰ ਦਰਜ Read More »

mantri

ਪੰਜਾਬ ਸਰਕਾਰ ਕਰੇਗੀ ਪੰਜਾਬ ਜੇਲਾਂ ਵਿਚ ਵੱਡੇ ਸੁਧਾਰ : ਜੇਲ ਮੰਤਰੀ ਰਵਜੋਤ ਸਿੰਘ

ਚੰਡੀਗੜ੍ਹ, 02 ਮਈ 2026 : ਪੰਜਾਬ ਸਰਕਾਰ ਹੁਣ ਪੰਜਾਬ ਦੀਆਂ ਜੇਲਾਂ ਵਿਚ ਵੱਡੇ ਸੁਧਾਰ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਅੱਜ ਜੇਲ ਮੰਤਰੀ ਰਵਜੋਤ ਸਿੰਘ ਨੇ ਦਸਿਆ ਕਿ ਜੇਲ੍ਹਾਂ ਦੇ ਢਾਂਚੇ ਅਤੇ ਪ੍ਰਬੰਧਨ ਨੂੰ ਨਵੇਂ ਪੱਧਰ ‘ਤੇ ਲਿਜਾਣ ਲਈ ਇਕ ਨਵਾਂ ਸੁਧਾਰ ਮਾਡਲ ਲਾਗੂ ਕੀਤਾ ਹੈ, ਜਿਸਦਾ ਕੇਂਦਰ ਕੈਦੀਆਂ ਦੀ ਪੁਨਰਵਾਸੀ ਅਤੇ ਸਮਾਜ ਨਾਲ ਮੁੜ ਜੋੜ

ਪੰਜਾਬ ਸਰਕਾਰ ਕਰੇਗੀ ਪੰਜਾਬ ਜੇਲਾਂ ਵਿਚ ਵੱਡੇ ਸੁਧਾਰ : ਜੇਲ ਮੰਤਰੀ ਰਵਜੋਤ ਸਿੰਘ Read More »

cheema

ਮਈ ਦਿਵਸ ਸੈਸ਼ਨ ਦੌਰਾਨ ਹੰਗਾਮਾ : ਵਿੱਤ ਮੰਤਰੀ ਨੇ ਸਾਧਿਆ ਕੇਦਰ ਤੇ ਨਿਸ਼ਾਨਾ

ਚੰਡੀਗੜ੍ਹ, 01 ਮਈ 2026 : ਪੰਜਾਬ ਵਿਧਾਨ ਸਭਾ ਵਿਚ ਬੁਲਾਏ ਸੈਸ਼ਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਾਲੀਆ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਭਾਜਪਾ ਦੀ ਨੀਤੀ ਸਾਹਮਣੇ ਆ ਗਈ ਹੈ। ਉਨ੍ਹਾਂ ਦੱਸਿਆ ਕਿ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 994

ਮਈ ਦਿਵਸ ਸੈਸ਼ਨ ਦੌਰਾਨ ਹੰਗਾਮਾ : ਵਿੱਤ ਮੰਤਰੀ ਨੇ ਸਾਧਿਆ ਕੇਦਰ ਤੇ ਨਿਸ਼ਾਨਾ Read More »

asim

ਨੂਹ ਵਿੱਚ ਰਾਜਪਾਲ ਦੀ ਉੱਚ ਪੱਧਰੀ ਮੀਟਿੰਗ : ਰਾਜਪਾਲ ਨੇ ਵਿਕਾਸ ਤੇ ਜਨਸੇਵਾ ਸੁਧਾਰ ‘ਤੇ ਦਿੱਤਾ ਖ਼ਾਸ ਜ਼ੋਰ

ਨੂਹ, 01 ਮਈ 2026 : ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਨੂਹ ਜ਼ਿਲ੍ਹੇ ਦੇ ਮਿੰਨੀ ਸਕੱਤਰੇਤ ਆਡੀਟੋਰੀਅਮ ਵਿੱਚ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਪ੍ਰਸ਼ਾਸਨ, ਸਿੱਖਿਆ, ਸਿਹਤ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਸਰਬੰਗੀਣ ਵਿਕਾਸ ਨੂੰ ਲੈ ਕੇ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਰਾਜਪਾਲ

ਨੂਹ ਵਿੱਚ ਰਾਜਪਾਲ ਦੀ ਉੱਚ ਪੱਧਰੀ ਮੀਟਿੰਗ : ਰਾਜਪਾਲ ਨੇ ਵਿਕਾਸ ਤੇ ਜਨਸੇਵਾ ਸੁਧਾਰ ‘ਤੇ ਦਿੱਤਾ ਖ਼ਾਸ ਜ਼ੋਰ Read More »

maan

ਮਾਣਹਾਨੀ ਕੇਸ ਵਿੱਚ ਸੀਐਮ ਮਾਨ ਨੂੰ ਅਦਾਲਤ ਤੋਂ ਰਾਹਤ, ਅਗਲੀ ਸੁਣਵਾਈ 20 ਮਈ ਨੂੰ

ਮਾਨਸਾ, 01 ਮਈ 2026 : ਮਾਣਹਾਈ ਦੇ ਇਕ ਕੇਸ ਵਿਚ ਅੱਜ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਹਤ ਦਿੰਦਿਆਂ ਉਨਾਂ ਦੀ ਅਗਲੀ ਸੁਣਵਾਈ 20 ਮਈ ਤੱਕ ਨਿਰਧਾਰਤ ਕਰ ਦਿਤੀ ਹੈ। ਜਾਣਕਾਰੀ ਦੇ ਅਨੁਸਾਰ ਅੱਜ ਮੁੱਖ ਮੰਤਰੀ ਮਾਨ ਮਾਨਸਾ ਦੀ ਅਦਾਲਤ ਵਿੱਚ ਦਰਜ ਮਾਣਹਾਨੀ ਮਾਮਲੇ ਦੀ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਏ। ਉਨ੍ਹਾਂ ਦੇ

ਮਾਣਹਾਨੀ ਕੇਸ ਵਿੱਚ ਸੀਐਮ ਮਾਨ ਨੂੰ ਅਦਾਲਤ ਤੋਂ ਰਾਹਤ, ਅਗਲੀ ਸੁਣਵਾਈ 20 ਮਈ ਨੂੰ Read More »

kohali

ਜਨਗਣਨਾ 2026 : ‘ਸਵੈ-ਗਣਨਾ’ ਪੋਰਟਲ ਅੱਜ ਤੋਂ ਸ਼ੁਰੂ; ਘਰ ਬੈਠੇ ਡਿਜੀਟਲ ਤਰੀਕੇ ਨਾਲ ਦਰਜ ਕਰੋ ਆਪਣੇ ਵੇਰਵੇ

ਪਟਿਆਲਾ, 30 ਅਪ੍ਰੈਲ : ਭਾਰਤ ਸਰਕਾਰ ਦੇ ਜਨਗਣਨਾ ਵਿਭਾਗ ਵੱਲੋਂ ਜਨਗਣਨਾ 2026-27 ਦੇ ਕਾਰਜਾਂ ਨੂੰ ਡਿਜੀਟਲ ਰੂਪ ਦੇਣ ਲਈ ਅੱਜ ਤੋਂ ਪਟਿਆਲਾ ਸਮੇਤ ਪੂਰੇ ਪੰਜਾਬ ਵਿੱਚ ‘ਸਵੈ-ਗਣਨਾ’ ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਆਮ ਜਨਤਾ ਆਪਣੇ ਘਰਾਂ ਦੇ ਆਰਾਮ ਤੋਂ ਹੀ ਜਨਗਣਨਾ ਦੇ

ਜਨਗਣਨਾ 2026 : ‘ਸਵੈ-ਗਣਨਾ’ ਪੋਰਟਲ ਅੱਜ ਤੋਂ ਸ਼ੁਰੂ; ਘਰ ਬੈਠੇ ਡਿਜੀਟਲ ਤਰੀਕੇ ਨਾਲ ਦਰਜ ਕਰੋ ਆਪਣੇ ਵੇਰਵੇ Read More »

Scroll to Top