ਹਰਿਆਣਾ ਰਾਜ ਸਭਾ ਚੋਣਾਂ ‘ਚ ਬਰਾਬਰੀ ਦਾ ਮੁਕਾਬਲਾ, ਭਾਜਪਾ ਤੇ ਕਾਂਗਰਸ ਨੂੰ ਇੱਕ-ਇੱਕ ਸੀਟ
ਚੰਡੀਗੜ੍ਹ, 16 ਮਾਰਚ : ਹਰਿਆਣਾ ਵਿੱਚ ਰਾਜਨੀਤਿਕ ਹਲਚਲ ਦੇ ਦਰਮਿਆਨ ਹੋਈ ਰਾਜ ਸਭਾ ਚੋਣ ਦਾ ਨਤੀਜਾ ਦੋਵਾਂ ਵੱਡੀਆਂ ਪਾਰਟੀਆਂ ਲਈ ਮਿਲਿਆ-ਜੁਲਿਆ ਰਿਹਾ। ਲੰਬੇ ਸਮੇਂ ਤੱਕ ਚੱਲੀ ਗਿਣਤੀ ਤੋਂ ਬਾਅਦ ਆਖਿਰਕਾਰ...
ਸਨੂਕਰ ਸਿਟੀ’ ਪਟਿਆਲਾ ਵੱਲੋਂ ਕਰਵਾਇਆ ਗਿਆ ਰੋਮਾਂਚਕ ਟੂਰਨਾਮੈਂਟ
ਪਟਿਆਲਾ, 16 ਮਾਰਚ : ਸ਼ਹਿਰ ਦੀ ਨਾਮੀ ਖੇਡ ਸੰਸਥਾ 'ਸਨੂਕਰ ਸਿਟੀ' ਪਟਿਆਲਾ ਵੱਲੋਂ ਚੰਦਨ ਚਹਿਲ ਦੀ ਅਗਵਾਈ ਹੇਠ ਗੁਰੂ ਨਾਨਕ ਮੁਹੱਲਾ (ਸਾਹਮਣੇ ਟੀ.ਬੀ. ਹਸਪਤਾਲ) ਵਿਖੇ ਦੋ ਦਿਨਾ ਰੋਮਾਂਚਕ ਸਨੂਕਰ ਟੂਰਨਾਮੈਂਟ...
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ ਸੰਗੀਤਕ ਵਰਕਸ਼ਾਪ ਅਰੰਭ
ਪਟਿਆਲਾ, 16 ਮਾਰਚ - ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਰਵਾਈ ਜਾ ਰਹੀ ਸੰਗੀਤਕ ਵਰਕਸ਼ਾਪ ਅਰੰਭ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਯੂਨੀਵਰਿਸਿਟੀ, ਸ਼ਿਮਲਾ ਵਿਖੇ ਲੰਬਾ ਸਮਾਂ ਸੰਗੀਤ ਅਧਿਆਪਕ ਰਹੇ ਪ੍ਰੋ....
ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ-ਵਰਜੀਤ ਵਾਲੀਆ
ਪਟਿਆਲਾ, 16 ਮਾਰਚ : ਪਟਿਆਲਾ ਦੇ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ 19 ਮਾਰਚ ਤੋਂ ਸ਼ੁਰੂ ਹੋ ਰਹੇ ਨਵਰਾਤਰੇ ਤੇ ਦੁਰਗਾ ਅਸ਼ਟਮੀ ਮਨਾਉਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ...
ਮੋਗਾ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਧਮਕੀ, ਵਿਦਿਆਰਥੀ ਤੁਰੰਤ ਕਰਵਾਏ ਬਾਹਰ
ਮੋਗਾ, 16 ਮਾਰਚ : ਪੰਜਾਬ ਦੇ ਮੋਗਾ ਵਿੱਚ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋ ਬਾਅਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਥਾਂ ਪੈਰਾ ਦੀ ਪੈ ਗਈ, ਜਿਸ ਕਾਰਨ ਸੁਰਖਿਆ...
ਭਾਰਤੀ ਕ੍ਰਿਕਟਰ ਕੁਲਦੀਪ ਯਾਦਵ ਵਿਆਹੇ, ਮਸੂਰੀ ‘ਚ ਸਿਤਾਰਿਆਂ ਦੀ ਹਾਜ਼ਰੀ ਵਿੱਚ ਹੋਇਆ ਸਮਾਗਮ
ਮਸੂਰੀ, 16 ਮਾਰਚ : ਭਾਰਤੀ ਕ੍ਰਿਕਟ ਟੀਮ ਦੇ ਪ੍ਰਸਿੱਧ ਸਪਿੰਨਰ ਕੁਲਦੀਪ ਯਾਦਵ ਨੇ ਆਪਣੀ ਮੰਗੇਤਰ ਵੰਸ਼ਿਕਾ ਸਿੰਘ ਨਾਲ ਉੱਤਰਾਖੰਡ ਦੇ ਖੂਬਸੂਰਤ ਪਹਾੜੀ ਸ਼ਹਿਰ ਮਸੂਰੀ ਵਿਚ ਵਿਆਹ ਕਰਵਾ ਲਿਆ ਹੈ, ਜਿਸਨੂੰ...
ਨੇਪਾਲ ‘ਚ ਦਰਦਨਾਕ ਸੜਕ ਹਾਦਸਾ, ਭਾਰਤੀ ਸ਼ਰਧਾਲੂਆਂ ਦੀ ਹੋਈ ਮੌਤ
ਕਾਠਮੰਡੂ, 16 ਮਾਰਚ : ਪੜੋਸੀ ਦੇਸ਼ ਨੇਪਾਲ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਸੱਤ ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।...