ਸਕੂਲ ਵਲੋ ਸਜਾ ਦੇਣ ਤੇ ਵਿਦਿਆਰਥੀ ਨੇ ਚੁਕਿਆ ਖੌਫਨਾਕ ਕਦਮ, ਹੋਈ ਮੌਤ
ਗੁਰਦਾਸਪੁਰ, 02 ਮਈ 2026 : ਗੁਰਦਾਸਪੁਰ ਦੇ ਕਾਹਨੂੰਵਾਨ ਬਲਾਕ ਅਧੀਨ ਪੈਂਦੇ ਪਿੰਡ ਝੰਡਾ ਲੁਬਾਣਾ ਵਿੱਚ ਇਕ ਸਕੂਲ ਦੇ ਵਿਦਿਆਰਥੀ ਨੇ ਸਕੂਲ ਪ੍ਰਬੰਧਨ ਵਲੋ ਸਜਾ ਦੇਣ ਤੇ ਖੌਫਨਾਕ ਕਦਮ ਚੁਕਦਿਆਂ ਆਪਣੀ...
ਸ਼ੰਭੂ ਧਮਾਕਾ ਮਾਮਲਾ ਸੁਲਝਿਆ, ਮੁੱਖ ਸਾਥੀ ਗੁਰਜਿੰਦਰ ਸਿੰਘ ਗ੍ਰਿਫ਼ਤਾਰ : ਡੀਜੀਪੀ
ਅੰਮ੍ਰਿਤਸਰ, 02 ਮਈ 2026 : ਬੀਤੇ ਕੁੱਝ ਦਿਨ ਪਹਿਲਾਂ ਪਟਿਆਲਾ ਦੇ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ, ਜਿਸ ਵਿਚ ਪੁਲਸ ਮੁਲਾਜ਼ਮਾਂ ਨੇ...
ਰਾਜ ਸਭਾ ਮੈਬਰ ਸੰਦੀਪ ਪਾਠਕ ਦੀਆਂ ਵਧੀਆਂ ਮੁਸ਼ਕਲਾਂ : ਐਫਆਈਆਰ ਦਰਜ
ਚੰਡੀਗੜ੍ਹ, 02 ਮਈ 2026 : ਬੀਤੇ ਦਿਨੀ ਆਪ ਪਾਰਟੀ ਨੂੰ ਛੱਡਕੇ ਭਾਜਪਾ ਵਿਚ ਗਏ ਰਾਜ ਸਭਾ ਮੈਬਰ ਸੰਦੀਪ ਪਾਠਕ ਦੀਆਂ ਮੁਸਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਤਾਜਾ ਮਾਮਲੇ ਵਿਚ ਸੰਦੀਪ...
ਚੋਣਾਂ : ਸੁਪਰੀਮ ਕੋਰਟ ਨੇ ਟੀਐਮਸੀ ਨੂੰ ਦਖਲ ਦੇਣ ਤੋ ਕੀਤਾ ਇਨਕਾਰ
ਨਵੀਂ ਦਿੱਲੀ/ਕੋਲਕਾਤਾ, 02 ਮਈ 2026: ਜਿਥੇ ਇਕ ਪਾਸੇ ਪੱਛਮੀ ਬੰਗਾਲ ਅੰਦਰ ਵਿਧਾਨ ਸਭਾ ਚੋਣਾਂ ਜੋਰਾਂ ਸੋਰਾਂ ਨਾਲ ਚਲ ਰਹੀਆਂ ਹਨ, ਉਥੇ ਹੁਣ ਸੁਪਰੀਮ ਕੋਰਟ ਨੇ ਟੀਐਮਸੀ ਨੂੰ ਵੱਡਾ ਝਟਕਾ ਦਿੰਦਿਆਂ...
ਪੰਜਾਬ ਸਰਕਾਰ ਕਰੇਗੀ ਪੰਜਾਬ ਜੇਲਾਂ ਵਿਚ ਵੱਡੇ ਸੁਧਾਰ : ਜੇਲ ਮੰਤਰੀ ਰਵਜੋਤ ਸਿੰਘ
ਚੰਡੀਗੜ੍ਹ, 02 ਮਈ 2026 : ਪੰਜਾਬ ਸਰਕਾਰ ਹੁਣ ਪੰਜਾਬ ਦੀਆਂ ਜੇਲਾਂ ਵਿਚ ਵੱਡੇ ਸੁਧਾਰ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਅੱਜ ਜੇਲ ਮੰਤਰੀ ਰਵਜੋਤ ਸਿੰਘ ਨੇ ਦਸਿਆ ਕਿ ਜੇਲ੍ਹਾਂ ਦੇ ਢਾਂਚੇ...
ਇਰਾਨ ਮਾਮਲੇ ‘ਚ ਟਰੰਪ ਪ੍ਰਸ਼ਾਸਨ ਦਾ ਨਵਾਂ ਰੁਖ, ਜੰਗਬੰਦੀ ਨੂੰ ਦੱਸਿਆ ਜੰਗ ਦਾ ਅੰਤ
ਵਾਸ਼ਿੰਗਟਨ, 01 ਮਈ 2026 : ਅਮਰੀਕਾ ਅਤੇ ਇਰਾਨ ਵਿਚਾਲੇ ਚਲੇ ਭਾਰੀ ਸੰਘਰਸ਼ ਤੋ ਬਾਅਦ ਹੁਣ ਅਮਰੀਕਾ ਨੇ ਜੰਗਬੰਦੀ ਨੂੰ ਜੰਗ ਦਾ ਅੰਤ ਦਸਿਆ ਹੈ। ਜਦੋ ਕਿ ਦੂਸਰੇ ਪਾਸੇ ਇਰਾਨ ਦੇ...
ਅਮਰੀਕਾ ‘ਚ ਨੌਜਵਾਨ ਦੀ ਰਹੱਸਮਈ ਮੌਤ, ਪਰਿਵਾਰ ਵੱਲੋਂ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਅਪੀਲ
ਲੁਧਿਆਣਾ, 01 ਮਈ 2026 : ਅਮਰੀਕਾ ਵਿਚ ਇਕ ਪੰਜਾਬੀ ਨੌਜਵਾਨ ਦੀ ਭੇਦਭਰੀ ਰਹਸਮਈ ਹਾਲਤ ਵਿਚ ਮੌਤ ਹੋਣ ਕਰਨ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁਟ ਪਿਆ ਹੈ, ਜਿਸ ਕਾਰਨ ਪਰਿਵਾਰ ਨੇ...