ਵਿਦਿਆਰਥੀਆਂ ਨੂੰ ਹੜਾਂ ਮਗਰੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਬਾਰੇ ਦੱਸਿਆ
ਪਟਿਆਲਾ 10 ਸਤੰਬਰ - ਪੰਜਾਬ ਵਿੱਚ ਹੜਾਂ ਕਾਰਨ ਭਾਰੀ ਮਾਤਰਾ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਏ ਹਨ। ਹੜਾਂ ਮਗਰੋਂ ਫੈਲਣ ਵਾਲੀਆਂ ਬਿਮਾਰੀਆਂ, ਹਲਕਾਅ, ਡਾਇਰੀਆ, ਮੱਛਰਾਂ ਆਦਿ ਵਿਦਿਆਰਥੀਆਂ ਅਧਿਆਪਕਾਂ ਅਤੇ ਉਨ੍ਹਾਂ...
ਪ੍ਰੋਫ਼ੈਸਰ ਡਾ. ਹਿਮੇਂਦਰ ਭਾਰਤੀ ਨੂੰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਨੇ ਫ਼ੈਲੋ ਚੁਣਿਆ
ਪਟਿਆਲਾ, 10 ਸਤੰਬਰ - ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਿਖੇ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਡਾ. ਹਿਮੇਂਦਰ ਭਾਰਤੀ ਨੂੰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦਾ ਫ਼ੈਲੋ (ਐੱਫ. ਐੱਨ.ਏ.) ਚੁਣਿਆ...
ਪੰਜਾਬੀ ਯੂਨੀਵਰਸਿਟੀ ਵਿਖੇ ਕੌਮਾਂਤਰੀ ਸਾਖਰਤਾ ਦਿਵਸ ਮਨਾਇਆ
ਪਟਿਆਲਾ, 9 ਸਤੰਬਰ- ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵੱਲੋਂ ਕੱਲ੍ਹ ਕੌਮਾਂਤਰੀ ਸਾਖਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਰੱਖੀ ਵਿਚਾਰ-ਚਰਚਾ ਵਿੱਚ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਰਵੀਂ...
ਅਧਿਆਪਕ ਡਾ. ਨਮਰਤਾ ਵਡੇਰਾ ਨੂੰ ਮਿਲਿਆ ‘ਭਾਰਤ ਸ਼ਿਖਸ਼ਾ ਰਤਨ ਐਵਾਰਡ’
ਪਟਿਆਲਾ, 9 ਸਤੰਬਰ- ਪੰਜਾਬੀ ਯੂਨੀਵਰਸਿਟੀ ਵਿੱਚ ਸਮਾਜ ਵਿਗਿਆਨ ਵਿਸ਼ੇ ਦੇ ਅਧਿਆਪਕ ਡਾ. ਨਮਰਤਾ ਵਡੇਰਾ ਨੂੰ ਕਰਨਾਟਕ ਦੇ ਬੰਗਲੌਰ ਵਿੱਚ ਡਾ. ਐੱਸ. ਰਾਧਾ ਕ੍ਰਿਸ਼ਨਨ ਅਧਿਆਪਕ ਭਲਾਈ ਸੰਘ ਵੱਲੋਂ 'ਭਾਰਤ ਸ਼ਿਖਸ਼ਾ ਰਤਨ...
ਪੰਜਾਬੀ ਯੂਨੀਵਰਸਿਟੀ ਦੇ ਚਾਰ ਵਿਦਿਆਰਥੀ ਨੂੰ ਕੰਪਨੀ ਵਿੱਚ ਮਿਲੀ ਨੌਕਰੀ
ਪਟਿਆਲਾ, 9 ਸਤੰਬਰ- ਪੰਜਾਬੀ ਯੂਨੀਵਰਸਿਟੀ ਦੇ ਜੈਵਿਕ ਤਕਨਾਲੋਜੀ ਅਤੇ ਭੋਜਨ ਤਕਨਾਲੋਜੀ ਵਿਭਾਗ ਦੇ ਚਾਰ ਵਿਦਿਆਰਥੀਆਂ ਨੂੰ ਪ੍ਰਸਿੱਧ ਕੰਪਨੀ ਪਨੇਸੀਆ ਬਾਇਓਟੈਕ ਲਿਮਿਟਡ ਵਿੱਚ ਨੌਕਰੀ ਪ੍ਰਾਪਤ ਹੋਈ ਹੈ। ਟੀਕਿਆਂ (ਵੈਕਸੀਨ) ਦੇ ਨਿਰਮਾਣ...
8 ਨੂੰ ਸਕੂਲ ਵਿਦਿਆਰਥੀਆਂ ਲਈ ਬੰਦ ਪਰ ਅਧਿਆਪਕਾਂ ਲਈ ਖੁਲਣਗੇ
ਚੰਡੀਗੜ, 7 ਸਤੰਬਰ : ਪੰਜਾਬ ਭਰ ਵਿਚ ਹੜਾਂ ਦੀ ਮਾਰ ਕਾਰਨ ਬੰਦ ਪਏ ਸਕੂਲਾਂ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਐਕਸ ਅਕਾਊਂਟ ਰਾਹੀਂ ਦਸਿਆ...
ਪੰਜਾਬੀ ਯੂਨੀਵਰਸਿਟੀ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ ਸ਼ੁਰੂ
ਪਟਿਆਲਾ, 3 ਸਤੰਬਰ- ਪੰਜਾਬੀ ਯੂਨੀਵਰਸਿਟੀ ਵਿਖੇ ਯੂ.ਜੀ.ਸੀ.-ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ (ਐੱਮ.ਐੱਮ.ਟੀ.ਟੀ.ਸੀ.) ਨੇ ਅੱਜ ਸੂਚਨਾ ਸੰਚਾਰ ਤਕਨਾਲੌਜੀ (ਆਈ.ਸੀ.ਟੀ.) ਵਿਸ਼ੇ ਉੱਤੇ ਰਿਫ਼ਰੈਸ਼ਰ ਕੋਰਸ ਅਤੇ ਕੌਮੀ ਸਿੱਖਿਆ ਨੀਤੀ (ਐੱਨ.ਈ.ਪੀ.) ਬਾਰੇ ਓਰੀਐਂਟੇਸ਼ਨ ਪ੍ਰੋਗਰਾਮ...