ਕਿਸਾਨਾਂ ਦੀ ਤੜਕੇ ਦੋ ਵਜੇ ਹੋਈ ਰਿਹਾਈ ; ਡੱਲੇਵਾਲ ਨੇ ਮਰਨ ਵਰਤ ਦੇ 124ਵੇਂ ਦਿਨ ਪੀਤਾ ਪਾਣੀ ਅਤੇ ਲਈ ਮੈਡੀਕਲ ਸਹਾਇਤਾ
ਪਟਿਆਲਾ : ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਮੁੱਚੇ ਕਿਸਾਨਾਂ ਦੀ ਜਿਥੇ ਅੱਜ ਤੜਕੇ 2 ਵਜੇ ਰਿਹਾਈ ਹੋਈ ਤੋਂ ਬਾਅਦ ਆਪਣੇ ਮਰਨ ਵਰਤ ਦੇ 124ਵੇਂ ਦਿਨ ਕਿਸਾਨ ਆਗੂ ਜਗਜੀਤ ਸਿੰਘ...
ਬਜਟ ਸਰਬ-ਸੰਮਤੀ ਨਾਲ ਪਾਸ : ਬਾਕੀ ਮੁਦਿਆਂ ‘ਤੇ ਪੰਜਾਬ ਵਿਧਾਨ ਸਭਾ ਵਾਂਗ ਜਨਰਲ ਹਾਊਸ ਵਿਚ ਜਬਰਦਸਤ ਘਸਮਾਨ
ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਜਨਰਲ ਹਾਊਸ ਵਿਚ ਅੱਜ ਪੰਜਾਬ ਵਿਧਾਨ ਸਭਾ ਵਾਂਗ ਜਬਰਦਸਤ ਘਸਮਾਨ ਮਚਿਆ। ਹਾਲਾਂਕਿ ਨਗਰ ਨਿਗਮ ਦੇ ਸਲਾਨਾ ਬਜਟਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ ਹੈ...
ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਅੱਜ ਵੀ ਰਹੀ ਸੀਲਿੰਗ ਜਾਰੀ ; ਇਕ ਦਰਜਨ ਦੇ ਕਰੀਬ ਬਿਲਡਿੰਗਾਂ ਸੀਲ
ਪਟਿਆਲਾ : ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ਼ ਨਗਰ ਨਿਗਮ ਪਟਿਆਲਾ ਦਾ ਸ਼ਿੰਕਜਾ ਅੱਜ ਵੀ ਜਾਰੀ ਰਿਹਾ। ਨਿਗਮ ਟੀਮ ਨੇ ਅੱਜ ਵੀ ਡਿਫਾਲਟਰਾਂ ਖਿਲਾਫ਼ ਇਕ ਦਰਜਨ ਦੇ ਕਰੀਬ ਬਿਲਡਿੰਗਾਂ ਸੀਲ ਕੀਤੀਆਂ ਹਨ।...
ਕੌਂਸਲਰ ਗੀਤਾ ਰਾਣੀ ਨੇ ਪੀਣ ਵਾਲੇ ਪਾਣੀ ਵਿਚ ਆ ਰਹੀ ਪਾਣੀ ਦੀ ਗੰਦਗੀ ਦਾ ਮੁੱਦਾ ਚੁਕਿਆ
ਪਟਿਆਲਾ : ਵਾਰਡ ਨੰਬਰ 33 ਵਿੱਚ ਪੈਂਦੇ ਭੀਮ ਨਗਰ (ਢੇਹਾ ਬਸਤੀ) ਵਿੱਚ ਪੀਣ ਵਾਲੇ ਪਾਣੀ ਵਿੱਚ ਆ ਰਹੀ ਗੰਦਗੀ ਦਾ ਮੁੱਦਾ ਐਮਸੀ ਗੀਤਾ ਰਾਣੀ ਸੁਪਤਨੀ ਦਵਿੰਦਰ ਪਾਲ ਸਿੰਘ ਮਿੱਕੀ ਵਲੋ...
ਸਿੰਘ ਸਾਹਿਬਾਨ ਦੇ ਸਤਿਕਾਰ ਲਈ ਉੱਠੀ ਅਵਾਜ਼ ਨੂੰ ‘ਘੜਮੱਸ’ ਕਹਿ ਕੇ ਸੰਬੋਧਨ ਕਰਨਾ ਐਸਜੀਪੀਸੀ ਪ੍ਰਧਾਨ ਧਾਮੀ ਦੀ ਪੰਥ ਪ੍ਰਤੀ ਅਨੈਤਿਕ ਸੋਚ ਦਾ ਪ੍ਰਗਟਾਵਾ
ਸ੍ਰੀ ਅੰਮ੍ਰਿਤਸਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ 40 ਤੋਂ ਵੱਧ ਐਸਜੀਪੀਸੀ ਮੈਬਰਾਂ ਵਲੋ ਹਟਾਏ ਗਏ ਸਿੰਘ ਸਾਹਿਬਾਨ ਦੀ ਮੁੜ ਬਹਾਲੀ ਲਈ ਦਿੱਤੀ ਗਈ ਦਰਖਾਸਤ ਨੂੰ...
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਥਾਪਰ ਇੰਸਟੀਚਿਊਟ ਵਿਖੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਕਰਵਾਇਆ
ਪਟਿਆਲਾ, 28 ਮਾਰਚ : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਾਂਝੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ, ਪਟਿਆਲਾ ਨਾਲ ਮਿਲ ਕੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ. ਸੀ. ਏ. ਪੀ.) ਦੇ...
ਜਿ਼ਲਾ ਪਟਿਆਲਾ ਦੇ ਬਲਾਕ ਸਨੌਰ ਵਿਚ 30 ਨੂੰ ਹੋਣਗੀਆਂ 16 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ
ਪਟਿਆਲਾ : ਵਧੀਕ ਜਿਲਾ ਮੈਜਿਸਟ੍ਰੇਟ ਪਟਿਆਲਾ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਅਧਿਕਾਰੀ ਪੰਜਾਬ ਚੰਡੀਗੜ੍ਹ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਿ਼ਲਾ ਪਟਿਆਲਾ ਦੇ ਬਲਾਕ ਸਨੌਰ ਵਿਚ...