ਪਟਿਆਲਾ ਤੋਂ ਸਰਹਿੰਦ ਤੱਕ ਨਵੀਂ ਸੜਕ ਦਾ ਕੰਮ ਜਲਦ ਹੋਵੇ ਮੁਕੰਮਲ : ਪ੍ਰੋ. ਬਡੂੰਗਰ
ਪਟਿਆਲਾ, 22 ਸਤੰਬਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਚੀਫ ਸੈਕਟਰੀ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੇ...
ਏਸੀਸੀ ਦੇ ਦੋ ਆਈਪੀਐਸ ਅਧਿਕਾਰੀਆਂ ਨੂੰ ਦਿੱਤੀਆਂ ਜਿੰਮੇਵਾਰੀਆਂ
ਦਿੱਲੀ, 20 ਸਤੰਬਰ : ਏਸੀਸੀ ਵਲੋ 1993 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਵੱਡੀ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਾਣਕਾਰੀ ਦੇ ਅਨੁਸਾਰ ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਦੁਆਰਾ ਅਧਿਕਾਰੀ ਪ੍ਰਵੀਰ ਰੰਜਨ...
ਜੁਬੀਨ ਗਰਗ ਦੀ ਮੌਤ ਦੀ ਜਾਂਚ ਕਰੇਗੀ ਅਸਾਮ ਸਰਕਾਰ
ਦਿੱਲੀ, 20 ਸਤੰਬਰ : ਸਿੰਗਾਪੁਰ ਵਿਖੇ ਪ੍ਰਸਿਧ ਗਾਇਕ ਜੁਬੀਨ ਗਰਗ ਦੀ ਹੋਈ ਮੌਤ ਤੋ ਬਾਅਦ ਹੁਣ ਅਸਾਮ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਅਸਾਮ ਦੇ ਮੁੱਖ ਮੰਤਰੀ...
ਪੰਜਾਬ ਸਰਕਾਰ ਨੇ ਫਲਡ ਗੇਟ ਟੁਟਣ ਦੇ ਜਾਂਚ ਦੇ ਹੁਕਮ ਦਿੱਤੇ
ਚੰਡੀਗੜ, 20 ਸਤੰਬਰ : ਬੀਤੇ ਦਿਨੀ ਪੰਜਾਬ ਅੰਦਰ ਆਈ ਭਾਰੀ ਹੜਾਂ ਦੀ ਮਾਰ ਤੋ ਬਾਅਦ ਹੁਣ ਪੰਜਾਬ ਸਰਕਾਰ ਨੇ ਮਾਧੋਪੁਰ ਦੇ ਟੁਟੇ ਫਲਡ ਗੇਟਾਂ ਲਈ ਜਾਂਚ ਦੇ ਹੁਕਮ ਦਿਤੇ ਹਨ।...
ਜੁਝਾਰ ਨਗਰ ਵਿਚ 4 ਰੋਜ਼ਾ ਐਕਉਪ੍ਰੈਸ਼ਰ ਕੈਂਪ ਆਯੋਜਿਤ
ਪਟਿਆਲਾ, 20 ਸਤੰਬਰ - ਜੁਝਾਰ ਨਗਰ ਸ੍ਰੀ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਐਕਉਪ੍ਰੈਸ਼ਰ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਚ ਮਰੀਜਾਂ ਨੇ ਲਾਭ ਉਠਾਇਆ, ਇਹ ਕੈਂਪ 4 ਦਿਨ...
ਸਕੂਲੀ ਵਿਦਿਆਰਥੀਆਂ ਨੂੰ ਮਦਦਯੋਗ ਸਮੱਗਰੀ ਦੇਣਾ ਸ਼ਲਾਘਾਯੋਗ : ਮੇਅਰ ਕੁੰਦਨ ਗੋਗੀਆ
ਪਟਿਆਲਾ 20 ਸਤੰਬਰ - ਮੇਅਰ ਪਟਿਆਲਾ ਕੁੰਦਨ ਗੋਗੀਆ ਨੇ ਸਮਾਜ ਸੇਵੀ ਸੰਸਥਾਵਾਂ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ, ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ, ਯੂਵਕ ਸੇਵਾਵਾਂ ਕਲੱਬ ਦੀਪ ਨਗਰ ਅਤੇ...
ਜਾਗਦੇ ਰਹੋ ਕਲੱਬ ਨੇ ਧਾਰਮਿਕ ਸਮਾਗਮ ਦੌਰਾਨ ਲਾਇਆ ਖੂਨਦਾਨ ਕੈਂਪ
ਰਾਜਪੁਰਾ/ਪਟਿਆਲਾ 20 ਸਤੰਬਰ - ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਸੰਤ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਦੇ ਦੀਵਾਨਾਂ ਵਿੱਚ ਰਾਜਪੁਰਾ ਅਨਾਜ਼ ਮੰਡੀ...