Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 7:42 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ (PUNJAB)

ਸੰਗਰੂਰ ਦੀ ਵਿਧਾਇਕਾ ਦਾ ਦੋਸ਼: ਹਰਿਆਣਾ ਦੇ ਸੀਐਮ ਵੱਲੋਂ ‘ਖਰੀਦ-ਫ਼ਰੋਖ਼ਤ’ ਦੀ ਕੋਸ਼ਿਸ਼

ਚੰਡੀਗੜ੍ਹ, 13 ਫਰਵਰੀ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਸੰਗਰੂਰ ਤੋ ਵਿਧਾਇਕ ਨਰਿੰਦਰ ਕੌਰ ਭਰਾਜ ਵਲੋ ਅੱਜ ਪ੍ਰੈਸ ਮਿਲਣੀ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋ...

ਸਿੱਧੂ ਮੂਸੇਵਾਲਾ ਮਾਮਲਾ : ਬੰਟੀ ਬੈਂਸ ਨੇ ਸਾਂਝੀ ਕੀਤੀ ਨਵੀ ਪੋਸਟ

ਚੰਡੀਗੜ੍ਹ, 13 ਫਰਵਰੀ : ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਸਿਧੂ ਮੂਸੇਵਾਲਾ ਦੇ ਮਾਪਿਆ ਵਲੋ ਜਿਥੇ ਬੀਤੇ ਦਿਨੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਉਥੇ ਹੁਣ ਬੰਟੀ ਬੈਸ ਨੇ ਇਕ ਵਾਰ ਫਿਰ...

ਸੂਟਕੇਸ ਕਤਲ ਮਾਮਲਾ ਸੁਲਝਿਆ : ਪ੍ਰੇਮੀ ਹੀ ਨਿਕਲਿਆ ਲੜਕੀ ਦਾ ਕਾਤਲ

ਬਠਿੰਡਾ, 13 ਫਰਵਰੀ : ਬਠਿੰਡਾ-ਮਲੋਟ ਰੋਡ ’ਤੇ ਬੀਤੇ ਦਿਨੀ ਪੁਲਸ ਨੂੰ ਲਾਲ ਸੂਟਕੇਸ ਵਿਚ ਇਕ ਅਧਸੜੀ ਮਹਿਲਾ ਦੀ ਲਾਸ਼ ਮਿਲੀ ਸੀ, ਜਿਸ ਮਾਮਲੇ ਨੂੰ ਅੱਜ ਪੁਲਸ ਪਾਰਟੀਆਂ ਨੇ ਪੂਰੀ ਮੁਸਤੈਦੀ...

ਕੈਪਟਨ ਅਮਰਿੰਦਰ ਨੂੰ ਤਲਬ ਕਰਨ ਵਾਲੇ ਈਡੀ ਅਧਿਕਾਰੀ ਦਾ ਹੋਇਆ ਤਬਾਦਲਾ

ਜਲੰਧਰ, 13 ਫਰਵਰੀ : ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੀਤੇ ਦਿਨੀ ਈਡੀ ਦੇ ਅਧਿਕਾਰੀ ਵਲੋ ਤਲਬ ਕੀਤੇ ਜਾਣ ਦੇ ਮਾਮਲੇ ਤੋ ਬਾਅਦ ਅੱਜ ਉਕਤ ਅਧਿਕਾਰੀ ਦਾ...

9 ਸਾਲਾ ਬੱਚੇ ਦੇ ਕਾਤਲ ਦੀ ਭਾਲ ਜਾਰੀ : ਰੱਖਿਆ ਇਨਾਮ

ਲੁਧਿਆਣਾ, 13 ਫਰਵਰੀ : ਸ਼ਹਿਰ ਦੇ ਕਾਸਾਬਾਦ ਇਲਾਕੇ ਵਿੱਚ ਇਕ 9 ਸਾਲਾ ਬੱਚੇ ਦੇ ਕਾਤਲ ਦੀ ਭਾਲ ਪੁਲਸ ਵਲੋ ਤੇਜੀ ਨਾਲ ਜਾਰੀ ਹੈ, ਜਿਸ ਕਾਰਨ ਪੁਲਸ ਅਧਿਕਾਰੀਆਂ ਵਲੋ ਦੋਸ਼ੀ ਨੂੰ...

ਲੋਕ ਸਭਾ ਵਿੱਚ ਰਾਹੁਲ ਗਾਂਧੀ ਮੈਬਰਸਿ਼ਪ ਰੱਦ ਕਰਨ ਦਾ ਪਾਇਆ ਮਤਾ

ਨਵੀਂ ਦਿੱਲੀ, 13 ਫਰਵਰੀ : ਭਾਜਪਾ ਨੇਤਾਵਾਂ ਵਲੋ ਲੋਕ ਸਭਾ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਖਿਲਾਫ ਮੈਬਰਸਿ਼ਪ ਰੱਦ ਕਰਨ ਦਾ ਮਤਾ ਪਾਇਆ ਗਿਆ ਹੈ, ਜਿਸ ਕਾਰਨ ਰਾਜਸੀ ਖਿਚਤਾਣ ਹੋਰ...

ਰੱਖਿਆ ਖੇਤਰ ’ਚ ਇਤਿਹਾਸਕ ਫੈਸਲਾ: 114 ਰਾਫੇਲ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ

ਨਵੀਂ ਦਿੱਲੀ, 13 ਫਰਵਰੀ : ਭਾਰਤ ਵਲੋ ਆਪਣੇ ਰੱਖਿਆ ਖੇਤਰ ਨੂੰ ਹੋਰ ਮਜਬੂਤ ਕਰ ਦਿਤਾ ਗਿਆ ਹੈ, ਜਿਸ ਤਹਿਤ ਰੱਖਿਆ ਮੰਤਰੀ ਨੇ 114 ਰਾਫੇਲ ਜੰਗੀ ਜਹਾਜ ਖਰੀਦਣ ਦੀ ਨਵੀ ਡੀਲ...

1 196 197 198 199 200 2,326
Scroll to Top