ਅਦਾਲਤ ਦੇ ਫੈਸਲੇ ਨੇ ਸਾਬਿਤ ਕੀਤਾ ਸੱਚਾਈ ਦੀ ਹਮੇਸ਼ਾ ਹੁੰਦੀ ਹੈ ਜਿੱਤ : ਬਲਜਿੰਦਰ ਢਿਲੋ
ਪਟਿਆਲਾ, 2 ਮਾਰਚ : ਆਮ ਆਦਮੀ ਪਾਰਟੀ ਦੇ ਚੇਅਰਮੇਨ ਅਤੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸੱਚ ਦੀ ਹਸ਼ੇਮਾ ਜਿੱਤ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ...
ਕੇਸਰੀ ਪੱਗ ਵਿੱਚ ਸੈਣੀ ਵੱਲੋਂ ਹਰਿਆਣਾ ਦਾ ਨਵਾਂ ਬਜਟ ਪੇਸ਼, 2.23 ਲੱਖ ਕਰੋੜ ਦੀ ਘੋਸ਼ਣਾ
ਚੰਡੀਗੜ੍ਹ, 2 ਮਾਰਚ : ਹਰਿਆਣਾ ਸਰਕਾਰ ਵਲੋ ਆਪਣਾ ਦੂਸਰਾ ਬਜਟ ਸਦਨ ਪੇਸ ਕੀਤਾ ਗਿਆ ਹੈ, ਜਿਸ ਵਿਚ 2.23 ਲੱਖ ਕਰੋੜ ਦੀ ਘੋਸ਼ਣਾ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਨਾਇਬ ਸਿੰਘ...
ਵਿਧਾਇਕ ਅਜੀਤਪਾਲ ਕੋਹਲੀ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੀਟਿੰਗ; ਵਿਕਾਸ ਕਾਰਜਾਂ ਦੀ ਸੌਂਪੀ ਰਿਪੋਰਟ
ਪਟਿਆਲਾ , 2 ਮਾਰਚ ; ਪਟਿਆਲਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਬੀਤੇ ਦਿਨੀਂ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ...
ਜਲੰਧਰ ਵਿੱਚ ਕਈ ਸਕੂਲਾਂ ਨੂੰ ਬੰਬ ਦੀ ਮਿਲੀ ਧਮਕੀ, ਪੁਲਿਸ ਵੱਲੋਂ ਵਿਆਪਕ ਜਾਂਚ ਸ਼ੁਰੂ
ਜਲੰਧਰ, 27 ਫਰਵਰੀ : ਸੂਬੇ ਅੰਦਰ ਜਿਥੇ ਇਕ ਪਾਸੇ ਚੰਡੀਗੜ ਵਿਚ ਧਮਕੀ ਭਰੇ ਈਮੇਲ ਪ੍ਰਾਪਤ ਹੋਏ ਹਨ, ਉਥੇ ਦੂਸਰੇ ਪਾਸੇ ਜਲੰਧਰ ਵਿਚ ਵੀ ਕੁੱਝ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ...
ਹੋਲੀ ਮੌਕੇ ਚੰਡੀਗੜ੍ਹ ਵਿੱਚ ਬੰਬ ਧਮਕੀ ਨਾਲ ਹੜਕੰਪ, ਚਲਾਇਆ ਤਲਾਸ਼ੀ ਅਭਿਆਨ
ਚੰਡੀਗੜ੍ਹ, 2 ਮਾਰਚ : ਦੇਸ਼ ਅੰਦਰ ਇਕ ਪਾਸੇ ਜਿਥੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਚਲ ਰਹੀਆਂ ਹਨ, ਉਥੇ ਦੂਸਰੇ ਪਾਸੇ ਚੰਡੀਗੜ ਵਿੱਚ ਬੰਬ ਧਮਕੀ ਭਰਾ ਈਮੇਲ ਆਉਣ ਕਾਰਨ...
ਕਾਂਗਰਸ ਨੇ ਬਰਨਾਲਾ ਵਿਖੇ ਕੀਤੀ ਵਿਸ਼ਾਲ ਰੈਲੀ : ਚੁਕਿਆ ਮਨਰੇਗਾ ਦਾ ਮੁੱਦਾ
ਬਰਨਾਲਾ, 27 ਫਰਵਰੀ : ਬਰਨਾਲਾ ਵਿਖੇ ਕਾਂਗਰਸ ਵਲੋ ਮਨਰੇਗਾ ਮਜਦੂਰ, ਕਿਸਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ, ਮਲਿਕਾਰਜੁਨ ਖਰਗੇ, ਭੁਪੇਸ਼ ਬਘੇਲ, ਸੁਖਪਾਲ ਖਹਿਰਾ ਤੇ...
ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ: ਸਕੂਲਾਂ ਤੇ ਕਾਲਜਾਂ ਦੇ ਸੱਭਿਆਚਾਰਕ ਮੁਕਾਬਲੇ
ਪਟਿਆਲਾ 28 ਫ਼ਰਵਰੀ : ਇੱਥੇ ਸ਼ੀਸ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ’ਚ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਰਜੀਤ ਵਾਲੀਆ ਦੀ ਸਰਪ੍ਰਸਤੀ ’ਚ ਲਗਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ...