ਭਾਰਤ ਚ ਭਾਜਪਾ ਦੀ ਸਰਕਾਰ ਰਹਿਣ ਨਾਲ ਹੀ ਦੇਸ ਕਰੇਗਾ ਤਰੱਕੀ : ਕੈਪਟਨ
ਮੋਗਾ, 30 ਅਕਤੂਬਰ 2025 : ਭਾਰਤ ਵਿੱਚ ਭਾਜਪਾ ਦੀ ਸਰਕਾਰ ਰਹਿਣਾ ਜ਼ਰੂਰੀ ਹੈ, ਤਾਂ ਹੀ ਦੇਸ਼ ਦੀ ਤਰੱਕੀ ਹੋਵੇਗੀ ਕਿਉਕਿ “ਮੋਦੀ ਦਾ ਹਰ ਤਰਫ ਡੰਕਾ ਹੈ। ਜੀਡੀਪੀ ਚਾਈਨਾ ਤੋਂ ਅੱਗੇ...
ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ਬਾਅਦ ਜੰਗਬੰਦੀ ਬਹਾਲ
ਦਿੱਲੀ, 30 ਅਕਤੂਬਰ 2025 : ਗਾਜ਼ਾ ਵਿੱਚ ਲੰਘੀ ਰਾਤ ਇਜ਼ਰਾਇਲੀ ਫ਼ੌਜ ਵੱਲੋਂ ਕੀਤੇ ਗਏ ਭਾਰੀ ਹਵਾਈ ਹਮਲਿਆਂ ਤੋਂ ਬਾਅਦ ਅੱਜ ਜੰਗਬੰਦੀ ਦੁਬਾਰਾ ਬਹਾਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦੂਸਰੇ...
ਟਰੰਪ ਅਤੇ ਸ਼ੀ ਜਿਨਪਿੰਗ ਦੀ ਦੱਖਣੀ ਕੋਰੀਆ ਵਿੱਚ ਮੁਲਾਕਾਤ, ਹੋਇਆ ਸਮਝੌਤਾ
ਦਿੱਲੀ, 30 ਅਕਤੂਬਰ 2025 : ਦੱਖਣੀ ਕੋਰੀਆ ਦੇ ਇੱਕ ਏਅਰ ਬੇਸ ’ਤੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਮਹੱਤਵਪੂਰਨ ਬੈਠਕ ਹੋਈ। ਲਗਭਗ ਇੱਕ...
ਫਾਜ਼ਿਲਕਾ ਬਾਰਡਰ ‘ਤੇ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ
ਜਲੰਧਰ, 30 ਅਕਤੂਬਰ 2025 : ਬਾਰਡਰਾਂ ਨੇੜੇ ਸੁਰਖਿਆਂ ਫੋਰਸਾਂ ਵਲੋ ਪੂਰੀ ਤਰ੍ਹਾਂ ਸਾਵਧਾਨੀ ਵਰਤਦੇ ਹੋਏ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਤਹਿਤ ਹੁਣ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਖੇਤਰ ਵਿੱਚ ਬੀਐੱਸਐੱਫ...
ਦਿਨ-ਦਿਹਾੜੇ ਜਵੈਲਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
ਜਲੰਧਰ, 30 ਅਕਤੂਬਰ 2025 : ਲੁੱਟ-ਖੋਹ-ਡਕੈਤੀ, ਚੋਰੀ ਦੀਆਂ ਘਟਨਾਵਾਂ ਰੁਕਨ ਦਾ ਨਾਮ ਨਹੀ ਲੈ ਰਹੀਆਂ ਹਨ। ਹੁਣ ਇਕ ਤਾਜਾ ਮਾਮਲੇ ਵਿਚ ਜਲੰਧਰ ਵਿਖੇ ਜਦੋਂ ਜਵੈਲਰ ਵਿਜੇ ਆਪਣੀ ਦੁਕਾਨ ਖੋਲ੍ਹ ਕੇ...
ਗੱਡੀ ਖੱਡ ਵਿਚ ਡਿਗਣ ਨਾਲ ਹੋਇਆ ਹਾਦਸਾ, 3 ਦੀ ਮੌਤ
ਹਿਮਾਚਲ, 30 ਅਕਤੂਬਰ 2025 : ਚੰਬਾ ਜ਼ਿਲ੍ਹੇ ਦੇ ਚੂਰਾ ਵਿਧਾਨ ਸਭਾ ਖੇਤਰ ਵਿੱਚ ਬੁੱਧਵਾਰ ਦੇਰ ਰਾਤ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ...
ਬਿਹਾਰ ਦੇ ਲੋਕ ਧਾਰਮਿਕ ਆਸਥਾ ਨਾਲ ਜੁੜੇ ਨਹੀ ਕਰਨਗੇ ਮੁਆਫ : ਮੋਦੀ
ਦਿੱਲੀ, 30 ਅਕਤੂਬਰ 2025 : ਬਿਹਾਰ ਦੇ ਲੋਕ ਧਾਰਮਿਕ ਆਸਥਾ ਨਾਲ ਜੁੜੇ ਹਨ। ਇਸ ਲਈ ਉਹ ਤਿਉਹਾਰ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਕਦੇ ਮਾਫ਼ ਨਹੀਂ ਕਰਨਗੇ।ਇਹ ਸ਼ਬਦ ਦੇਸ਼ ਦੇ ਪ੍ਰਧਾਨ...