ਸ਼ੇਖ਼ ਹਸੀਨਾ ਦੇ ਬਿਆਨ ਨਾ ਛਾਪੇ ਜਾਣ : ਬੰਗਲਾਦੇਸ਼ ਦੀ ਮੀਡੀਆ ਨੂੰ ਚਿਤਾਵਨੀ
ਦਿਲੀ, 18 ਨਵੰਬਰ 2025 : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸਾਰੇ ਮੀਡੀਆ ਪਲੇਟਫਾਰਮਾਂ—ਅਖ਼ਬਾਰਾਂ, ਟੈਲੀਵਿਜ਼ਨ ਚੈਨਲਾਂ ਅਤੇ ਡਿਜ਼ਿਟਲ ਨਿਊਜ਼ ਪੋਰਟਲਾਂ—ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਉਹ 'ਫ਼ਰਾਰ ਅਤੇ ਸਜ਼ਾਯਾਫ਼ਤਾ' ਪਹਿਲਾਂ ਦੀ...
ਚੰਡੀਗੜ੍ਹ ਅਤੇ ਦਰਿਆਈ ਪਾਣੀਆਂ ’ਤੇ ਪੰਜਾਬ ਦਾ ਹੀ ਅਧਿਕਾਰ : ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ, 18 ਨਵੰਬਰ : ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਅਤੇ ਦਰਿਆਈ ਪਾਣੀਆਂ ’ਤੇ ਪੂਰਾ ਹੱਕ ਕੇਵਲ ਪੰਜਾਬ ਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਰਮਚਾਰੀਆਂ ਦਾ ਭਰਤੀ ਅਨੁਪਾਤ 60:40 ਹੀ...
ਮਨੀ ਲਾਂਡਰਿੰਗ ਜਾਂਚ: ਈਡੀ ਵੱਲੋਂ ਵਿੰਜੋ ਤੇ ਗੇਮਜਕਰਾਫਟ ਦੇ ਠਿਕਾਣਿਆਂ ’ਤੇ ਤਲਾਸ਼ੀ ਮੁਹਿੰਮ
ਦਿੱਲੀ, 18 ਨਵੰਬਰ : ਗੇਮਰਾਂ ਨੂੰ ਆਨਲਾਈਨ ਪਲੇਟਫਾਰਮਾਂ ਤੋ ਹੋ ਰਹੇ ਨੁਕਸਾਨ ਤੋ ਬਾਅਦ ਹੁਣ ਮਨੀ ਲਾਂਡਰਿੰਗ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਦੋ ਮੁੱਖ...
ਸੀਆਰਪੀਐੱਫ ਸਕੂਲਾਂ ਨੂੰ ਮਿਲੀ ਬੰਬ ਧਮਕੀ
ਨਵੀਂ ਦਿੱਲੀ, 18 ਨਵੰਬਰ 2025 : ਦਹਿਸ਼ਤਗਰਦਾਂ ਦੀ ਦਹਿਸ਼ਤ ਰੁਕਨ ਦਾ ਨਾਮ ਨਹੀ ਲੈ ਰਹੀ ਹੈ। ਹੁਣ ਇਕ ਤਾਜਾ ਮਾਮਲੇ ਵਿਚ ਰਾਜਧਾਨੀ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਹਲਚਲ ਮਚ ਗਈ...
ਕੇਂਦਰੀ ਜੇਲ੍ਹ ਪਟਿਆਲਾ ‘ਚ ਸਜ਼ਾ ਕੱਟ ਰਹੇ ਸਾਬਕਾ ਪੁਲਿਸ ਅਧਿਕਾਰੀ ਦੀ ਭੇਤਭਰੇ ਹਾਲਾਤ ‘ਚ ਮੌਤ
ਪਟਿਆਲ਼ਾ 18 ਨਵੰਬਰ - ਜੇਲ੍ਹ ਪਟਿਆਲਾ 'ਚ ਸਜ਼ਾ ਕੱਟ ਰਹੇ ਇਕ ਸਾਬਕਾ ਪੁਲਿਸ ਅਧਿਕਾਰੀ ਦੀ ਸੋਮਵਾਰ ਦੇਰ ਸ਼ਾਮ ਭੇਤ ਭਰੇ ਹਾਲਾਤ 'ਚ ਮੌਤ ਹੋ ਗਈ। ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ...
ਗੁਰਦੁਆਰਾ ਡੇਰਾ ਬਾਬਾ ਅਜਾਪਾਲ ਨਾਭਾ ਤੋਂ ਨਗਰ ਕੀਰਤਨ ਅਗਲੇ ਪੜਾਅ ਵੱਲ ਰਵਾਨਾ
ਨਾਭਾ/ਪਟਿਆਲਾ 18 ਨਵੰਬਰ - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ...
ਬਾਲੀਵੁੱਡ ਦੇ ਉੱਘੇ ਗੀਤਕਾਰ ਸ਼ੈਲੀ ਨਾਲ਼ ਵਿਦਿਆਰਥੀਆਂ ਨੇ ਰਚਾਇਆ ਸੰਵਾਦ
ਪਟਿਆਲਾ, 18 ਨਵੰਬਰ - ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਖੇ ਬਾਲੀਵੁੱਡ ਦੇ ਉੱਘੇ ਗੀਤਕਾਰ ਸ਼ੈਲੀ ਨੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ। 'ਦਿ ਲਿਰਿਕ ਪਲਸ: ਏ ਰੈਂਡੇਜ਼ਵਸ ਵਿਦ ਸ਼ੈਲੀ' ਦੇ ਸਿਰਲੇਖ ਹੇਠ...