ਵੀਅਤਨਾਮ ਵਿਚ ਪਲਟੀ ਭਾਰਤੀ ਸੈਲਾਨੀਆਂ ਨਾਲ ਭਰੀ ਕਿਸਤੀ, ਕਈ ਲੋਕਾਂ ਦੀ ਹੋਈ ਮੌਤ
ਵੀਅਤਨਾਮ, 11 ਜੁਲਾਈ 2026 : ਵੀਅਤਨਾਮ ਤੋ ਇਕ ਦਿਲ ਨੂੰ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਭਾਰਤੀ ਸੈਲਾਨੀਆਂ ਨਾਲ ਭਰੀ ਕਿਸਤੀ ਅਚਾਨਕ ਪਲਟ ਗਈ ਅਤੇ ਇਕ ਦਰਜਨ...
ਸੀਐਮ ਸੈਣੀ ਨੇ ਵਿਕਾਸ ਪ੍ਰੋਜੈਕਟਾਂ ਨੂੰ ਤੇਜੀ ਨਾਲ ਅਮਲ ਵਿਚ ਲਿਆਉਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ, 11 ਜੁਲਾਈ 2026 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਿਕਾਸ ਪ੍ਰੋਜੈਕਟਾਂ ਵਿਚ ਤੇਜੀ ਲਿਆਉਣ ਦੇ ਨਿਰਦੇ਼ਸ ਦਿੱਤੇ ਹਨ। ਉਨਾ ਸ਼ਹਿਰ ਦੇ...
ਸੂਗਰ ਦੇ ਮਰੀਜਾਂ ਲਈ ਬਜਾਰ ਵਿਚ ਉਪਲਬਧ ਹੋਇਆ ਹਫਤਾਵਾਰੀ ਇੰਸੁਲਿਨ
ਨਵੀਂ ਦਿੱਲੀ, 10 ਜੁਲਾਈ 2026 : ਸੂਗਰ ਦੇ ਮਰੀਜਾਂ ਲਈ ਹੁਣ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਜਿਸ ਵਿਚ ਇਕ ਕੰਪਨੀ ਨੇ ਇਨਾ ਮਰੀਜਾਂ ਲਈ ਇਕ ਹਫਤਾਵਾਰੀ ਇੰਸੁਨਿਲ ਬਜਾਰ...
ਅਦਾਕਾਰ ਰਾਜਪਾਲ ਯਾਦਵ ਨੂੰ ਝਟਕਾ : ਸਾਰੀਆਂ ਅਪੀਲਾਂ ਖਾਰਜ
ਨਵੀਂ ਦਿੱਲੀ, 10 ਜੁਲਾਈ 2026 : ਬਾਲੀਵੁਡ ਦੇ ਅਦਾਕਾਰ ਤੇ ਕਾਮੇਡੀ ਕਿੰਗ ਰਾਜਪਾਲ ਯਾਦਵ ਨੂੰ ਅੱਜ ਉਸ ਸਮੇ ਵੱਡਾ ਝਟਕਾ ਲਗਾ ਜਦੋ ਅਦਾਲਤ ਨੇ ਉਸ ਖਿਲਾਫ ਦਾਇਰ ਅਪੀਲਾਂ ਨੂੰ ਖਾਰਜ...
ਦੇਸ਼ ਭਰ ਵਿਚ ਘਟਾਏ 39 ਮਹਿੰਗੀ ਦਵਾਈਆਂ ਦੇ ਰੇਟ
ਨਵੀਂ ਦਿੱਲੀ, 9 ਜੁਲਾਈ : ਦੇਸ ਅੰਦਰ ਦਵਾਈਆਂ ਦੇ ਅੰਬਰਾ ਨੂੰ ਛੂ ਰਹੇ ਰੇਟਾਂ ਦੇ ਕਾਰਨ ਹੁਣ ਡਰੱਗਜ਼ (ਪ੍ਰਾਈਸ ਕੰਟਰੋਲ) ਆਰਡਰ (ਡੀਪੀਸੀਓ)-2013 ਦੇ ਪ੍ਰਬੰਧਾਂ ਤਹਿਤ 39 ਮਹਿੰਗੀ ਦਵਾਈਆਂ ਦੇ ਰੇਟ...
ਜਾਇਦਾਦ ਤੇ ਸਰਕਾਰੀ ਨੌਕਰੀ ਨੇ ਲਈ ਮਾਂ ਦੀ ਜਾਨ, ਧੀ ਨੇ ਹੀ ਦਿੱਤਾ ਘਟਨਾ ਨੂੰ ਅੰਜਾਮ
ਜੈਪੁਰ, 9 ਜੁਲਾਈ - ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਇਕ ਧੀ ਨੇ ਸਰਕਾਰੀ ਨੌਕਰੀ, ਜਾਇਦਾਦ ਅਤੇ ਹੋਰ ਆਲੀਸ਼ਾਨ ਜਿੰਦਗੀ ਦੇ ਲਈ ਆਪਣੀ ਹੀ ਮਾਂ ਨੂੰ ਸੁਪਾਰੀ ਦੇ ਕੇ ਮੌਤ ਦੇ...
ਕੈਨੇਡਾ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਕਾਰਨ ਹੋਈ ਮੌਤ
ਦਿੱਲੀ , 7 ਜੁਲਾਈ : ਕੈਨੇਡਾ ਤੋ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਇਕ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਦੇ...