ਰਾਜ ਸਭਾ ਦੀਆਂ ਚੋਣਾਂ ਲਈ ਭਾਜਪਾ ਨੇ ਆਪਣੇ 9 ਉਮੀਦਵਾਰਾਂ ਦੀ ਸੂਚੀ ਕਰ ਦਿੱਤੀ ਹੈ ਜਾਰੀ
ਰਾਜ ਸਭਾ ਦੀਆਂ ਚੋਣਾਂ ਲਈ ਭਾਜਪਾ ਨੇ ਆਪਣੇ 9 ਉਮੀਦਵਾਰਾਂ ਦੀ ਸੂਚੀ ਕਰ ਦਿੱਤੀ ਹੈ ਜਾਰੀ ਨਵੀਂ ਦਿੱਲੀ : ਰਾਜ ਸਭਾ ਦੀਆਂ ਚੋਣਾਂ ਲਈ 9 ਉਮੀਦਵਾਰਾਂ ਦੀ ਲਿਸਟ ਭਾਰਤੀ ਜਨਤਾ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਮੰਬਈ ਵਿਖੇ ਦਸਤਕ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਮੰਬਈ ਵਿਖੇ ਦਸਤਕ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਮ ਵੇਲੇ ਮਹਾਨਗਰ ਮੁੰਬਈ ਵਿਖੇ ਦਸਤਕ ਦੇ ਦਿੱਤੀ ਹੈ...
ਆਟੋ-ਰਿਕਸ਼ਾ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਾਉਣ ਕਾਰਨ ਬੱਚੇ ਸਮੇਤ ਸਤ ਦੀ ਹੋਈ ਮੌਤ ਦੇ ਛੇ ਜ਼ਖ਼ਮੀ
ਆਟੋ-ਰਿਕਸ਼ਾ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਾਉਣ ਕਾਰਨ ਬੱਚੇ ਸਮੇਤ ਸਤ ਦੀ ਹੋਈ ਮੌਤ ਦੇ ਛੇ ਜ਼ਖ਼ਮੀ ਮੱਧ ਪ੍ਰਦੇਸ : ਭਾਰਤ ਦੇ ਮੱਧ ਪ੍ਰਦੇਸ਼ ਦੇ ਛਤਰਪੁਰ ਜਿ਼ਲ੍ਹੇ ਵਿਚ ਅੱਜ ਸਵੇਰੇ...
ਸੁਪਰੀਮ ਕੋਰਟ ਨੇ ਦਿੱਤਾ ਸਮੁੱਚੇ ਸੋ਼ਸ਼ਲ ਮੀਡੀਆ ਪਲੇਟਫਾਰਮਾਂ ਤੋਂ ਜੂਨੀਅਰ ਡਾਕਟਰ ਦਾ ਨਾਮ, ਤਸਵੀਰਾਂ ਤੇ ਵੀਡੀਓਜ਼ ਸਮੇਤ ਸਮੁਚੇ ਵੇਰਵੇ ਹਟਾਉ ਦੇ ਹੁਕਮ ਨਵੀਂ ਦਿੱਲੀ : ਭਾਰਤ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਾਰੀਆਂ ਖਬਰਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜਬਰ ਜਨਾਹ ਅਤੇ ਕਤਲ ਕੀਤੀ ਗਈ 31 ਸਾਲਾ ਜੂਨੀਅਰ ਡਾਕਟਰ ਦਾ ਨਾਮ, ਫੋਟੋਆਂ, ਵੀਡੀਓ ਅਤੇ ਹੋਰ ਵੇਰਵਿਆਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ।ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਇਹ ਹੁਕਮ ਉਦੋਂ ਦਿੱਤਾ ਜਦੋਂ ਦੋ ਵਕੀਲਾਂ ਨੇ ਮ੍ਰਿਤਕ ਪੀੜਤ ਦੇ ਨਾਮ ਅਤੇ ਪਛਾਣ ਦੇ ਖੁਲਾਸੇ ਵਿਰੁੱਧ ਅਦਾਲਤ ਦਾ ਰੁਖ ਕੀਤਾ।
ਸੁਪਰੀਮ ਕੋਰਟ ਨੇ ਦਿੱਤਾ ਸਮੁੱਚੇ ਸੋ਼ਸ਼ਲ ਮੀਡੀਆ ਪਲੇਟਫਾਰਮਾਂ ਤੋਂ ਜੂਨੀਅਰ ਡਾਕਟਰ ਦਾ ਨਾਮ, ਤਸਵੀਰਾਂ ਤੇ ਵੀਡੀਓਜ਼ ਸਮੇਤ ਸਮੁਚੇ ਵੇਰਵੇ ਹਟਾਉ ਦੇ ਹੁਕਮ ਨਵੀਂ ਦਿੱਲੀ : ਭਾਰਤ ਦੇਸ਼ ਦੀ ਮਾਨਯੋਗ ਸੁਪਰੀਮ...
ਨਾਗਪੁਰ ਵਿਚ ਪੁੱਤਰ ਨੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ
ਨਾਗਪੁਰ ਵਿਚ ਪੁੱਤਰ ਨੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ ਨਾਗਪੁਰ : ਭਾਰਤ ਦੇਸ਼ ਦੇ ਨਾਗਪੁਰ ਵਿਖੇ ਇਕ 33 ਸਾਲਾ ਪੁੱਤ ਨੇ ਆਪਣੇ 62 ਸਾਲਾ ਪਿਤਾ ਵੱਲੋਂ ਪੈਰਾਂ ਦੀ ਮਾਲਿਸ਼...
ਦਿੱਲੀ ਦੀ ਅਦਾਲਤ ਨੇ ਆਰੋਪੀ ਨੂੰ ਲੰਡਨ ਜਾਣ ਦੀ ਦਿੱਤੀ ਇਜਾਜ਼ਤ
ਦਿੱਲੀ ਦੀ ਅਦਾਲਤ ਨੇ ਆਰੋਪੀ ਨੂੰ ਲੰਡਨ ਜਾਣ ਦੀ ਦਿੱਤੀ ਇਜਾਜ਼ਤ ਨਵੀਂ ਦਿੱਲੀ : ਇੱਕ ਮਹੱਤਵਪੂਰਨ ਫੈਸਲੇ ਵਿੱਚ, ਸਾਕੇਤ ਜ਼ਿਲ੍ਹਾ ਅਦਾਲਤ ਨੇ ਇੱਕ ਆਰੋਪੀ ਵਿਅਕਤੀ ਨੂੰ ਭਾਰਤ ਦੇ ਸੰਵਿਧਾਨ ਦੇ...
ਮੱਧ ਪ੍ਰਦੇਸ਼ ਵਿਚ ਆਟੋ-ਰਿਕਸ਼ਾ ਸੜਕ ਕੰਢੇ ਖੜ੍ਹੇ ਟਰੱਕ ’ਚ ਵੱਜਣ ਕਾਰਨ 7 ਮੌਤਾਂ ਤੇ 6 ਜ਼ਖ਼ਮੀ
ਮੱਧ ਪ੍ਰਦੇਸ਼ ਵਿਚ ਆਟੋ-ਰਿਕਸ਼ਾ ਸੜਕ ਕੰਢੇ ਖੜ੍ਹੇ ਟਰੱਕ ’ਚ ਵੱਜਣ ਕਾਰਨ 7 ਮੌਤਾਂ ਤੇ 6 ਜ਼ਖ਼ਮੀ ਛਤਰਪੁਰ, 20 ਅਗਸਤ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿਚ ਅੱਜ ਸਵੇਰੇ ਆਟੋ-ਰਿਕਸ਼ਾ ਸੜਕ...