ਸੀਬੀਐਸਈ ਪ੍ਰੀਖਿਆਵਾਂ ਦੌਰਾਨ ਨੋਇਡਾ ਅਤੇ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਧਮਕੀਆਂ, ਕੈਂਪਸ ਖਾਲੀ
ਨਵੀਂ ਦਿੱਲੀ, 19 ਫਰਵਰੀ : ਦੇਸ਼ ਅੰਦਰ ਜਿਥੇ ਇਕ ਪਾਸੇ (ਸੀਬੀਐਸਈ) ਦੀਆਂ ਪ੍ਰੀਖਿਆਵਾਂ ਜੋਰਾਂ ਸੋਰਾਂ ਨਾਲ ਚਲ ਰਹੀਆਂ ਹਨ, ਉਥੇ ਦੂਸਰੇ ਪਾਸੇ ਅੱਜ ਨੋਇਡਾ ਦੇ ਘੱਟੋ-ਘੱਟ 12 ਸਕੂਲਾਂ ਨੂੰ ਬੰਬ...
ਏਆਈ ਦਾ ਲੋਕਤੰਤਰੀਕਰਨ ਜ਼ਰੂਰੀ : ਗਲੋਬਲ ਸਾਊਥ ਲਈ ਬਣੇ ਸ਼ਕਤੀਕਰਨ ਦਾ ਸਾਧਨ: ਮੋਦੀ
ਨਵੀਂ ਦਿੱਲੀ, 19 ਫਰਵਰੀ : ਇੱਡੀਆ ਏਆਈ ਇੰਪੈਕਟ ਸੁਮਿਤ ਨੂੰ ਅੱਜ ਸੰਬੋਧਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਇਸ ਤਕਨਾਲੋਜੀ ਦਾ ਲੋਕਤੰਤਰੀਕਰਨ ਸਮੇਂ ਦੀ ਲੋੜ ਹੈ...
ਅਨਿਲ ਅੰਬਾਨੀ ਨੂੰ ਈਡੀ ਵੱਲੋਂ ਮੁੜ ਸੰਮਨ, 26 ਫਰਵਰੀ ਨੂੰ ਪੁੱਛਗਿੱਛ ਲਈ ਹਾਜ਼ਰੀ ਦੇ ਹੁਕਮ
ਦਿਲੀ, 19 ਫਰਵਰੀ : ਮਨੀ ਲਾਂਡਰਿੰਗ ਮਾਮਲੇ ਵਿਚ ਅਨਿਲ ਅੰਬਾਨੀ ਦੀਆਂ ਮੁਸੀਬਤਾਂ ਵਧਦੀਆਂ ਨਜਰ ਆ ਰਹੀਆਂ ਹਨ। ਹੁਣ ਤਾਜਾ ਮਾਮਲੇ ਵਿਚ (ਈਡੀ) ਨੇ ਅਨਿਲ ਅੰਬਾਨੀ ਨੂੰ ਇਸ ਹਫ਼ਤੇ ਨਿਰਧਾਰਿਤ ਤਰੀਕ...
ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੰਭਾਲੀ ਕਮਾਨ
ਢਾਕਾ, 13 ਫਰਵਰੀ : ਬੰਗਲਾਦੇਸ਼ ਦੀ ਸਿਆਸਤ ਵਿੱਚ ਵੱਡਾ ਮੋੜ ਆਉਂਦਿਆਂ ਤਾਰੀਕ ਰਹਿਮਾਨ ਨੇ ਬੀਤੇ ਦਿਨੀ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਚੁਕ ਲਿਆ ਹੈ, ਜਿਸ ਕਾਰਨ ਦੇਸ਼ ਅੰਦਰ...
ਡੀਆਈਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਮੁਕੱਦਮੇ ਲਈ ਕੇਂਦਰ ਦੀ ਮਨਜ਼ੂਰੀ
ਚੰਡੀਗੜ੍ਹ, 13 ਫਰਵਰੀ : ਪੰਜਾਬ ਦੇ ਗ੍ਰਿਫ਼ਤਾਰ ਅਤੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਦਾਲਤੀ ਕਾਰਵਾਈ ਲਈ ਰਸਮੀ ਮਨਜ਼ੂਰੀ ਜਾਰੀ...
ਸ੍ਰੀਨਗਰ-ਬਾਰਾਮੂਲਾ ਮਾਰਗ ’ਤੇ ਵੱਡਾ ਖਤਰਾ ਟਲਿਆ, ਸੁਰੱਖਿਆ ਬਲਾਂ ਵੱਲੋਂ ਆਈਈਡੀ ਨਿਸ਼ਕ੍ਰਿਆ
ਸ੍ਰੀਨਗਰ, 13 ਫਰਵਰੀ : ਜੰਮੂ ਅਤੇ ਕਸ਼ਮੀਰ ਵਿਚ ਅੱਜ ਸੁਰਖਿਆ ਬਲਾਂ ਨੇ ਇਸ ਸਮੇ ਵੱਡੇ ਖਤਰੇ ਨੂੰ ਟਾਲ ਦਿਤਾ, ਜਦੋ ਉਨਾ ਸ੍ਰੀਨਗਰ-ਬਾਰਾਮੂਲਾ ਹਾਈਵੇ ਉਪਰ ਮਿਲੇ ਇਕ ਆਈਈਡੀ ਨੂੰ ਨਿਸ਼ਕ੍ਰਿਆ ਕਰਦਿਤਾ।...
ਏਆਈ ਸਮਿਟ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਾਇਆ ਦੋਸ਼
ਨਵੀਂ ਦਿੱਲੀ, 13 ਫਰਵਰੀ : ਇਕ ਪਾਸੇ ਜਿਥੇ ਏ ਆਈ ਸਮਿਟ 2026 ਚਲ ਰਹੀ ਹੈ, ਉਧਰ ਦੂਸਰੇ ਪਾਸੇ ਇਸ ਸਮਿਟ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ...