ਹਰਿਆਣਾ ਦਾ ਸਿਵਲ ਹਸਪਤਾਲ ਹੁਣ 300 ਬਿਸਤਰਿਆਂ ਨਾਲ ਹੋਵੇਗਾ ਅਪਗ੍ਰੇਡ
ਚੰਡੀਗੜ੍ਹ, 13 ਜੂਨ 2026 : ਹਰਿਆਣਾ ਦਾ ਸਿਵਲ ਹਸਪਤਾਲ ਹੁਣ ਜਲਦ ਹੀ 300 ਬਿਸਤਰਿਆਂ ਨਾਲ ਅਪਗ੍ਰੇਡ ਹੋਣ ਜਾ ਰਿਹਾ ਹੈ, ਜਿਸਨੂੰ ਲੈ ਕੇ ਸਰਕਾਰ ਨੇ ਮੰਜੂਰੀ ਵੀ ਦੇ ਦਿਤੀ ਹੈ।...
ਭਾਰਤੀ ਨਾਗਰਿਕਾਂ ਦੀ ਮੌਤ ਤੋ ਬਾਅਦ ਭਾਰਤ ਨੇ ਅਮਰੀਕਾ ਕੋਲ ਚੁਕਿਆ ਸਖਤੀ ਨਾਲ ਮੁੱਦਾ
ਨਵੀਂ ਦਿੱਲੀ, 11 ਜੂਨ 2026 : ਓਮਾਨ ਦੇ ਸਮੁੰਦਰੀ ਤੱਟ ਨੇੜੇ ਵਾਪਰੀਆਂ ਘਟਨਾਵਾਂ ਤੋਂ ਭਾਰਤੀ ਨਾਗਰਿਕਾਂ ਦੀ ਮੌਤ ਤੋ ਬਾਅਦ ਭਾਰਤ ਨੇ ਇਹ ਮੁੱਦਾ ਅਮਰੀਕਾ ਕੋਲ ਸਖਤੀ ਨਾਲ ਚੁਕਿਆ ਹੈ।...
ਕੇਦਰ ਸਰਕਾਰ ਨੇ ਵਿਕਾਸ ਨੂੰ ਲੈ ਕੇ ਕਈ ਪ੍ਰੋਜੈਕਟਾਂ ਨੂੰ ਦਿੱਤੀ ਹਰੀ ਝੰਡੀ
ਨਵੀਂ ਦਿੱਲੀ, 10 ਜੂਨ 2026 : ਕੇਦਰ ਸਰਕਾਰ ਨੇ ਆਂਧਰਾ ਪ੍ਰਦੇਸ ਅੰਦਰ ਵਿਕਾਸ ਸਬੰਧੀ ਪੋ੍ਰਜੈਕਟਾਂ ਨੂੰ ਲੈ ਕੇ ਹਰੀ ਝੰਡੀ ਦਿਤੀ ਹੈ। ਜਾਣਕਾਰੀ ਦੇ ਅਨੁਸਾਰ ਕੇਂਦਰੀ ਕੈਬਿਨੇਟ ਦੀ ਤਾਜ਼ਾ ਬੈਠਕ...
ਘਰੇਲੂ ਹਿੰਸਾ ਮਾਮਲੇ ਵਿਚ ਮਸਹੂਰ ਗਾਇਕਾ ਸਪਨਾ ਚੌਧਰੀ ਨੂੰ ਮਿਲੀ ਰਾਹਤ
ਨਵੀਂ ਦਿੱਲੀ, 10 ਜੂਨ 2026 : ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸਪਨਾ ਚੌਧਰੀ ਨੂੰ ਘਰੇਲੂ ਹਿੰਸਾ ਨਾਲ ਜੁੜੇ ਇੱਕ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਇਸ ਮਾਮਲੇ...
ਤੇਜ ਹਨੇਰੀ, ਝੱਖੜ ਤੇ ਮੀਹ ਕਾਰਨ ਦਿਲੀ ਹਵਾਈ ਅੱਡੇ ਤੇ ਤਬਾਹੀ
ਨਵੀਂ ਦਿੱਲੀ, 08 ਜੂਨ 2026 : ਬੀਤੇ ਦਿਨੀ ਦੇਰ ਸ਼ਾਮ ਚਲੀ ਤੇਜ ਹਨੇਰੀ, ਝਖੜ ਅਤੇ ਮੀਹ ਨੇ ਦਿਲੀ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਤਬਾਹੀ ਦਾ ਮੰਜਰ ਜਾਰੀ ਰਖਿਆ, ਜਿਸ ਕਾਰਨ...
ਚੋਣਾਂ ਦੌਰਾਨ ਅਧਿਕਾਰੀਆਂ ਨੂੰ ਧਮਕੀਆਂ ਦੇਣ ਵਾਲਾ ਟੀਐਮਸੀ ਨੇਤਾ ਜਹਾਂਗੀਰ ਖਾਨ ਹੋਇਆ ਗ੍ਰਿਫਤਾਰ
ਕੋਲਕਾਤਾ, 08 ਜੂਨ 2026 : ਪੱਛਮੀ ਬੰਗਾਲ ਵਿੱਚ ਚੋਣਾਂ ਦੌਰਾਨ ਵਿਵਾਦਾਂ ਵਿੱਚ ਰਹੇ ਤ੍ਰਿਣਮੂਲ ਕਾਂਗਰਸ ਦੇ ਆਗੂ ਅਤੇ ਫਲਤਾ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਜਹਾਂਗੀਰ ਖਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ...
ਵਿਰੋਧੀ ਧਿਰਦੀ ਰਣਨੀਤੀ ਨੂੰ ਲੈ ਕੇ ਇੰਡੀਆ ਗਠਜੋੜ ਨੇ ਇਕਠੇ ਹੋ ਕੇ ਕੀਤਾ ਮੰਥਨ
ਨਵੀਂ ਦਿੱਲੀ, 08 ਜੂਨ 2026: ਰਾਸ਼ਟਰੀ ਰਾਜਨੀਤੀ ਵਿੱਚ ਵਿਰੋਧੀ ਏਕਤਾ ਨੂੰ ਨਵੀਂ ਦਿਸ਼ਾ ਦੇਣ ਦੇ ਮਕਸਦ ਨਾਲ ਇੰਡੀਆ (I.N.D.I.A.) ਗਠਜੋੜ ਨੇ ਇਕਠੇ ਹੋ ਕੇ ਮੰਥਨ ਸ਼ੁਰੂ ਕਰ ਦਿਤਾ ਹੈ। ਜਾਣਕਾਰੀ...