ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਦੂਜੇ ਸੂਬਿਆਂ ਦੀਆਂ ਬਿਨਾਂ ਟੈਕਸ ਚਲਦੀਆਂ ਦੋ ਬੱਸਾਂ ਦੇ 50-50 ਹਜ਼ਾਰ ਰੁਪਏ ਦੇ ਚਲਾਨ
ਸਵਾਰੀਆਂ ਤੋਂ ਪੈਸੇ ਲੈ ਕੇ ਟਿਕਟ ਨਾ ਦੇਣ ਵਾਲੇ ਤਿੰਨ ਕੰਡਕਟਰ ਫੜੇ ਟਰਾਂਸਪੋਰਟ ਮੰਤਰੀ ਵਲੋਂ ਰਿਪੋਰਟ ਕੀਤੇ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਕਾਰਵਾਈ ਦੇ ਸਖ਼ਤ ਆਦੇਸ਼ ਚੰਡੀਗੜ੍ਹ, 13 ਜੂਨ: ਮਨਿਸਟਰਜ਼ ਫ਼ਲਾਇੰਗ...
ਪਾਵਰਕਾਮ ਅਤੇ ਟ੍ਰਾਂਸਕੋ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਪਰਿਵਾਰਾਂ ਸਣੇ ਲਾਇਆ ਫੁਹਾਰਾ ਚੌਂਕ ਵਿਖੇ ਮੋਰਚਾ
ਮੰਗਾਂ ਨੂੰ ਲੈ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ - ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਸਰਕਾਰ : ਕਮੇਟੀ ਆਗੂ ਪਟਿਆਲਾ, 13 ਜੂਨ : ਕੋਆਰਡੀਨੇਸ਼ਨ ਕਮੇਟੀ ਆਫ਼ ਪਾਵਰਕਾਮ ਐਂਡ ਟ੍ਰਾਂਸਕੋ ਕੰਟਰੈਕਚੂਅਲ ਵਰਕਰਜ਼ (ਪੰਜਾਬ)...
ਪਾਵਰਕਾਮ ਦਫ਼ਤਰ ਸਾਹਮਣੇ ਪੱਕਾ ਮੋਰਚਾ ਲਗਾਕੇ ਬੈਠੇ ਕਿਸਾਨ ਖਦੇੜੇ
ਕਿਸਾਨਾਂ ਦੀਆਂ ਪੱਗਾਂ ਲੱਥੀਆਂ : ਖਿੱਚ ਖਿੱਚ ਕੇ ਸੁੱਟੇ ਗੱਡੀਆਂ 'ਚ - ਟੈਂਟ ਪੁੱਟੇ, ਟਰਾਲੀਆਂ ਟਰੈਕਟਰ ਕੀਤੇ ਜਬਤ - ਵੱਖ-ਵੱਖ ਥਾਣਿਆਂ ਵਿੱਚ ਰੱਖਣ ਤੋਂ ਬਾਅਦ ਹਰਿਆਣਾ, ਪਿਹੋਵਾ ਦੇ ਵੱਖ-ਵੱਖ ਜ਼ਿਲੇ...
ਕੜਾਕੇ ਦੀ ਧੁੱਪ ਦਾ ਸੇਕ ਵੀ ਕਿਸਾਨਾਂ ਦੀ ਨਾਅਰੇਬਾਜ਼ੀ ਅੱਗੇ ਪਿਆ ਫਿਕਾ
ਹਜ਼ਾਰਾਂ ਕਿਸਾਨ ਪੁੱਜੇ ਪੰਜਾਬ ਭਰ ਵਿਚੋਂ : ਫੁਹਾਰਾ ਚੌਂਕ ਜਾਮ ਕਰਕੇ ਫੂਕੀ ਸਰਕਾਰ ਦੀ ਅਰਥੀ - ਧਰਨਾ ਜਾਰੀ : ਪਾਵਰਕਾਮ ਦਾ ਮੁੱਖ ਦਫ਼ਤਰ ਰਿਹਾ ਅੱਜ ਵੀ ਮੁਕੰਮਲ ਬੰਦ ਪਟਿਆਲਾ, 12...
ਜਲ ਸਪਲਾਈ ਵਿਭਾਗ ਦੇ ਮੁੱਖ ਦਫ਼ਤਰ ਸਾਹਮਣੇ ਹਜ਼ਾਰਾਂ ਵਰਕਰਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਠੋਕਿਆ ਧਰਨਾ
ਪਰਿਵਾਰਾਂ ਸਮੇਤ ਪੁੱਜੇ ਮੁਲਾਜਮ : ਸਰਕਾਰ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕੇ ਕਰਨ ਲਈ ਲਿਆਵੇ ਰੈਗੂਲਰ ਪਾਲਿਸੀ ਪਟਿਆਲਾ, 12 ਜੂਨ : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਅੱਜ...
21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਲਈ ਤਿਆਰੀ ਮੀਟਿੰਗ
ਤਣਾਉ ਰਹਿਤ ਦਿਮਾਗ ਤੇ ਤੰਦਰੁਸਤ ਸਰੀਰ ਲਈ ਯੋਗਾ ਅਹਿਮ : ਗੁਰਪ੍ਰੀਤ ਸਿੰਘ ਥਿੰਦ ਪਟਿਆਲਾ, 12 ਜੂਨ: 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਕਰਨ...
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਅਗਵਾਈ ‘ਚ ਬਾਲ ਮਜ਼ਦੂਰੀ ਰੋਕਣ ਲਈ ਲਾਹੌਰੀ ਗੇਟ ਵਿਖੇ ਛਾਪੇਮਾਰੀ
ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰੈਸਕੂਊ ਕੀਤਾ ਪਟਿਆਲਾ, 12 ਜੂਨ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਸਾਇਨਾ ਕਪੂਰ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਵਿੱਚ ਬਾਲ ਮਜ਼ਦੂਰੀ ਖਤਮ ਕਰਨ...