Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 6:05 am

+91 90915 01313 , +91 90916 01313

punjabbanni@gmail.com
punjabbani@yahoo.com

ਵਿਦੇਸ਼

ਟਰੰਪ–ਜਿਨਪਿੰਗ ਨੇ ਯੂਕਰੇਨ ਦੇ ਮਾਮਲਿਆਂ ਸਬੰਧੀ ਕੀਤੀ ਵਿਚਾਰ ਚਰਚਾ

ਦਿੱਲੀ, 25 ਨਵੰਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਇੱਕ ਟੈਲੀਫੋਨ ਕਾਲ ਦੌਰਾਨ ਵਪਾਰਕ ਤਣਾਅ ਨੂੰ ਲੈ ਕੇ ਲੰਬੀ ਗੱਲਬਾਤ ਕੀਤੀ ਹੈ। ਉਨਾ...

ਨਾਈਜੀਰੀਆ ਦੇ ਕੈਥੋਲਿਕ ਸਕੂਲ ‘ਤੇ ਹਮਲਾ, ਵਿਦਿਆਰਥੀ ਤੇ ਅਧਿਆਪਕ ਅਗਵਾ

ਦਿਲੀ, 22 ਨਵੰਬਰ : ਨਾਈਜੀਰੀਆ ਦੇ ਪੱਛਮੀ ਖੇਤਰ ਵਿੱਚ ਇੱਕ ਕੈਥੋਲਿਕ ਬੋਰਡਿੰਗ ਸਕੂਲ ‘ਤੇ ਬੰਦੂਕਧਾਰੀਆਂ ਦੇ ਹਮਲੇ ਵਿੱਚ ਉਥੇ ਪੜਾਈ ਕਰ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਗਵਾ ਕਰ ਲਿਆ ਹੈ,...

ਵ੍ਹਾਈਟ ਹਾਊਸ ਵਿੱਚ ਟਰੰਪ ਤੇ ਮਮਦਾਨੀ ਦੀ ਹੋਈ ਖਾਸ ਬੈਠਕ

ਵਾਸ਼ਿੰਗਟਨ, 22 ਨਵੰਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊਯਾਰਕ ਸਿਟੀ ਦੇ ਮੇਅਰ-ਚੁਣੇ ਗਏ ਜ਼ੋਹਰਾਨ ਮਮਦਾਨੀ ਨਾਲ ਇਕ ਵਿਸੇਸ ਮੀਟਿੰਗ ਕੀਤੀ, ਜਿਸ ਵਿਚ ਉਨਾ ਮਮਦਾਨੀ ਦਾ ਸ਼ਾਨਦਾਰ ਵੈਲਕਮ ਵੀ ਕੀਤਾ।...

ਭੂਚਾਲ ਦੇ ਝਟਕਿਆਂ ਨੇ ਬੰਗਲਾਦੇਸ਼ ਨੂੰ ਪੂਰੀ ਤਰ੍ਹਾ ਹਿਲਾਇਆ

ਢਾਕਾ, 21 ਨਵੰਬਰ : ਬੰਗਲਾਦੇਸ਼ ਵਿੱਚ ਸ਼ੁੱਕਰਵਾਰ ਨੂੰ ਆਏ 5.7 ਤੀਬਰਤਾ ਦੇ ਭੂਚਾਲ ਨੇ ਰਾਜਧਾਨੀ ਢਾਕਾ ਸਮੇਤ ਕਈ ਜ਼ਿਲ੍ਹਿਆਂ ਨੂੰ ਜਿਥੇ ਪੂਰੀ ਤਰ੍ਹਾਂ ਹਿਲਾਕੇ ਰਖ ਦਿਤਾ, ਉਥੇ ਲੋਕਾਂ ਅੰਦਰ ਵੀ...

ਸੇਖ ਹਸੀਨਾ ਨੂੰ ਸੁਰਖਿਆ ਦੇਣ ਲਈ ਪੁੱਤਰ ਨੇ ਕੀਤਾ ਵਿਸ਼ੇਸ਼ ਧੰਨਵਾਦ

ਨਵੀਂ ਦਿੱਲੀ, 19 ਨਵੰਬਰ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਸੰਬੰਧੀ ਢਾਕਾ ਦੀ ਮੰਗ 'ਤੇ ਉਨ੍ਹਾਂ ਦੇ ਪੁੱਤਰ ਸਾਜਿਬ ਵਾਜ਼ੇਦ ਜੌਏ ਨੇ ਕੜੀ ਨਾਰਾਜ਼ਗੀ ਜਤਾਈ ਹੈ।...

ਸ਼ੇਖ਼ ਹਸੀਨਾ ਦੇ ਬਿਆਨ ਨਾ ਛਾਪੇ ਜਾਣ : ਬੰਗਲਾਦੇਸ਼ ਦੀ ਮੀਡੀਆ ਨੂੰ ਚਿਤਾਵਨੀ

ਦਿਲੀ, 18 ਨਵੰਬਰ 2025 :  ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸਾਰੇ ਮੀਡੀਆ ਪਲੇਟਫਾਰਮਾਂ—ਅਖ਼ਬਾਰਾਂ, ਟੈਲੀਵਿਜ਼ਨ ਚੈਨਲਾਂ ਅਤੇ ਡਿਜ਼ਿਟਲ ਨਿਊਜ਼ ਪੋਰਟਲਾਂ—ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਉਹ 'ਫ਼ਰਾਰ ਅਤੇ ਸਜ਼ਾਯਾਫ਼ਤਾ' ਪਹਿਲਾਂ ਦੀ...

ਸਾਊਦੀ ਅਰਬ ਵਿੱਚ ਬੱਸ–ਟੈਂਕਰ ਟੱਕਰ ਕਾਰਨ 40 ਭਾਰਤੀ ਯਾਤਰੀਆਂ ਦੀ ਮੌਤ

ਦਿੱਲੀ, 17 ਨਵੰਬਰ 2025 : ਸਾਊਦੀ ਅਰਬ ਦੇ ਮੁਫ਼ਰੀਹਾਟ ਇਲਾਕੇ ਵਿੱਚ ਅੱਜ ਸਵੇਰੇ ਇੱਕ ਗੰਭੀਰ ਟਾਦਸਾ ਵਾਪਰਰ ਗਿਆ, ਜਿਸ ਵਿੱਚ ਮੱਕਾ ਤੋਂ ਮਦੀਨਾ ਦੀ ਯਾਤਰਾ ਕਰ ਰਹੀ ਬੱਸ ਇੱਕ ਡੀਜ਼ਲ...

1 … 25 26 27 28 29 … 814
Scroll to Top