ਮੋਹਾਲੀ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਸ਼ੁਰੂ
ਮੋਹਾਲੀ, 13 ਜੁਲਾਈ 2026 : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋ ਪਹਿਲਾਂ ਹੀ ਮੋਹਾਲੀ ਵਿਖੇ ਕੁੱਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀ ਈਮੇਲਾਂ ਮਿਲੀਆਂ...
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਨੂੰ ਜੀਦ ਵਿਚ ਟ੍ਰੇਨ ਨੂੰ ਦੇਣਗੇ ਹਰੀ ਝੰਡੀ
ਜੀਂਦ, 13 ਜੁਲਾਈ 2026 : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਾਮੀ 17 ਨੂੰ ਜੀਦ ਵਿਚ ਪੁੱਜਣਗੇ, ਜੋਕਿ ਊਥੇ ਇਕ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਅੱਜ...
ਪ੍ਰਾਈਵੇਟ ਸਕੂਲਾਂ ਦੀ ਫੀਸਾਂ ਨੂੰ ਲੈ ਕੇ ਰਾਜਪਾਲ ਨੇ ਆਰਡੀਨੈਸ ਨੂੰ ਦਿਤੀ ਮੰਜੂਰੀ
ਚੰਡੀਗੜ੍ਹ, 13 ਜੁਲਾਈ 2026 : ਪ੍ਰਾਈਵੇਟ ਸਕੂਲਾਂ ਵਿਚ ਮਨਮਰਜੀ ਦੀਆਂ ਵਸੂਲੀ ਜਾਂਦੀਆਂ ਫੀਸਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋ ਲਿਆਂਦੇ 'ਦ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨ ਇੰਸਟੀਚਿਊਸ਼ਨਜ਼ (ਸੋਧ)...
ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ
ਪਟਿਆਲਾ, 11 ਜੁਲਾਈ - ਪੰਜਾਬੀ ਯੂਨੀਵਰਸਿਟੀ ਵਿਖੇ ਹੋਸਟਲ ਅਲਾਟਮੈਂਟ ਪ੍ਰਕਿਰਿਆ ਦੇ ਦਫ਼ਤਰੀ ਕੰਮ-ਕਾਜ ਦਾ ਡਿਜੀਟਲੀਕਰਨ ਕਰਦਿਆਂ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੱਜ...
ਜਿਮ ਟ੍ਰੇਨਰ ਤੇ ਦਿਨ ਦਿਹਾੜੇ ਚਲੀਆਂ ਗੋਲੀਆਂ, ਪੁਲਸ ਨੇ ਕੀਤੀ ਜਾਂਚ ਸ਼ੁਰੂ
ਪਟਿਆਲਾ, 11 ਜੁਲਾਈ 2026 : ਸ਼ਾਹੀ ਸ਼ਹਿਰ ਅੰਦਰ ਇਕ ਜਿੰਮ ਟ੍ਰੇਨਰ ਉਪਰ ਦਿਨ ਦਿਹਾੜੇ ਗੋਲੀਆਂ ਚੱਲਣ ਕਾਰਨ ਦਹਿਸਤ ਦਾ ਮਾਹੌਲ ਬਣ ਗਿਆ, ਜਿਸਨੂੰ ਲੈ ਕੇ ਪੁਲਸ ਅਧਿਕਾਰੀਆਂ ਨੇ ਮੌਕੇ ਤੇ...
ਕਾਂਗਰਸ ਘਮਾਸਾਨ : ਦੋ ਘੰਟੇ ਹੋਈ ਕਾਂਗਰਸ ਨੇਤਾਵਾ ਦੀ ਮੀਟਿੰਗ, ਰਿਪੋਰਟ ਜਾਵੇਗੀ ਹਾਈਕਮਾਨ
ਚੰਡੀਗੜ੍ਹ, 11 ਜੁਲਾਈ 2026 : ਕਾਂਗਰਸ ਦਾ ਘਮਾਸਾਨ ਇਸ ਸਮੇ ਬਹੁਤ ਜਿਆਦਾ ਚਰਚਾ ਦਾ ਵਿਸਾ ਬਣਿਆ ਪਿਆ ਹੈ। ਅੱਜ ਇਸ ਘਮਾਸਾਨ ਦਰਮਿਆਨ ਦੋ ਘੰਟੇ ਕਾਂਗਰਸ ਦੇ ਸੀਨੀਅਰ ਨੇਤਾਵਾ ਦੀ ਮੀਟਿੰਗ...
ਸੀਐਮ ਸੈਣੀ ਨੇ ਵਿਕਾਸ ਪ੍ਰੋਜੈਕਟਾਂ ਨੂੰ ਤੇਜੀ ਨਾਲ ਅਮਲ ਵਿਚ ਲਿਆਉਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ, 11 ਜੁਲਾਈ 2026 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਿਕਾਸ ਪ੍ਰੋਜੈਕਟਾਂ ਵਿਚ ਤੇਜੀ ਲਿਆਉਣ ਦੇ ਨਿਰਦੇ਼ਸ ਦਿੱਤੇ ਹਨ। ਉਨਾ ਸ਼ਹਿਰ ਦੇ...