ਪੰਜਾਬ ਸਰਹੱਦ ‘ਤੇ ਬੀਐਸਐਫ ਦੀ ਵੱਡੀ ਕਾਰਵਾਈ, 6 ਕਿਲੋ ਤੋਂ ਵੱਧ ਹੈਰੋਇਨ ਜਬਤ
ਅੰਮ੍ਰਿਤਸਰ, 8 ਦਸੰਬਰ : ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਬਾਰਡਰ ਸਿਕਿਓਰਿਟੀ ਫੋਰਸ ਨੇ ਵੱਡੀ ਕਾਰਵਾਈ ਕਰਦਿਆਂ ਜਿਥੇ 6 ਕਿਲੋ ਤੋ ਵਧ ਹੈਰੋਇਨ ਜਬਤ ਕੀਤੀ ਹੈ, ਉਥੇ ਹਥਿਆਰਵੀ ਬਰਾਮਦ ਕੀਤੇ...
ਨਵਜੋਤ ਕੌਰ ਸਿੱਧੂ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ, ਜ਼ਿੰਮੇਵਾਰੀ ਮਿਲੀ ਤਾਂ ਹੋਵਾਂਗੇ ਸਰਗਰਮ
ਚੰਡੀਗੜ੍ਹ, 07 ਦਸੰਬਰ - ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਕਾਂਗਰਸ ਦੀ ਸੀਨੀਅਰ ਨੇਤਰੀ ਨਵਜੋਤ ਕੌਰ ਸਿੱਧੂ ਨੇ ਅੱਜ ਦੇਰ ਸ਼ਾਮ ਚੰਡੀਗੜ੍ਹ ‘ਚ ਰਾਜਪਾਲ ਗੁਲਾਬ...
ਸਟਾਰ ਬਲੇਬਾਜ ਸਮ੍ਰਿਤੀ ਨੇ ਵਿਆਹ ਰੱਦ ਹੋਣ ਦੀ ਕੀਤੀ ਪੁਸ਼ਟੀ
ਨਵੀਂ ਦਿੱਲੀ, 7 ਦਸੰਬਰ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਅਤੇ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਐਤਵਾਰ ਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਚੱਲ ਰਹੀਆਂ ਹਫ਼ਤਿਆਂ ਦੀਆਂ ਅਟਕਲਾਂ ਨੂੰ ਖਤਮ...
ਜਮੀਨੀ ਵਿਵਾਦ ਨੂੰ ਲੈ ਕੇ ਤਾਏ ਨੇ ਕੀਤੀ ਭਤੀਜੇ ਦੀ ਹਤਿਆ
ਮੋਗਾ, 7 ਦਸੰਬਰ : ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਇਲਾਕੇ ਦੇ ਪਿੰਡ ਮਾਛੀਕੇ ’ਚ ਰਿਸਤੇ ਉਦੋ ਤਾਰਤਾਰ ਹੋ ਗਏ, ਜਦੋ ਜਮੀਨੀ ਵਿਵਾਦ ਨੂੰ ਲੈ ਕੇ ਇਕ ਤਾਏ ਨੇ ਆਪਣੇ...
ਸੀਆਈਏ ਪੁਲਿਸ ਨੇ ਡੇਢ ਕਿਲੋ ਚਿੱਟਾ ਕੀਤਾ ਬਰਾਮਦ
ਬਠਿੰਡਾ, 6 ਦਸੰਬਰ : ਬਠਿੰਡਾ ਸੀਆਈਏ ਸਟਾਫ਼ ਨੇ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪਿੰਡ ਜੀਦਾ ਨਜ਼ਦੀਕ ਬਣੇ ਟੋਲ ਪਲਾਜ਼ੇ ’ਤੇ ਇੱਕ ਸ਼ੱਕੀ ਕਾਰ ਨੂੰ ਰੋਕ ਕੇ ਵੱਡੀ ਕਾਮਯਾਬੀ ਹਾਸਲ ਕੀਤੀ।...
ਠੇਕੇ ਦੇ ਪੈਸੇ ਨਾ ਮਿਲਣ ‘ਤੇ ਤੰਗ ਆ ਕੇ ਠੇਕੇਦਾਰ ਨੇ ਖੁਦਕੁਸ਼ੀ ਕੀਤੀ
ਤਲਵੰਡੀ ਸਾਬੋ, 7 ਦਸੰਬਰ : ਪਿੰਡ ਮਿਰਜ਼ਿਆਣਾ ਵਿੱਚ ਇੱਕ ਦੁੱਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਕੋਠੀ ਬਣਾਉਣ ਵਾਲੇ ਇੱਕ ਠੇਕੇਦਾਰ ਨੇ ਠੇਕੇ ਦੇ ਪੈਸੇ ਨਾ ਮਿਲਣ ਅਤੇ ਲਗਾਤਾਰ ਮਿਲ ਰਹੀਆਂ...
ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਦੇਹਾਂਤ
ਚੰਡੀਗੜ, 6 ਦਸੰਬਰ : ਪਿੰਡ ਲਾਡਲ ਦੇ ਰਹਿਣ ਵਾਲੇ ਸਾਬਕਾ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਅੱਜ ਤੜਕੇ ਦੇਹਾਂਤ ਹੋ ਗਿਆ, ਜਿਸ ਕਾਰਨ ਇਲਾਕੇ ਅੰਦਰ ਸ਼ੋਕ ਦੀ ਲਹਿਰ...