ਗੋਲਡੀ ਬਰਾੜ ਤੇ ਹਨ ਪੰਜਾਬ ਤੇ ਹਰਿਆਣਾ ਵਿਚ 54 ਅਪਰਾਧਕ ਮਾਮਲੇ ਦਰਜ ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਜਿਸ ਵਲੋਂ ਬਾਹਰ ਬੈਠਿਆਂ ਹੋਇਆਂ ਹੀ ਪੰਜਾਬ ਤੇ ਹਰਿਆਣਾ ਹੀ ਨਹੀਂ ਭਾਰਤ ਵਿਚ ਹੀ ਆਪਣਾ ਨੈਟਵਰਕ ਚਲਾਇਆ ਜਾ ਰਿਹਾ ਹੈ ਤੇ ਪੰਜਾਬ ਤੇ ਹਰਿਆਣਾ ਵਿਚ 54 ਅਪਰਾਧਕ ਮਾਮਲੇ ਦਰਜ ਹਨ। ਗੋਲਡੀ ਬਰਾੜ ਉਕਤ ਗੱਲ ਦਾ ਖੁਲਾਸਾ ਉਸ ਵਿਰੁੱਧ ਦਾਇਰ ਹੋਈ ਚਾਰਜਸ਼ੀਟ ਵਿਚ ਹੋਇਆ। ਦੱਸਣਯੋਗ ਹੈ ਕਿ ਗੋਲਡੀ ਬਰਾੜ ਮੂਲ ਰੂਪ ਵਿੱਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਸ਼ਾਮਲ ਹੈ।
ਗੋਲਡੀ ਬਰਾੜ ਤੇ ਹਨ ਪੰਜਾਬ ਤੇ ਹਰਿਆਣਾ ਵਿਚ 54 ਅਪਰਾਧਕ ਮਾਮਲੇ ਦਰਜ ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਜਿਸ ਵਲੋਂ ਬਾਹਰ ਬੈਠਿਆਂ ਹੋਇਆਂ ਹੀ ਪੰਜਾਬ ਤੇ ਹਰਿਆਣਾ ਹੀ ਨਹੀਂ ਭਾਰਤ ਵਿਚ...
ਪਲਾਟ ਵਿਚ ਪਈ ਮਿਲੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਲਾਸ਼
ਪਲਾਟ ਵਿਚ ਪਈ ਮਿਲੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਲਾਸ਼ ਗੋਰਾਇਆ : ਪੰਜਾਬ ਦੇ ਕਸਬਾ ਗੋਰਾਇਆ ਦੇ ਵਾਰਡ ਨੰ. 13 ਦੇ ਇਕ ਪਲਾਟ ’ਚ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ...
ਅਸਾਮ ਪੁਲਸ ਨੇ ਕੀਤਾ ਭਰੋਸੇਯੋਗ ਸੂਚਨਾ ਦੇਣ ਵਾਲਿਆਂ ਨੂੰ 5 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ
ਅਸਾਮ ਪੁਲਸ ਨੇ ਕੀਤਾ ਭਰੋਸੇਯੋਗ ਸੂਚਨਾ ਦੇਣ ਵਾਲਿਆਂ ਨੂੰ 5 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਅਸਾਮ : ਅਸਾਮ ਪੁਲਸ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਉਲਫਾ (ਆਈ) ਲਈ ਸੂਬੇ ਦੇ...
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ 12 ਸਤੰਬਰ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ 12 ਸਤੰਬਰ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ ਹਰਿਆਣਾ, 17 ਅਗਸਤ : ਹਰਿਆਣਾ ਵਿਚ ਚੋਣ ਪ੍ਰੋਗਰਾਮ ਅਨੁਸਾਰ 5 ਸਤੰਬਰ ਨੂੰ ਵਿਧਾਨ ਸਭਾ ਚੋਣਾਂ...
ਲੋਕ ਲੇਖਾ ਕਮੇਟੀ (ਪੀ. ਏ. ਸੀ.) ਦੀ ਅਗਵਾਈ ਕਰਨਗੇ ਕਾਂਗਰਸ ਆਗੂ ਕੇ. ਸੀ. ਵੇਣੂਗੋਪਾਲ
ਲੋਕ ਲੇਖਾ ਕਮੇਟੀ (ਪੀ. ਏ. ਸੀ.) ਦੀ ਅਗਵਾਈ ਕਰਨਗੇ ਕਾਂਗਰਸ ਆਗੂ ਕੇ. ਸੀ. ਵੇਣੂਗੋਪਾਲ ਨਵੀਂ ਦਿੱਲੀ : ਲੋਕ ਸਭਾ ਸਕੱਤਰੇਤ ਨੇ ਸ਼ੁੱਕਰਵਾਰ ਨੂੰ ਮੁੱਖ ਸੰਸਦੀ ਕਮੇਟੀਆਂ ਦੇ ਗਠਨ ਦਾ ਐਲਾਨ...
ਐੱਨ. ਆਈ. ਏ. ਨੇ ਕੀਤੀ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਇਕ ਅੱਤਵਾਦੀ ਦੀ ਜਾਇਦਾਦ ਜ਼ਬਤ
ਐੱਨ. ਆਈ. ਏ. ਨੇ ਕੀਤੀ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਇਕ ਅੱਤਵਾਦੀ ਦੀ ਜਾਇਦਾਦ ਜ਼ਬਤ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਕਸ਼ਮੀਰ `ਚ...
ਐਨ. ਸੀ. ਬੀ. ਨੇ ਕੀਤੀ ਬਦਨਾਮ ਡਰੱਗ ਲਾਰਡ ਅਕਸ਼ੈ ਛਾਬੜਾ ਅਤੇ ਜਸਪਾਲ ਸਿੰਘ ਉਰਫ ਗੋਲਡੀ ਖਿਲਾਫ ਕਾਰਵਾਈ
ਐਨ. ਸੀ. ਬੀ. ਨੇ ਕੀਤੀ ਬਦਨਾਮ ਡਰੱਗ ਲਾਰਡ ਅਕਸ਼ੈ ਛਾਬੜਾ ਅਤੇ ਜਸਪਾਲ ਸਿੰਘ ਉਰਫ ਗੋਲਡੀ ਖਿਲਾਫ ਕਾਰਵਾਈ ਚੰਡੀਗੜ੍ਹ : ਬਦਨਾਮ ਡਰੱਗ ਸਰਗਨਾ ਅਕਸ਼ੈ ਛਾਬੜਾ ਅਤੇ ਜਸਪਾਲ ਸਿੰਘ ਉਰਫ ਗੋਲਡੀ ਨੂੰ...