11 ਅਤੇ 12 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ ‘ਤੇ ਲੱਗਣਗੇ ਦੋ ਦਿਨਾਂ ਐਸ.ਆਈ.ਆਰ. ਵਿਸ਼ੇਸ਼ ਕੈਂਪ
ਪਟਿਆਲਾ, 10 ਜੁਲਾਈ : ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਵਿਸ਼ੇਸ਼ ਸਪੈਸ਼ਲ ਇੰਟੈਂਸਿਵ ਰਵੀਜਨ (ਐਸ.ਆਈ.ਆਰ.)...
ਲੋਕ ਭਲਾਈ ਸਕੀਮਾਂ ਤੇ ਸਰਕਾਰੀ ਪ੍ਰੋਗਰਾਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇ-ਡਿਪਟੀ ਕਮਿਸ਼ਨਰ
ਪਟਿਆਲਾ, 10 ਜੁਲਾਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪਟਿਆਲਾ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਨਿਵਾਸੀਆਂ ਨੂੰ ਸਰਕਾਰ ਦੀਆਂ...
ਪਟਿਆਲਾ ਵਿਚ ਬੀ.ਐਲ.ਓ. ਨਾਲ ਦੁਰਵਿਹਾਰ ਕਰਨ ਵਾਲਾ ਗ੍ਰਿਫ਼ਤਾਰ
ਪਟਿਆਲਾ, 10 ਜੁਲਾਈ : ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਦੇ ਕੰਮ ਵਿੱਚ ਲੱਗੇ ਇੱਕ ਬੂਥ...
ਮੇਅਰ ਦੀ ਨਿਵੇਕਲੀ ਪਹਿਲ, ਸੇਵਾਮੁਕਤ ਕਰਮਚਾਰੀਆਂ ਨੂੰ ਮੌਕੇ ‘ਤੇ ਹੀ ਦਿੱਤੇ ਰਿਟਾਇਰਮੈਂਟ ਡਿਉਸ ਦੇ ਚੈੱਕ
ਪਟਿਆਲਾ, 10 ਜੁਲਾਈ : ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਸੇਵਾਮੁਕਤ ਕਰਮਚਾਰੀਆਂ ਦੇ ਹਿੱਤ ਵਿੱਚ ਇੱਕ ਮਿਸਾਲੀ ਪਹਿਲ ਕਰਦਿਆਂ ਰਿਟਾਇਰਮੈਂਟ ਵਾਲੇ ਦਿਨ ਹੀ ਉਨ੍ਹਾਂ ਦੇ ਬਕਾਇਆ ਰਿਟਾਇਰਮੈਂਟ ਡਿਊਸ...
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦਸੰਬਰ ਵਿਚ ਜਾਣਗੀ ਵਾਪਸੀ ਬੰਗਲਾਦੇਸ਼
ਨਵੀਂ ਦਿੱਲੀ, 10 ਜੁਲਾਈ 2026 : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਐਲਾਨ ਕੀਤਾ ਹੈ ਕਿ ਉਹ ਅਤੇ ਉਨਾ ਦੇ ਸਹਿਯੋਗ ਦਸੰਬਰ ਮਹੀਨੇ ਵਿਚ ਵਾਪਸ ਆਪਣੇ ਵਤਨ ਬੰਗਲਾਦੇਸ਼...
ਸੂਗਰ ਦੇ ਮਰੀਜਾਂ ਲਈ ਬਜਾਰ ਵਿਚ ਉਪਲਬਧ ਹੋਇਆ ਹਫਤਾਵਾਰੀ ਇੰਸੁਲਿਨ
ਨਵੀਂ ਦਿੱਲੀ, 10 ਜੁਲਾਈ 2026 : ਸੂਗਰ ਦੇ ਮਰੀਜਾਂ ਲਈ ਹੁਣ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਜਿਸ ਵਿਚ ਇਕ ਕੰਪਨੀ ਨੇ ਇਨਾ ਮਰੀਜਾਂ ਲਈ ਇਕ ਹਫਤਾਵਾਰੀ ਇੰਸੁਨਿਲ ਬਜਾਰ...
ਅਦਾਕਾਰ ਰਾਜਪਾਲ ਯਾਦਵ ਨੂੰ ਝਟਕਾ : ਸਾਰੀਆਂ ਅਪੀਲਾਂ ਖਾਰਜ
ਨਵੀਂ ਦਿੱਲੀ, 10 ਜੁਲਾਈ 2026 : ਬਾਲੀਵੁਡ ਦੇ ਅਦਾਕਾਰ ਤੇ ਕਾਮੇਡੀ ਕਿੰਗ ਰਾਜਪਾਲ ਯਾਦਵ ਨੂੰ ਅੱਜ ਉਸ ਸਮੇ ਵੱਡਾ ਝਟਕਾ ਲਗਾ ਜਦੋ ਅਦਾਲਤ ਨੇ ਉਸ ਖਿਲਾਫ ਦਾਇਰ ਅਪੀਲਾਂ ਨੂੰ ਖਾਰਜ...