ਪਟਿਆਲਾ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ’ਚ ਉਤਸ਼ਾਹ ਨਾਲ ਮਾਪਿਆਂ ਨੇ ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਸ਼ਮੂਲੀਅਤ ਕੀਤੀ
ਪਟਿਆਲਾ 29 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲ ’ਚ ਹੋਈ ਮਾਪੇ...
ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਮੁਹਿੰਮ : ਰਮੇਸ਼ ਸਿੰਗਲਾ
ਪਟਿਆਲਾ, 29 ਮਾਰਚ : ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਭ੍ਰਿਸ਼ਟਾਚਾਰੀਆਂ ਦੀ ਸ਼ੁਰੂ ਕੀਤੀ ਗਈ ਫੜੋ ਫੜੀ ਮੁਹਿੰਮ ਤਹਿਤ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ...
ਸੁਖਬੀਰ ਬਾਦਲ ‘ਤੇ ਹਮਲੇ ਦੀ ਐਨ. ਆਈ. ਏ ਤੋਂ ਹੋਵੇ ਜਾਂਚ : ਬਿੱਟੂ ਚੱਠਾ
ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਤੋਂ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਪਾਰਟੀ ਦੇ ਸੀਨੀਅਰ ਨੇਤਾ ਸੁਖਬੀਰ ਸਿੰਘ ਬਾਦਲ 'ਤੇ ਬੀਤੇ ਸਮੇ ਦੌਰਾਨ ਹੋਏ...
ਸੈਫੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੀਤੀ ਨਾਅਰੇਬਾਜ਼ੀ
ਪਟਿਆਲਾ : ਸੈਫੀ ਜਥੇਬੰਦੀ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ। ਆਗੂਆਂ ਨੇ ਦਸਿਆ ਕਿ ਕਿਸਾਨੀ ਮੰਗਾਂ ਅਤੇ ਐੱਮਐੱਸਪੀ ਨੂੰ...
ਕਿਸਾਨਾਂ ਦੀ ਤੜਕੇ ਦੋ ਵਜੇ ਹੋਈ ਰਿਹਾਈ ; ਡੱਲੇਵਾਲ ਨੇ ਮਰਨ ਵਰਤ ਦੇ 124ਵੇਂ ਦਿਨ ਪੀਤਾ ਪਾਣੀ ਅਤੇ ਲਈ ਮੈਡੀਕਲ ਸਹਾਇਤਾ
ਪਟਿਆਲਾ : ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਮੁੱਚੇ ਕਿਸਾਨਾਂ ਦੀ ਜਿਥੇ ਅੱਜ ਤੜਕੇ 2 ਵਜੇ ਰਿਹਾਈ ਹੋਈ ਤੋਂ ਬਾਅਦ ਆਪਣੇ ਮਰਨ ਵਰਤ ਦੇ 124ਵੇਂ ਦਿਨ ਕਿਸਾਨ ਆਗੂ ਜਗਜੀਤ ਸਿੰਘ...
ਬਜਟ ਸਰਬ-ਸੰਮਤੀ ਨਾਲ ਪਾਸ : ਬਾਕੀ ਮੁਦਿਆਂ ‘ਤੇ ਪੰਜਾਬ ਵਿਧਾਨ ਸਭਾ ਵਾਂਗ ਜਨਰਲ ਹਾਊਸ ਵਿਚ ਜਬਰਦਸਤ ਘਸਮਾਨ
ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਜਨਰਲ ਹਾਊਸ ਵਿਚ ਅੱਜ ਪੰਜਾਬ ਵਿਧਾਨ ਸਭਾ ਵਾਂਗ ਜਬਰਦਸਤ ਘਸਮਾਨ ਮਚਿਆ। ਹਾਲਾਂਕਿ ਨਗਰ ਨਿਗਮ ਦੇ ਸਲਾਨਾ ਬਜਟਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ ਹੈ...
ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਅੱਜ ਵੀ ਰਹੀ ਸੀਲਿੰਗ ਜਾਰੀ ; ਇਕ ਦਰਜਨ ਦੇ ਕਰੀਬ ਬਿਲਡਿੰਗਾਂ ਸੀਲ
ਪਟਿਆਲਾ : ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ਼ ਨਗਰ ਨਿਗਮ ਪਟਿਆਲਾ ਦਾ ਸ਼ਿੰਕਜਾ ਅੱਜ ਵੀ ਜਾਰੀ ਰਿਹਾ। ਨਿਗਮ ਟੀਮ ਨੇ ਅੱਜ ਵੀ ਡਿਫਾਲਟਰਾਂ ਖਿਲਾਫ਼ ਇਕ ਦਰਜਨ ਦੇ ਕਰੀਬ ਬਿਲਡਿੰਗਾਂ ਸੀਲ ਕੀਤੀਆਂ ਹਨ।...