ਜੋ ਬਾਈਡੇਨ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਲਾਂਭੇ ਹੁੰਦਿਆਂ ਹੀ ਕਮਲਾ ਹੈਰਿਸ ਨੂੰ ਮਿਲੇਗੀ ਰਾਸ਼ਟਰਪਤੀ ਦੀ ਥਾਂ
ਜੋ ਬਾਈਡੇਨ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਲਾਂਭੇ ਹੁੰਦਿਆਂ ਹੀ ਕਮਲਾ ਹੈਰਿਸ ਨੂੰ ਮਿਲੇਗੀ ਰਾਸ਼ਟਰਪਤੀ ਦੀ ਥਾਂ ਅਮਰੀਕਾ, 8 ਜੁਲਾਈ () : ਅਮਰੀਕਾ ਦੇ ਰਾਸ਼ਟਰਪਤੀ ਜੇਕਰ ਰਾਸ਼ਟਰਪਤੀ ਅਹੁਦੇ ਲਈ ਚੋਣ...
24 ਘੰਟਿਆਂ ਵਿਚ ਅਸਮਾਨੀ ਬਿਜਲੀ ਨੇ ਝਟਕਾਏ 12 ਲੋਕ
24 ਘੰਟਿਆਂ ਵਿਚ ਅਸਮਾਨੀ ਬਿਜਲੀ ਨੇ ਝਟਕਾਏ 12 ਲੋਕ ਪਟਨਾ, 7 ਜੁਲਾਈ : ਅਸਮਾਨ ਤੋਂ ਵਰ੍ਹੀ ਕੁਦਰਤੀ ਆਫ਼ਤ ਅਸਮਾਨੀ ਬਿਜਲੀ ਦੇ ਚਲਦਿਆਂ ਬਿਹਾਰ ਦੇ ਸਤ ਜਿ਼ਲਿਆਂ ਵਿਚ ਪਿਛਲੇ 24 ਘੰਟਿਆਂ...
ਮਹਿਲਾ ਟੀਚਰ ਨੇ ਹੈੱਡ ਮਾਸਟਰ ਨੂੰ ਗਲਮੇ ਤੋਂ ਫੜ੍ਹਿਆ, ਕਿਹਾ-ਦੇਸੀ ਕੱਟਾ ਲੈ ਕੇ ਆਵਾਂਗੀ ਰਾਜਸਥਾਨ : ਰਾਜਸਥਾਨ ਦੇ ਅਲਵਰ ਦੇ ਮਾਲਾਖੇੜਾ ਬਲਾਕ ਦੇ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਨੰਗਲੀ ਜੋਗਾ ਵਿਚ ਇਕ ਮਹਿਲਾ ਅਧਿਆਪਕ ਨੇ ਧੱਕੇਸ਼ਾਹੀ ਕਰਦਿਆਂ ਸਕੂਲ ਦੇ ਹੀ ਇਕ ਹੋਰ ਪੁਰਸ਼ ਅਧਿਆਪਕ ਨੂੰ ਉਸਦੇ ਗਿਰੇਬਾਨ ਤੋਂ ਫੜ ਲਿਆ। ਦੱਸਣਯੋਗ ਹੈ ਕਿ ਪਿੰਡ ਵਾਸੀ ਇਸ ਅਧਿਆਪਕ ਤੋਂ ਕਾਫੀ ਪਰੇਸ਼ਾਨ ਹਨ, ਜਿਸ ਵਲੋਂ ਅਕਸਰ ਹੀ ਸਕੂਲ ਵਿਚ ਹੰਗਾਮਾ ਕੀਤਾ ਜਾਂਦਾ ਰਹਿੰਦਾ ਹੈ।ਇਥੇ ਹੀ ਬਸ ਨਹੀਂ ਇਸ ਮਹਿਲਾ ਅਧਿਆਪਕਾ ਦੀਆਂ ਹਰਕਤਾਂ ਤੋਂ ਤੰਗ ਆ ਕੇ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਵਲੋਂ ਕੁੱਝ ਦਿਨ ਪਹਿਲਾਂ ਸਕੂਲ ਦੇ ਗੇਟ ਨੂੰ ਤਾਲਾ ਵੀ ਲਗਾ ਦਿੱਤਾ ਗਿਆ ਅਤੇ ਇਸ ਨੂੰ ਹਟਾਉਣ ਦੀ ਮੰਗ ਕੀਤੀ, ਜਿਸ ਤੇ ਸਮੁੱਚੇ ਮਾਮਲੇ ਦੀ ਪੜ੍ਹਤਾਲ ਕਰਦਿਆਂ ਜਿ਼ਲਾ ਸਿੱਖਿਆ ਅਧਿਕਾਰੀ ਵਲੋਂ ਮਹਿਲਾ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ।
ਮਹਿਲਾ ਟੀਚਰ ਨੇ ਹੈੱਡ ਮਾਸਟਰ ਨੂੰ ਗਲਮੇ ਤੋਂ ਫੜ੍ਹਿਆ, ਕਿਹਾ-ਦੇਸੀ ਕੱਟਾ ਲੈ ਕੇ ਆਵਾਂਗੀ ਰਾਜਸਥਾਨ : ਰਾਜਸਥਾਨ ਦੇ ਅਲਵਰ ਦੇ ਮਾਲਾਖੇੜਾ ਬਲਾਕ ਦੇ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਨੰਗਲੀ ਜੋਗਾ ਵਿਚ...
ਮੋਬਾਇਲ ਖੋਹੇ ਜਾਣ ਤੇ ਨੌਜਵਾਨ ਨੇ ਲਿਆ ਫਾਹਾ
ਮੋਬਾਇਲ ਖੋਹੇ ਜਾਣ ਤੇ ਨੌਜਵਾਨ ਨੇ ਲਿਆ ਫਾਹਾ ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰੰਧਾਵਾ ਮਸੰਦਾ ਦੇ ਇਕ ਪ੍ਰਵਾਸੀ ਨੌਜਵਾਨ ਗੁਰਪ੍ਰਸਾਦ ਨੇ ਮੋਬਾਇਲ ਖੋਹੇ ਜਾਣ ਤੇ ਆਪਣੀ ਹੀ ਜਿ਼ੰਦਗੀ...
ਪੰਜਾਬ ਪੁਲਸ ਕੀਤਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੈਂਬਰ ਨੂੰ ਗ੍ਰਿਫ਼ਤਾਰ
ਪੰਜਾਬ ਪੁਲਸ ਕੀਤਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੈਂਬਰ ਨੂੰ ਗ੍ਰਿਫ਼ਤਾਰ ਜਲੰਧਰ : ਅੱਤਵਾਦੀ ਰਹਿ ਚੁੱਕੇ ਰਤਨਦੀਪ ਸਿੰਘ ਦੇ ਕਤਲ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ...
ਜਲੰਧਰ ਜਿਮਨੀ ਚੋਣ ਲਈ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ
ਜਲੰਧਰ ਜਿਮਨੀ ਚੋਣ ਲਈ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਜਲੰਧਰ, 8 ਜੁਲਾਈ : ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਜਲੰਧਰ ਪੱਛਮ ਵਿਚ ਹੋਣ ਜਾ ਰਹੀ ਜਿਮਨੀ ਚੋਣ ਦੇ...
ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬਿਕਰਮ ਮਜੀਠੀਆ ਨੂੰ ਰਾਹਤ ਦਿੰਦਿਆਂ ਸੰਮਨ ਦਾ ਨੋਟਿਸ ਲਿਆ ਵਾਪਸ
ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬਿਕਰਮ ਮਜੀਠੀਆ ਨੂੰ ਰਾਹਤ ਦਿੰਦਿਆਂ ਸੰਮਨ ਦਾ ਨੋਟਿਸ ਲਿਆ ਵਾਪਸ ਚੰਡੀਗੜ੍ਹ : ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬਿਕਰਮ ਮਜੀਠੀਆ ਨੂੰ ਰਾਹਤ ਦਿੰਦਿਆਂ ਸੰਮਨ ਦਾ ਨੋਟਿਸ...