Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 11:47 am

+91 90915 01313 , +91 90916 01313

punjabbanni@gmail.com
punjabbani@yahoo.com

ਵਾਇਰਲ ਖਬਰਾਂ

ਅਚਾਨਕ ਡਿੱਗੀ ਛੱਤ ਕਾਰਨ ਗੁਆਂਢੀ ਹੋਏ ਸੁੰਨ

ਅਚਾਨਕ ਡਿੱਗੀ ਛੱਤ ਕਾਰਨ ਗੁਆਂਢੀ ਹੋਏ ਸੁੰਨ ਲੁਧਿਆਣਾ, 8 ਜੁਲਾਈ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਇਸਲਾਮਗੰਜ ਸਥਿਤ ਇਕ ਘਰ ਦੀ ਅਚਾਨਕ ਛੱਤ ਡਿੱਗਣ ਦੇ ਚਲਦਿਆਂ ਮਲਬੇ ’ਚ ਘਰ...

ਪੁਰਾਣੀ ਰੰਜਿਸ਼ ਕਾਰਨ ਹੋਈ ਗੋਲੀਬਾਰੀ ’ਚ 4 ਲੋਕਾਂ ਦੀ ਮੌਤ

ਪੁਰਾਣੀ ਰੰਜਿਸ਼ ਕਾਰਨ ਹੋਈ ਗੋਲੀਬਾਰੀ ’ਚ 4 ਲੋਕਾਂ ਦੀ ਮੌਤ ਹਰਗੋਬਿੰਦਪੁਰ ਸਾਹਿਬ, 8 ਜੁਲਾਈ : ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਲਾਈਟਾਂ ਵਾਲੇ ਚੌਕ ਵਿਖੇ ਦੋ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਕਾਰਨ...

ਰਸਮੀ ਨਾਮੀ ਔਰਤ ਦਾ ਹੋਇਆ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿੱਚ ਕਤਲ

ਰਸਮੀ ਨਾਮੀ ਔਰਤ ਦਾ ਹੋਇਆ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿੱਚ ਕਤਲ ਆਸਟ੍ਰੇਲੀਆ, 8 ਜੁਲਾਈ () : 20 ਸਾਲਾ ਰਸ਼ਮੀ ਨਾਮੀ ਇਕ ਮਹਿਲਾ ਜੋ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ...

ਪਿੰਡ ਅੱਟੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨੇਪਾਲੀ ਵਿਅਕਤੀ ਕੀਤੀ ਬੇਅਦਬੀ

ਪਿੰਡ ਅੱਟੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨੇਪਾਲੀ ਵਿਅਕਤੀ ਕੀਤੀ ਬੇਅਦਬੀ ਗੋਰਾਇਆ, 8 ਜੁਲਾਈ () : ਪੰਜਾਬ ਦੇ ਗੋਰਾਇਆ ਨੇੜਲੇ ਪਿੰਡ ਅੱਟੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨੇਪਾਲ ਦੇ ਇਕ...

ਜੋ ਬਾਈਡੇਨ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਲਾਂਭੇ ਹੁੰਦਿਆਂ ਹੀ ਕਮਲਾ ਹੈਰਿਸ ਨੂੰ ਮਿਲੇਗੀ ਰਾਸ਼ਟਰਪਤੀ ਦੀ ਥਾਂ

ਜੋ ਬਾਈਡੇਨ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਲਾਂਭੇ ਹੁੰਦਿਆਂ ਹੀ ਕਮਲਾ ਹੈਰਿਸ ਨੂੰ ਮਿਲੇਗੀ ਰਾਸ਼ਟਰਪਤੀ ਦੀ ਥਾਂ ਅਮਰੀਕਾ, 8 ਜੁਲਾਈ () : ਅਮਰੀਕਾ ਦੇ ਰਾਸ਼ਟਰਪਤੀ ਜੇਕਰ ਰਾਸ਼ਟਰਪਤੀ ਅਹੁਦੇ ਲਈ ਚੋਣ...

24 ਘੰਟਿਆਂ ਵਿਚ ਅਸਮਾਨੀ ਬਿਜਲੀ ਨੇ ਝਟਕਾਏ 12 ਲੋਕ

24 ਘੰਟਿਆਂ ਵਿਚ ਅਸਮਾਨੀ ਬਿਜਲੀ ਨੇ ਝਟਕਾਏ 12 ਲੋਕ ਪਟਨਾ, 7 ਜੁਲਾਈ : ਅਸਮਾਨ ਤੋਂ ਵਰ੍ਹੀ ਕੁਦਰਤੀ ਆਫ਼ਤ ਅਸਮਾਨੀ ਬਿਜਲੀ ਦੇ ਚਲਦਿਆਂ ਬਿਹਾਰ ਦੇ ਸਤ ਜਿ਼ਲਿਆਂ ਵਿਚ ਪਿਛਲੇ 24 ਘੰਟਿਆਂ...

ਮਹਿਲਾ ਟੀਚਰ ਨੇ ਹੈੱਡ ਮਾਸਟਰ ਨੂੰ ਗਲਮੇ ਤੋਂ ਫੜ੍ਹਿਆ, ਕਿਹਾ-ਦੇਸੀ ਕੱਟਾ ਲੈ ਕੇ ਆਵਾਂਗੀ ਰਾਜਸਥਾਨ : ਰਾਜਸਥਾਨ ਦੇ ਅਲਵਰ ਦੇ ਮਾਲਾਖੇੜਾ ਬਲਾਕ ਦੇ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਨੰਗਲੀ ਜੋਗਾ ਵਿਚ ਇਕ ਮਹਿਲਾ ਅਧਿਆਪਕ ਨੇ ਧੱਕੇਸ਼ਾਹੀ ਕਰਦਿਆਂ ਸਕੂਲ ਦੇ ਹੀ ਇਕ ਹੋਰ ਪੁਰਸ਼ ਅਧਿਆਪਕ ਨੂੰ ਉਸਦੇ ਗਿਰੇਬਾਨ ਤੋਂ ਫੜ ਲਿਆ। ਦੱਸਣਯੋਗ ਹੈ ਕਿ ਪਿੰਡ ਵਾਸੀ ਇਸ ਅਧਿਆਪਕ ਤੋਂ ਕਾਫੀ ਪਰੇਸ਼ਾਨ ਹਨ, ਜਿਸ ਵਲੋਂ ਅਕਸਰ ਹੀ ਸਕੂਲ ਵਿਚ ਹੰਗਾਮਾ ਕੀਤਾ ਜਾਂਦਾ ਰਹਿੰਦਾ ਹੈ।ਇਥੇ ਹੀ ਬਸ ਨਹੀਂ ਇਸ ਮਹਿਲਾ ਅਧਿਆਪਕਾ ਦੀਆਂ ਹਰਕਤਾਂ ਤੋਂ ਤੰਗ ਆ ਕੇ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਵਲੋਂ ਕੁੱਝ ਦਿਨ ਪਹਿਲਾਂ ਸਕੂਲ ਦੇ ਗੇਟ ਨੂੰ ਤਾਲਾ ਵੀ ਲਗਾ ਦਿੱਤਾ ਗਿਆ ਅਤੇ ਇਸ ਨੂੰ ਹਟਾਉਣ ਦੀ ਮੰਗ ਕੀਤੀ, ਜਿਸ ਤੇ ਸਮੁੱਚੇ ਮਾਮਲੇ ਦੀ ਪੜ੍ਹਤਾਲ ਕਰਦਿਆਂ ਜਿ਼ਲਾ ਸਿੱਖਿਆ ਅਧਿਕਾਰੀ ਵਲੋਂ ਮਹਿਲਾ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ।

ਮਹਿਲਾ ਟੀਚਰ ਨੇ ਹੈੱਡ ਮਾਸਟਰ ਨੂੰ ਗਲਮੇ ਤੋਂ ਫੜ੍ਹਿਆ, ਕਿਹਾ-ਦੇਸੀ ਕੱਟਾ ਲੈ ਕੇ ਆਵਾਂਗੀ ਰਾਜਸਥਾਨ : ਰਾਜਸਥਾਨ ਦੇ ਅਲਵਰ ਦੇ ਮਾਲਾਖੇੜਾ ਬਲਾਕ ਦੇ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਨੰਗਲੀ ਜੋਗਾ ਵਿਚ...

1 1,984 1,985 1,986 1,987 1,988 2,251
Scroll to Top