ਪੰਜਾਬ ਦੇ ਪ੍ਰੋਿਸੱਧ ਡੇਰਾ ਬਿਆਸ ਵਿਖੇ ਪਹੁੰਚੇ ਭਾਜਪਾ ਦੇ ਪੰਜਾਬ ਇੰਚਾਰਜ ਵਿਜੇ ਰੂਪਾਨੀ
ਪੰਜਾਬ ਦੇ ਪ੍ਰੋਿਸੱਧ ਡੇਰਾ ਬਿਆਸ ਵਿਖੇ ਪਹੁੰਚੇ ਭਾਜਪਾ ਦੇ ਪੰਜਾਬ ਇੰਚਾਰਜ ਵਿਜੇ ਰੂਪਾਨੀ ਚੰਡੀਗੜ ੍ਹ: ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਨੇ...
ਲਗਾਤਾਰ ਦੂਜੇ ਦਿਨ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਸਕਾਰਾਤਮਕ
ਲਗਾਤਾਰ ਦੂਜੇ ਦਿਨ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਸਕਾਰਾਤਮਕ ਮੁੰਬਈ , 15 ਅਕਤੂਬਰ : ਸ਼ੇਅਰ ਬਜ਼ਾਰ ਮੰਗਲਵਾਰ ਨੂੰ ਸਕਾਰਾਤਮਕ ਕਾਰੋਬਾਰ ਨਾਲ ਖੁੱਲ੍ਹਿਆ। ਬੈਂਚਮਾਰਕ ਸੂਚਕ ਨਿਫ਼ਟੀ 25,186.30 ਅਤੇ ਸੈਂਸੈਕਸ 82,101.86 ਦੇ ਨੇੜੇ...
ਵੋਟਾਂ ਦਾ ਉਤਸ਼ਾਹ
ਵੋਟਾਂ ਦਾ ਉਤਸ਼ਾਹ ਨਾਭਾ ਦੇ ਪਿੰਡ ਅਭੈਪੁਰ ਵਿੱਚ ਬਜ਼ੁਰਗ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਦੇ ਹੋਏ
ਤਿੰਨ ਥਾਣਿਆਂ ਦੇ ਥਾਣਾ ਮੁਖੀਆਂ ਨੂੰ ਐਸ. ਪੀ. ਨੇ ਕੀਤਾ ਮੁਅੱਤਲ
ਤਿੰਨ ਥਾਣਿਆਂ ਦੇ ਥਾਣਾ ਮੁਖੀਆਂ ਨੂੰ ਐਸ. ਪੀ. ਨੇ ਕੀਤਾ ਮੁਅੱਤਲ ਬਿਹਾਰ : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਗੋਪਾਲਗੰਜ ਵਿਚ ਐੱਸ. ਪੀ. ਅਵਧੇਸ਼ ਦੀਕਸਿਤ ਨੇ ਨਸ਼ੇ ਵੇਚਣ ਦੇ ਮਾਮਲੇ...
ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ
ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਲੁਧਿਆਣਾ : ਸਿਵਲ ਹਸਪਤਾਲ ਲੁਧਿਆਣਾ ਵਿੱਚ ਐਨ. ਡੀ. ਪੀ. ਐਸ. ਐਕਟ ਦੇ ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਆਈ ਪੁਲਸ ਨੇ ਜਦ ਕੁਝ ਵਿਅਕਤੀਆਂ...
ਪੋਲਿੰਗ ਸਟਾਫ ਲੈ ਕੇ ਜਾ ਰਹੀ ਬੱਸ ਟਰੱਕ ਨਾਲ ਟਕਰਾਈ ਕਰੀਬ 8 ਲੋਕ ਹੋਏ ਜਖਮੀ
ਪੋਲਿੰਗ ਸਟਾਫ ਲੈ ਕੇ ਜਾ ਰਹੀ ਬੱਸ ਟਰੱਕ ਨਾਲ ਟਕਰਾਈ ਕਰੀਬ 8 ਲੋਕ ਹੋਏ ਜਖਮੀ ਸਿਵਿਲ ਹਸਪਤਾਲ ਬਟਾਲਾ ਚ ਇਲਾਜ ਲਈ ਕਰਵਾਇਆ ਗਿਆ ਦਾਖਲ ਬਟਾਲਾ : ਬਟਾਲਾ ਚ ਅੱਜ ਦੇਰ...
ਪੰਚਾਇਤੀ ਚੋਣਾਂ ਦੌਰਾਨ ਪਿੰਡ ਸੋਹਣ ਸੈਣ ਭਗਤ ’ਚ ਚੱਲੀਆਂ ਗੋਲ਼ੀਆਂ
ਪੰਚਾਇਤੀ ਚੋਣਾਂ ਦੌਰਾਨ ਪਿੰਡ ਸੋਹਣ ਸੈਣ ਭਗਤ ’ਚ ਚੱਲੀਆਂ ਗੋਲ਼ੀਆਂ ਤਰਨਤਾਰਨ : ਪੰਜਾਬ ਜਿ਼ਲਾ ਤਰਨਤਾਰਨ ਦੇ ਪਿੰਡ ਸੋਹਲ ਸੈਨ ਭਗਤ ਵਿੱਚ ਪੋਲਿੰਗ ਬੂਥ ਦੇ ਬਾਹਰ ਗੋਲੀ ਚੱਲਣ ਨਾਲ ਇੱਕ ਵਿਅਕਤੀ...