ਘੱਗਰ ਨਦੀ ‘ਚ ਪਾਣੀ ਦੀ ਸਥਿਤੀ ਨਿਯੰਤਰਣ ਅਧੀਨ- ਪ੍ਰਥਮ ਗੰਭੀਰ
ਪਟਿਆਲਾ, 8 ਅਗਸਤ : ਡ੍ਰੇਨੇਜ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਨੇ ਦੱਸਿਆ ਹੈ ਕਿ ਕੱਲ੍ਹ ਚੰਡੀਗੜ੍ਹ/ਡੇਰਾਬੱਸੀ ਦੇ ਉੱਪਰਲੇ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਅੱਜ...
ਪੀਡੀਏ ਦੇ ਮੁੱਖ ਪ੍ਰਸ਼ਾਸਕ ਨੇ ਅਰਬਨ ਅਸਟੇਟ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ
ਪਟਿਆਲਾ, 8 ਅਗਸਤ : ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸਾਸਕ ਮਨੀਸ਼ਾ ਰਾਣਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਬੀਤੇ ਦਿਨ ਅਰਬਨ ਅਸਟੇਟ, ਫੇਜ-2, ਵਿਖੇ ਪੈਦੀ ਪੈਰੀਫੇਰੀ ਰੋਡ ਦਾ ਨਿਰੀਖਣ ਕੀਤਾ...
ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਜੋਨ ਪੱਧਰੀ ਖੇਡ ਮੁਕਾਬਲੇ ਜਾਰੀ
ਰਾਜਪੁਰਾ, 8 ਅਗਸਤ – ਜ਼ਿਲ੍ਹਾ ਪਟਿਆਲਾ ਵਿੱਚ ਗਰਮੀਆਂ ਦੌਰਾਨ ਖੇਡ ਮੁਕਾਬਲਿਆਂ ਦੀ ਲੜੀ ਦੇ ਤਹਿਤ, ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਖੋ-ਖੋ ਦੇ ਮੁਕਾਬਲੇ ਲੜਕੀਆਂ ਅਤੇ ਲੜਕਿਆਂ ਦੋਵਾਂ ਕੈਟਾਗਰੀਆਂ ਵਿੱਚ...
ਪਾਣੀ ਕਾਰਨ ਘੱਗਰ ਦੇ ਨੇੜਲੇ ਪਿੰਡਾਂ ਲਈ ਐਡਵਾਈਜਰੀ ਜਾਰੀ
ਚੰਡੀਗੜ, 6 ਅਗਸਤ : ਪਹਾੜਾਂ ਵਿਚ ਹੋ ਰਹੀ ਬਰਸਾਤ ਦੇ ਕਾਰਨ ਨਦੀਆਂ ਅੰਦਰ ਪਾਣੀ ਦਾ ਵਹਾਅ ਪੂਰੀ ਤੇਜੀ ਨਾਲ ਚਲ ਰਿਹਾ ਹੈ, ਜਿਸ ਕਾਰਨ ਹੁਣ ਪਟਿਆਲਾ ਪ੍ਰਸ਼ਾਸਨ ਨੇ ਵੀ ਘੱਗਰ...
ਐਲਵਿਸ ਯਾਦਵ ਖਿਲਾਫ ਸੁਪਰੀਮ ਕੋਰਟ ਨੇ ਕਾਰਵਾਈ ਤੇ ਲਾਈ ਰੋਕ
ਦਿੱਲੀ, 6 ਅਗਸਤ : ਸੱਪਾਂ ਦੇ ਜਹਿਰ ਮਾਮਲੇ ਵਿਚ ਮਸਹੂਰ ਯੂਟਿਊਬਰ ਐਲਵਿਸ ਯਾਦਵ ਦੇ ਖਿਲਾਫ ਹੁਣ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ’ਚ ਚੱਲ ਰਹੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ।...
8 ਅਗਸਤ ਨੂੰ ਡੀ.ਸੀ. ਦਫਤਰ ਪਟਿਆਲਾ ਦੇ ਧਰਨਾ ਦੇਣ ਦਾ ਐਲਾਨ
ਪਟਿਆਲਾ 06 ਅਗਸਤ 2025 : ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕਰਦਿਆਂ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਸੂਬਾ ਆਗੂ ਸ੍ਰੀ ਵੀਰਪਾਲ ਸਿੰਘ ਲੂੰਬਾ ਅਤੇ ਹੋਰ ਸਾਥੀ ਨੁਮਾਇੰਦਿਆ ਨੇ ਇੱਕ ਸਾਂਝਾ...