ਥਾਣਾ ਸਨੋਰ ਪੁਲਸ ਵੱਲੋ ਇੱਕ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਇੱਕ ਵਿਆਕਤੀ ਕਾਬੂ
ਪਟਿਆਲਾ, 11 ਅਪ੍ਰੈਲ : ਥਾਣਾ ਸਨੌਰ ਦੀ ਪੁਲਸ ਨੇ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ 1 ਕੁਇੰਟਲ ਭੁੱਕੀ ਚੂਰਾ ਪੋਸਤ ਸਣੇ ਇਕ ਮੈਂਬਰ ਨੂੰ ਕਾਬੂ ਕੀਤਾ ਹੈ । ਇੰਸਪੈਕਟਰ ਕੁਲਵਿੰਦਰ...
ਡਾਕਟਰ ਬੀ. ਐਲ. ਭਾਰਦਵਾਜ ਨੇ ਰਿਟਾਇਰਮੈਂਟ ਮਰੀਜਾਂ ਦੀ ਸੇਵਾ ਲਈ ਮੁੜ ਕੀਤਾ ਹਸਪਤਾਲ ਜੁਆਇਨ
ਪਟਿਆਲਾ, 11 ਅਪੈ੍ਰਲ : ਸ਼ਾਹੀ ਸ਼ਹਿਰ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਬਤੌਰ ਪਿ੍ਰੰਸੀਪਲ ਅਤੇ ਮੈਡੀਸਨ ਮੁਖੀ ਦੇ ਨਾਲ ਨਾਲ ਮੈਡੀਕਲ ਸੁਪਰਡੈਂਟ ਰਹਿ ਚੁੱਕੇ ਡਾ. ਬੀ. ਐਲ. ਭਾਰਦਵਾਜ ਨੇਰਿਟਾਇਰਮੈਂਟ...
ਇੱਕ ਕਰੋੜ ਦੀ ਧੋਖੇ ਨਾਲ ਠਗੀ ਕਰਨ ਦੇ ਦੋਸ਼ ਵਿਚ ਪੁਲਸ ਨੇ ਦੋ ਵਿਅਕਤੀਆਂ ‘ਤੇ ਕੀਤਾ ਮਾਮਲਾ ਦਰਜ
ਪਟਿਆਲਾ, 10 ਅਪ੍ਰੈਲ : ਪੁਲਸ ਨੇ ਅੱਜ ਦੋ ਵਿਅਕਤੀਆਂ ਉਪਰ ਇੱਕ ਕਰੋੜ ਦੀ ਧੋਖੇ ਨਾਲ ਠਗੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ, ਜਿਸ ਵਿਚ ਉਕਤ...
ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸਾਂ ‘ਤੇ ਅਸਲ ਅਕਾਲੀ ਦਲ ਲਈ ਪੰਜਾਬ ਵਿਚ ਲੰਖਾਂ ਦੀ ਭਰਤੀ ਹੋ ਰਹੀ ਹੈ : ਸੁਰਜੀਤ ਰੱਖੜਾ
ਪਟਿਆਲਾ, 11 ਅਪ੍ਰੈਲ : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ 'ਤੇ ਅਸਲ ਅਕਾਲੀ ਦਲ ਲਈ ਪੰਜਾਬ ਵਿਚ ਜਿੱਥੇ...
ਪਾਰਕ ਹਸਪਤਾਲ ਪਟਿਆਲਾ ਨੇ 3000 ਸਫਲ ਕਾਰ੍ਡੀਐਕ ਇੰਟਰਵੈਂਸ਼ਨ ਪੂਰੇ ਕੀਤੇ
ਪਟਿਆਲਾ : ਪਾਰਕ ਹਸਪਤਾਲ ਪਟਿਆਲਾ ਨੇ ਵੀਰਵਾਰ ਨੂੰ 3000 ਸਫਲ ਕਾਰ੍ਡੀਐਕ ਇੰਟਰਵੈਂਸ਼ਨ ਪੂਰੇ ਹੋਣ ਦਾ ਐਲਾਨ ਕੀਤਾ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਸੀਨੀਅਰ ਸਲਾਹਕਾਰ ਕਾਰਡੀਓਲੋਜੀ ਡਾ ਹਰਸਿਮਰਨਜੀਤ ਸਿੰਘ...
ਪ੍ਰਾਇਮਰੀ ਸਕੂਲ ਘਨੌਰ ‘ਚ ਅਧੁਨਿਕ ਸਹੂਲਤਾਂ ਨਾਲ ਲੈਸ ਕਲਾਸ ਰੂਮ ਦਾ ਵਿਦਿਆਰਥੀਆਂ ਨੂੰ ਮਿਲੇਗਾ ਲਾਭ : ਗੁਰਲਾਲ ਘਨੌਰ
ਘਨੌਰ, 11 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਘਨੌਰ ਵਿਖੇ ਨਵੇਂ ਬਣੇ ਸਮਾਰਟ ਕਮਰਿਆਂ ਦਾ ਉਦਘਾਟਨ ਹਲਕਾ ਵਿਧਾਇਕ ਗੁਰਲਾਲ ਘਨੌਰ ਵੱਲੋਂ ਆਪਣੇ ਕਰ ਕਮਲਾਂ...
ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਤੋਂ ਪਰਸ ਖੋਹ ਕੇ ਫ਼ਰਾਰ
ਪਟਿਆਲਾ, 11 ਅਪ੍ਰੈਲ : ਪਟਿਆਲਾ ਸ਼ਹਿਰ ਵਿੱਚ ਅੱਜ ਦਿਨ ਦਿਹਾੜੇ ਮੋਟਰਸਾਈਕਲ ਸਵਾਰਾਂ ਨੇ ਭਰੇ ਬਾਜ਼ਾਰ ਵਿੱਚ ਲੁੱਟ-ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਅੱਜ ਦੁਪਹਿਰ ਲਗਭਗ...