ਖੋਜਾਰਥੀਆਂ ਨੇ ਆਈ. ਆਈ. ਪੀ.ਏ., ਨਵੀਂ ਦਿੱਲੀ ਦੀ ਕਾਨਫ਼ਰੰਸ ਵਿੱਚ ਖੋਜ ਪੱਤਰ ਪੇਸ਼ ਕੀਤੇ
ਪਟਿਆਲਾ, 24 ਨਵੰਬਰ -ਪੰਜਾਬੀ ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਤੋਂ ਪੰਜ ਖੋਜਾਰਥੀਆਂ ਨੇ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਆਈ. ਆਈ. ਪੀ.ਏ.), ਨਵੀਂ ਦਿੱਲੀ ਵੱਲੋਂ ਕਰਵਾਈ ਗਈ ਦੋ ਦਿਨਾ ਰਾਸ਼ਟਰੀ ਕਾਨਫ਼ਰੰਸ ਵਿੱਚ ਆਪਣੇ ਖੋਜ ਪੱਤਰ ਪੇਸ਼ ਕੀਤੇ। ਵਿਭਾਗ ਮੁਖੀ ਡਾ. ਰੇਣੂ ਵੀ ਇਸ ਕਾਨਫ਼ਰੰਸ ਵਿੱਚ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਆਈ. ਆਈ. ਪੀ.ਏ.,ਨਵੀਂ ਦਿੱਲੀ ਭਾਰਤ ਸਰਕਾਰ […]
ਖੋਜਾਰਥੀਆਂ ਨੇ ਆਈ. ਆਈ. ਪੀ.ਏ., ਨਵੀਂ ਦਿੱਲੀ ਦੀ ਕਾਨਫ਼ਰੰਸ ਵਿੱਚ ਖੋਜ ਪੱਤਰ ਪੇਸ਼ ਕੀਤੇ Read More »








