ਕਸਟਮ ਵਿਭਾਗ ਨੇ ਏਅਰਪੋਰਟ ਤੇ 1.64 ਕਰੋੜ ਦਾ ਗਾਂਜਾ ਕੀਤਾ ਜਬਤ
ਅੰਮ੍ਰਿਤਸਰ, 14 ਫਰਵਰੀ : ਪੰਜਾਬ ਅੰਦਰ ਨਸਿ਼ਆਂ ਨੂੰ ਲੈ ਕੇ ਵੱਖ ਵੱਖ ਵਿਭਾਗਾਂ ਵਲੋ ਜਿਥੇ ਪੂਰੀ ਮੁਸਤੈਦੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਅੱਜ ਇਕ ਤਾਜਾ ਮਾਮਲੇ ਵਿਚ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਏਅਰਪੋਰਟ ਤੋ 1 ਕਿਲੋ 64 ਗ੍ਰਾਮ ਗਾਂਜਾ ਜਿਸਦੀ ਬਜਾਰੀ ਕੀਮਤ ਕਰੀਬ 1.64 ਕਰੋੜ ਦਸੀ ਜਾਂਦੀ ਹੈ, ਨੂੰ ਬਰਾਮਦ ਕਰਨ ਵਿਚ […]
ਕਸਟਮ ਵਿਭਾਗ ਨੇ ਏਅਰਪੋਰਟ ਤੇ 1.64 ਕਰੋੜ ਦਾ ਗਾਂਜਾ ਕੀਤਾ ਜਬਤ Read More »









