ਮੁੱਖ ਮੰਤਰੀ ਨੇ ਰਾਜ ਸਭਾ ਮੈਂਬਰਾਂ ਦੇ ਦਲ-ਬਦਲ ਨੂੰ ਸੰਵਿਧਾਨਕ ਮਰਯਾਦਾਵਾਂ ਦੇ ਖਿਲਾਫ ਦਿੱਤਾ ਕਰਾਰ
ਚੰਡੀਗੜ, 05 ਮਈ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਕੁੱਝ ਦਿਨ ਪਹਿਲਾਂ ਰਾਜ ਸਭਾ ਮੈਬਰਾਂ ਦੇ ਦਲ ਬਦਲ ਨੂੰ ਸੰਵਿਧਾਨਕ ਮਰਯਾਦਾਵਾਂ ਦੇ ਖਿਲਾਫ ਕਰਾਰ ਦਿੱਤਾ ਹੈ। ਉਨਾ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਜਾਣ ਦੇ ਮਾਮਲੇ ਨੂੰ […]
ਮੁੱਖ ਮੰਤਰੀ ਨੇ ਰਾਜ ਸਭਾ ਮੈਂਬਰਾਂ ਦੇ ਦਲ-ਬਦਲ ਨੂੰ ਸੰਵਿਧਾਨਕ ਮਰਯਾਦਾਵਾਂ ਦੇ ਖਿਲਾਫ ਦਿੱਤਾ ਕਰਾਰ Read More »









